Chillawack News Archives - TV Punjab | English News Channel https://en.tvpunjab.com/tag/chillawack-news/ Canada News, English Tv,English News, Tv Punjab English, Canada Politics Sun, 30 May 2021 00:08:17 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Chillawack News Archives - TV Punjab | English News Channel https://en.tvpunjab.com/tag/chillawack-news/ 32 32 Canada ‘ਚ ਹੋਏ 2 ਹੋਰ ਕਤਲ https://en.tvpunjab.com/canada-2-murder/ https://en.tvpunjab.com/canada-2-murder/#respond Sun, 30 May 2021 00:08:17 +0000 https://en.tvpunjab.com/?p=1026 ਬ੍ਰਿਟਿਸ਼ ਕੋਲੰਬੀਆ ਵਿੱਚ 2 ਦਿਨਾਂ ਦੇ ਅੰਦਰ 2 ਕਤਲ ਹੋਣ ਦੇ ਮਾਮਲੇ ਸਾਹਮਣੇ ਆਏ ਹਨ |   ਪਹਿਲਾ ਮਾਮਲਾ ਮਈ 26 ਨੂੰ ਯੇਲ ਤੋਂ ਸਾਹਮਣੇ ਆਇਆ ਅਤੇ ਦੂਜਾ ਚਿਲਾਵੈਕ ਤੋਂ ਸਾਹਮਣੇ ਆਇਆ | 27 ਮਈ ਨੂੰ ਚਿਲਾਵੈਕ ਵਿੱਚ ਗੋਲੀ ਚੱਲੀ ਜਿਸ ਦੇ ਵਿੱਚ ਪੀੜਤ ਦੀ ਜਾਨ ਚਲੀ ਗਈ| ਪੁਲਿਸ ਵੱਲੋਂ ਮਰਨ ਵਾਲੇ ਦੀ ਉਮਰ 37 […]

The post Canada ‘ਚ ਹੋਏ 2 ਹੋਰ ਕਤਲ appeared first on TV Punjab | English News Channel.

]]>
FacebookTwitterWhatsAppCopy Link


ਬ੍ਰਿਟਿਸ਼ ਕੋਲੰਬੀਆ ਵਿੱਚ 2 ਦਿਨਾਂ ਦੇ ਅੰਦਰ 2 ਕਤਲ ਹੋਣ ਦੇ ਮਾਮਲੇ ਸਾਹਮਣੇ ਆਏ ਹਨ |

 

ਪਹਿਲਾ ਮਾਮਲਾ ਮਈ 26 ਨੂੰ ਯੇਲ ਤੋਂ ਸਾਹਮਣੇ ਆਇਆ ਅਤੇ ਦੂਜਾ ਚਿਲਾਵੈਕ ਤੋਂ ਸਾਹਮਣੇ ਆਇਆ | 27 ਮਈ ਨੂੰ ਚਿਲਾਵੈਕ ਵਿੱਚ ਗੋਲੀ ਚੱਲੀ ਜਿਸ ਦੇ ਵਿੱਚ ਪੀੜਤ ਦੀ ਜਾਨ ਚਲੀ ਗਈ| ਪੁਲਿਸ ਵੱਲੋਂ ਮਰਨ ਵਾਲੇ ਦੀ ਉਮਰ 37 ਸਾਲ ਦੱਸੀ ਗਈ | ਉਨ੍ਹਾਂ ਵੱਲੋਂ ਇਹ ਵੀ ਪੁਸ਼ਟੀ ਕੀਤੀ ਗਈ ਕਿ ਇਹ ਮਾਮਲਾ ਕਿਸੇ ਵੀ ਗੈਂਗਵਾਰ ਨਾਲ ਸਬੰਧ ਨਹੀਂ ਰੱਖਦਾ|

 

ਪੀੜ੍ਹਤ ਨੂੰ ਮੌਕੇ ਤੇ ਹਸਪਤਾਲ ਵੀ ਲੈ ਜਾਇਆ ਗਿਆ ਪਰ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ | ਜੋ ਮਾਮਲੇ ਯੇਲ ਤੋਂ ਸਾਹਮਣੇ ਆਇਆ ਉਸ ਚ ਮਰਨ ਵਾਲੇ ਪੀੜ੍ਹਤ ਦੀ ਉਮਰ 19 ਸਾਲਾਂ ਦੱਸੀ ਜਾ ਰਹੀ ਹੈ | ਪੁਲਿਸ ਵੱਲੋਂ ਇਨ੍ਹਾਂ ਦੋਵੇ ਮਾਮਲਿਆਂ ਤੇ ਪੜਤਾਲ ਕੀਤੀ ਜਾ ਰਹੀ ਹੈ |

The post Canada ‘ਚ ਹੋਏ 2 ਹੋਰ ਕਤਲ appeared first on TV Punjab | English News Channel.

]]>
https://en.tvpunjab.com/canada-2-murder/feed/ 0