chemical factory Archives - TV Punjab | English News Channel https://en.tvpunjab.com/tag/chemical-factory/ Canada News, English Tv,English News, Tv Punjab English, Canada Politics Mon, 28 Jun 2021 16:47:00 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg chemical factory Archives - TV Punjab | English News Channel https://en.tvpunjab.com/tag/chemical-factory/ 32 32 ਜਲੰਧਰ ਦੀ ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ https://en.tvpunjab.com/fir-chemical-factory-jalandhar/ https://en.tvpunjab.com/fir-chemical-factory-jalandhar/#respond Mon, 28 Jun 2021 16:46:14 +0000 https://en.tvpunjab.com/?p=3011 ਜਲੰਧਰ- ਜ਼ਿਲ੍ਹੇ ਦੇ ਪਿੰਡ ਢੱਡਾ ਚ ਪੁਰਾਣੇ ਰੇਲਵੇ ਰੋਡ ‘ਤੇ ਸਥਿਤ ਇਕ ਕੈਮੀਕਲ ਦੀ ਫੈਕਟਰੀ ਨੂੰ ਅੱਜ ਭਿਆਨਕ ਅੱਗ ਲੱਗ ਗਈ ਹੈ। ਜਾਣਕਾਰੀ ਮੁਤਾਬਕ ਇਹ ਅੱਗ ਪਿੰਡ ਢੱਡਾ ਰੇਲਵੇ ਰੋਡ ‘ਤੇ ਬਣੀ ਇਕ ਐੱਸ.ਆਰ.ਪੀ. ਕੋਟਿੰਗ ਐਂਡ ਕੈਮੀਕਲ ਪ੍ਰਾਈਵੇਟ ਲਿਮਿਟੇਡ ਫੈਕਟਰੀ ‘ਚ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾ ਅਤੇ ਧੂੰਆਂ ਦੂਰ ਤੋਂ ਹੀ […]

The post ਜਲੰਧਰ ਦੀ ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ appeared first on TV Punjab | English News Channel.

]]>
FacebookTwitterWhatsAppCopy Link


ਜਲੰਧਰ- ਜ਼ਿਲ੍ਹੇ ਦੇ ਪਿੰਡ ਢੱਡਾ ਚ ਪੁਰਾਣੇ ਰੇਲਵੇ ਰੋਡ ‘ਤੇ ਸਥਿਤ ਇਕ ਕੈਮੀਕਲ ਦੀ ਫੈਕਟਰੀ ਨੂੰ ਅੱਜ ਭਿਆਨਕ ਅੱਗ ਲੱਗ ਗਈ ਹੈ। ਜਾਣਕਾਰੀ ਮੁਤਾਬਕ ਇਹ ਅੱਗ ਪਿੰਡ ਢੱਡਾ ਰੇਲਵੇ ਰੋਡ ‘ਤੇ ਬਣੀ ਇਕ ਐੱਸ.ਆਰ.ਪੀ. ਕੋਟਿੰਗ ਐਂਡ ਕੈਮੀਕਲ ਪ੍ਰਾਈਵੇਟ ਲਿਮਿਟੇਡ ਫੈਕਟਰੀ ‘ਚ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾ ਅਤੇ ਧੂੰਆਂ ਦੂਰ ਤੋਂ ਹੀ ਦੇਖਿਆ ਜਾ ਸਕਦਾ ਸੀ। ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਪੁਲਸ ਅਤੇ ਫਾਇਰਬ੍ਰਿਗੇਡ ਪੁਜ ਗਈ। ਫਾਇਰਬ੍ਰਿਗੇਡ ਵਲੋਂ ਅੱਗ ਬੁਜਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਖ਼ਬਰ ਲਿਖੇ ਜਾਣ ਤੱਕ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ।

ਟੀਵੀ ਪੰਜਾਬ ਬਿਊਰੋ

The post ਜਲੰਧਰ ਦੀ ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ appeared first on TV Punjab | English News Channel.

]]>
https://en.tvpunjab.com/fir-chemical-factory-jalandhar/feed/ 0