China has also come out openly in support of the Taliban Archives - TV Punjab | English News Channel https://en.tvpunjab.com/tag/china-has-also-come-out-openly-in-support-of-the-taliban/ Canada News, English Tv,English News, Tv Punjab English, Canada Politics Sat, 14 Aug 2021 09:51:27 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg China has also come out openly in support of the Taliban Archives - TV Punjab | English News Channel https://en.tvpunjab.com/tag/china-has-also-come-out-openly-in-support-of-the-taliban/ 32 32 ਚੀਨ ਵੀ ਤਾਲਿਬਾਨ ਦੇ ਸਮਰਥਨ ਵਿਚ ਖੁੱਲ੍ਹ ਕੇ ਸਾਹਮਣੇ ਆਇਆ https://en.tvpunjab.com/china-has-also-come-out-openly-in-support-of-the-taliban/ https://en.tvpunjab.com/china-has-also-come-out-openly-in-support-of-the-taliban/#respond Sat, 14 Aug 2021 09:51:27 +0000 https://en.tvpunjab.com/?p=7855 ਕਾਬੁਲ : ਪਾਕਿਸਤਾਨ ਵੱਲੋਂ ਤਾਲਿਬਾਨ ਦੀ ਮਦਦ ਕਰਨ ਦੀ ਗੱਲ ਕੋਈ ਨਵੀਂ ਨਹੀਂ ਹੈ। ਪਰ ਹੁਣ ਪਾਕਿਸਤਾਨ ਦਾ ਮਿੱਤਰ ਚੀਨ ਵੀ ਤਾਲਿਬਾਨ ਦੇ ਸਮਰਥਨ ਵਿਚ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੀਨ ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਲਈ ਤਿਆਰ ਹੈ। ਚੀਨ ਦੀ ਨਜ਼ਰ ਤਾਲਿਬਾਨ ਦੇ ਟ੍ਰਿਲੀਅਨ ਡਾਲਰ ਦੇ […]

The post ਚੀਨ ਵੀ ਤਾਲਿਬਾਨ ਦੇ ਸਮਰਥਨ ਵਿਚ ਖੁੱਲ੍ਹ ਕੇ ਸਾਹਮਣੇ ਆਇਆ appeared first on TV Punjab | English News Channel.

]]>
FacebookTwitterWhatsAppCopy Link


ਕਾਬੁਲ : ਪਾਕਿਸਤਾਨ ਵੱਲੋਂ ਤਾਲਿਬਾਨ ਦੀ ਮਦਦ ਕਰਨ ਦੀ ਗੱਲ ਕੋਈ ਨਵੀਂ ਨਹੀਂ ਹੈ। ਪਰ ਹੁਣ ਪਾਕਿਸਤਾਨ ਦਾ ਮਿੱਤਰ ਚੀਨ ਵੀ ਤਾਲਿਬਾਨ ਦੇ ਸਮਰਥਨ ਵਿਚ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੀਨ ਅਫਗਾਨਿਸਤਾਨ ਵਿਚ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਲਈ ਤਿਆਰ ਹੈ। ਚੀਨ ਦੀ ਨਜ਼ਰ ਤਾਲਿਬਾਨ ਦੇ ਟ੍ਰਿਲੀਅਨ ਡਾਲਰ ਦੇ ਕਾਰੋਬਾਰ ‘ਤੇ ਹੈ।

ਇਸ ਲਈ ਚੀਨ ਅਫਗਾਨਿਸਤਾਨ ਵਿਚ ਇਕ ਟ੍ਰਿਲੀਅਨ ਡਾਲਰ ਦੇ ਕਾਰੋਬਾਰ ਦੀ ਨਜ਼ਰ ਨਾਲ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਲਈ ਤਿਆਰ ਹੋ ਗਿਆ ਹੈ। ਸੂਤਰਾਂ ਅਨੁਸਾਰ ਚੀਨ ਅਫਗਾਨ ਦੇ ਕੁਦਰਤੀ ਸਰੋਤਾਂ ਦੀ ਵਰਤੋਂ ਕਰਨਾ ਚਾਹੁੰਦਾ ਹੈ।

ਟੀਵੀ ਪੰਜਾਬ ਬਿਊਰੋ

The post ਚੀਨ ਵੀ ਤਾਲਿਬਾਨ ਦੇ ਸਮਰਥਨ ਵਿਚ ਖੁੱਲ੍ਹ ਕੇ ਸਾਹਮਣੇ ਆਇਆ appeared first on TV Punjab | English News Channel.

]]>
https://en.tvpunjab.com/china-has-also-come-out-openly-in-support-of-the-taliban/feed/ 0