Congress leaders and workers happy over Capt Amarinder Singh and Navjot Singh Sidhu's reunion Archives - TV Punjab | English News Channel https://en.tvpunjab.com/tag/congress-leaders-and-workers-happy-over-capt-amarinder-singh-and-navjot-singh-sidhus-reunion/ Canada News, English Tv,English News, Tv Punjab English, Canada Politics Fri, 23 Jul 2021 06:56:39 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Congress leaders and workers happy over Capt Amarinder Singh and Navjot Singh Sidhu's reunion Archives - TV Punjab | English News Channel https://en.tvpunjab.com/tag/congress-leaders-and-workers-happy-over-capt-amarinder-singh-and-navjot-singh-sidhus-reunion/ 32 32 ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਇਕੱਠੇ ਹੋਣ ‘ਤੇ ਕਾਂਗਰਸੀ ਨੇਤਾ ਤੇ ਵਰਕਰ ਬਾਗੋ-ਬਾਗ https://en.tvpunjab.com/congress-leaders-and-workers-happy-over-capt-amarinder-singh-and-navjot-singh-sidhus-reunion/ https://en.tvpunjab.com/congress-leaders-and-workers-happy-over-capt-amarinder-singh-and-navjot-singh-sidhus-reunion/#respond Fri, 23 Jul 2021 06:31:23 +0000 https://en.tvpunjab.com/?p=5657 ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦਾ ਤਾਜਪੋਸ਼ੀ ਸਮਾਗਮ ਸ਼ੁਰੂ ਹੋ ਚੁੱਕਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਇਕੱਠੇ ਹੋਣ ‘ਤੇ ਕਾਂਗਰਸੀ ਨੇਤਾ ਤੇ ਵਰਕਰ ਬਾਗੋ-ਬਾਗ ਹਨ। ਕਾਂਗਰਸੀ ਸਾਂਸਦ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਕਜੁਟ ਹੋ ਗਈ ਹੈ। ਇਸ ਤੋਂ ਇਲਾਵਾ ਸੁਨੀਲ ਜਾਖੜ […]

The post ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਇਕੱਠੇ ਹੋਣ ‘ਤੇ ਕਾਂਗਰਸੀ ਨੇਤਾ ਤੇ ਵਰਕਰ ਬਾਗੋ-ਬਾਗ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦਾ ਤਾਜਪੋਸ਼ੀ ਸਮਾਗਮ ਸ਼ੁਰੂ ਹੋ ਚੁੱਕਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਇਕੱਠੇ ਹੋਣ ‘ਤੇ ਕਾਂਗਰਸੀ ਨੇਤਾ ਤੇ ਵਰਕਰ ਬਾਗੋ-ਬਾਗ ਹਨ। ਕਾਂਗਰਸੀ ਸਾਂਸਦ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਕਜੁਟ ਹੋ ਗਈ ਹੈ। ਇਸ ਤੋਂ ਇਲਾਵਾ ਸੁਨੀਲ ਜਾਖੜ ਨੇ ਤਾਜਪੋਸ਼ੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਪੰਜਾਬ ਵਿਚ ਦੋ ਜਰਨੈਲ ਹਨ ਅਤੇ ਹੁਣ ਕਾਂਗਰਸ ਹੋਰ ਮਜ਼ਬੂਤ ਹੋ ਕੇ ਵਿਰੋਧੀਆਂ ਨੂੰ ਅਸਲੀ ਤਸਵੀਰ ਦਿਖਾਏਗੀ।

ਟੀਵੀ ਪੰਜਾਬ ਬਿਊਰੋ

The post ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੇ ਇਕੱਠੇ ਹੋਣ ‘ਤੇ ਕਾਂਗਰਸੀ ਨੇਤਾ ਤੇ ਵਰਕਰ ਬਾਗੋ-ਬਾਗ appeared first on TV Punjab | English News Channel.

]]>
https://en.tvpunjab.com/congress-leaders-and-workers-happy-over-capt-amarinder-singh-and-navjot-singh-sidhus-reunion/feed/ 0