Chief Khalsa Diwan leader Bhag Singh Ankhi no more Archives - TV Punjab | English News Channel https://en.tvpunjab.com/tag/chief-khalsa-diwan-leader-bhag-singh-ankhi-no-more/ Canada News, English Tv,English News, Tv Punjab English, Canada Politics Wed, 25 Aug 2021 07:48:29 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Chief Khalsa Diwan leader Bhag Singh Ankhi no more Archives - TV Punjab | English News Channel https://en.tvpunjab.com/tag/chief-khalsa-diwan-leader-bhag-singh-ankhi-no-more/ 32 32 ਚੀਫ਼ ਖ਼ਾਲਸਾ ਦੀਵਾਨ ਦੇ ਆਗੂ ਭਾਗ ਸਿੰਘ ਅਣਖੀ ਨਹੀਂ ਰਹੇ https://en.tvpunjab.com/chief-khalsa-diwan-leader-bhag-singh-ankhi-no-more/ https://en.tvpunjab.com/chief-khalsa-diwan-leader-bhag-singh-ankhi-no-more/#respond Wed, 25 Aug 2021 07:39:28 +0000 https://en.tvpunjab.com/?p=8590 ਅੰਮ੍ਰਿਤਸਰ : ਪ੍ਰਮੁੱਖ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਚੇਅਰਮੈਨ ਸਕੂਲਜ਼ ਅਤੇ ਮੁਖੀ ਧਰਮ ਪ੍ਰਚਾਰ ਕਮੇਟੀ ਸ. ਭਾਗ ਸਿੰਘ ਅਣਖੀ ਦਾ ਦਿਹਾਂਤ ਹੋ ਗਿਆ। ਉਹ ਲਗਭਗ 85 ਵਰ੍ਹਿਆਂ ਦੇ ਸਨ ਅਤੇ ਸੰਖੇਪ ਬਿਮਾਰੀ ਉਪਰੰਤ ਅੱਜ ਸਵੇਰੇ ਉਹ ਅਕਾਲ ਚਲਾਣਾ ਕਰ ਗਏ। ਸਰਦਾਰ ਅਣਖੀ ਜੋ ਕਿ ਇਸ ਵੇਲੇ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਦੇ ਵੀ ਮੈਂਬਰ ਇੰਚਾਰਜ ਸਨ […]

The post ਚੀਫ਼ ਖ਼ਾਲਸਾ ਦੀਵਾਨ ਦੇ ਆਗੂ ਭਾਗ ਸਿੰਘ ਅਣਖੀ ਨਹੀਂ ਰਹੇ appeared first on TV Punjab | English News Channel.

]]>

ਅੰਮ੍ਰਿਤਸਰ : ਪ੍ਰਮੁੱਖ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਚੇਅਰਮੈਨ ਸਕੂਲਜ਼ ਅਤੇ ਮੁਖੀ ਧਰਮ ਪ੍ਰਚਾਰ ਕਮੇਟੀ ਸ. ਭਾਗ ਸਿੰਘ ਅਣਖੀ ਦਾ ਦਿਹਾਂਤ ਹੋ ਗਿਆ। ਉਹ ਲਗਭਗ 85 ਵਰ੍ਹਿਆਂ ਦੇ ਸਨ ਅਤੇ ਸੰਖੇਪ ਬਿਮਾਰੀ ਉਪਰੰਤ ਅੱਜ ਸਵੇਰੇ ਉਹ ਅਕਾਲ ਚਲਾਣਾ ਕਰ ਗਏ।

ਸਰਦਾਰ ਅਣਖੀ ਜੋ ਕਿ ਇਸ ਵੇਲੇ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਦੇ ਵੀ ਮੈਂਬਰ ਇੰਚਾਰਜ ਸਨ ਲੰਬਾ ਅਰਸਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਵੀ ਮੀਤ ਪ੍ਰਧਾਨ ਵਜੋਂ ਕਾਰਜਸ਼ੀਲ ਰਹੇ। ਧਾਰਮਿਕ ਵਿੱਦਿਅਕ ਤੇ ਸਮਾਜਸੇਵੀ ਹਲਕਿਆਂ ਵਿਚ ਉਨ੍ਹਾਂ ਦਾ ਵੱਡਾ ਯੋਗਦਾਨ ਸੀ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਚੀਫ਼ ਖ਼ਾਲਸਾ ਦੀਵਾਨ ਦੇ ਆਗੂ ਭਾਗ ਸਿੰਘ ਅਣਖੀ ਨਹੀਂ ਰਹੇ appeared first on TV Punjab | English News Channel.

]]>
https://en.tvpunjab.com/chief-khalsa-diwan-leader-bhag-singh-ankhi-no-more/feed/ 0