Covid Canada Archives - TV Punjab | English News Channel https://en.tvpunjab.com/tag/covid-canada/ Canada News, English Tv,English News, Tv Punjab English, Canada Politics Fri, 30 Jul 2021 20:20:45 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Covid Canada Archives - TV Punjab | English News Channel https://en.tvpunjab.com/tag/covid-canada/ 32 32 Covid-19 4th Wave in Canada https://en.tvpunjab.com/canada-4th-wave-covid/ https://en.tvpunjab.com/canada-4th-wave-covid/#respond Fri, 30 Jul 2021 20:20:45 +0000 https://en.tvpunjab.com/?p=6632 Vancouver – ਕੈਨੇਡਾ ‘ਚ ਕੋਰੋਨਾ ਦੀ ਚੌਥੀ ਲਹਿਰ ਬਾਰੇ ਚੇਤਾਵਨੀ ਜਾਰੀ ਕੀਤੀ ਗਈ ਹੈ। ਫੈਡਰਲ ਅਧਿਕਾਰੀਆਂ ਨੇ ਡੈਲਟਾ ਵੇਰੀਐਂਟ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਹ ਵੇਰੀਐਂਟ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਚਿੰਤਾ ਜਤਾਈ ਜਾ ਰਹੀ ਹੈ। ਕੈਨੇਡਾ ‘ਚ ਬਹੁਤ ਸਾਰੇ ਲੋਕਾਂ ਅਜਿਹੇ ਹਨ ਜਿਨ੍ਹਾਂ ਵੱਲੋਂ ਅਜੇ ਤਕ ਕੋਰੋਨਾ ਟੀਕਾ […]

The post Covid-19 4th Wave in Canada appeared first on TV Punjab | English News Channel.

]]>
FacebookTwitterWhatsAppCopy Link


Vancouver – ਕੈਨੇਡਾ ‘ਚ ਕੋਰੋਨਾ ਦੀ ਚੌਥੀ ਲਹਿਰ ਬਾਰੇ ਚੇਤਾਵਨੀ ਜਾਰੀ ਕੀਤੀ ਗਈ ਹੈ। ਫੈਡਰਲ ਅਧਿਕਾਰੀਆਂ ਨੇ ਡੈਲਟਾ ਵੇਰੀਐਂਟ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਹ ਵੇਰੀਐਂਟ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ ਜਿਸ ਚਿੰਤਾ ਜਤਾਈ ਜਾ ਰਹੀ ਹੈ। ਕੈਨੇਡਾ ‘ਚ ਬਹੁਤ ਸਾਰੇ ਲੋਕਾਂ ਅਜਿਹੇ ਹਨ ਜਿਨ੍ਹਾਂ ਵੱਲੋਂ ਅਜੇ ਤਕ ਕੋਰੋਨਾ ਟੀਕਾ ਨਹੀਂ ਲਗਵਾਇਆ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਕਈਆਂ ਦੇ ਵੈਕਸੀਨੇਟ ਹੋਣ ਤੋਂ ਪਹਿਲਾਂ ਹੀ ਸਭ ਕੁਝ ਦੁਬਾਰਾ ਤੋਂ ਖੋਲਣ ਦੇ ਕਾਰਣ ਕੋਵਿਡ-19 ਦੀ ਚੌਥੀ ਵੇਵ ਕੈਨੇਡਾ ‘ਚ ਆ ਸਕਦੀ ਹੈ।ਕੈਨੇਡਾ ਦੀ ਚੀਫ਼ ਪਬਲਿਕ ਹੈਲਥ ਅਫਸਰ ਡਾਕਟਰ ਟੈਰੇਸਾ ਟੈਮ ਵੱਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਪਾਬੰਦੀਆਂ ਨੂੰ ਜਲਦਬਾਜ਼ੀ ‘ਚ ਹਟਾਇਆ ਗਿਆ ਹੈ। ਜਿਸ ਤੋਂ ਬਾਅਦ ਗਰਮੀਆਂ ਦੇ ਅਖੀਰ ਤਕ ਇੱਕ ਵਾਰ ਫੇਰ ਕੇਸਾਂ ਦੀ ਗਿਣਤੀ ਵੱਡੇ ਪੱਧਰ ‘ਤੇ ਵਧਣ ਲੱਗ ਪਵੇਗੀ। ਡਾਕਟਰ ਟੈਮ ਦਾ ਕਹਿਣਾ ਹੈ ਕਿ ਸਰਕਾਰੀ ਸਿਹਤ ਪਾਬੰਦੀਆਂ ਨੂੰ ਹੌਲੀ ਅਤੇ ਧਿਆਨ ਨਾਲ ਚੱਕਿਆ ਜਾਣਾ ਚਾਹੀਦਾ ਹੈ।
ਉਹਨਾਂ ਦਾ ਕਹਿਣਾ ਸੀ ਕਿ ਡੈਲਟਾ ਵੇਰੀਐਂਟ ਦੇ ਕੇਸ ਉਨ੍ਹਾਂ ‘ਚ ਵੱਧ ਸਕਦੇ ਹਨ ਜਿਨ੍ਹਾਂ ਨੇ ਵੈਕਸੀਨ ਨਹੀਂ ਹਾਸਿਲ ਕੀਤੀ। ਇਸ ਨਾਲ ਪੱਤਝੜ ਅਤੇ ਸਰਦੀਆਂ ਵਿੱਚ ਕੇਸਾਂ ਦੀ ਗਿਣਤੀ ਵਿੱਚ ਵੱਡੇ ਪੱਧਰ ‘ਤੇ ਵਾਧਾ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ 18 ਤੋਂ 39 ਸਾਲ ਦੇ ਉਮਰ ਵਰਗ ਦੇ ਲੋਕਾਂ ਨੇ ਵੈਕਸੀਨ ਲਵਾਉਣੀ ਸ਼ੁਰੂ ਕਰ ਦਿੱਤੀ ਤਾਂ ਇਸ ਨਾਲ ਚੌਥੀ ਵੇਵ ਨੂੰ ਟਾਲਿਆ ਵੀ ਜਾ ਸਕਦਾ ਹੈ। ਦੱਸਦਈਏ ਕਿ ਪਿਛਲੇ 7 ਦਿਨਾਂ ਤੋਂ ਕੈਨੇਡਾ ਵਿੱਚ ਰੋਜ਼ਾਨਾ ਔਸਤਨ 640 ਨਵੇਂ ਕੇਸ ਰੀਪੋਰਟ ਕੀਤੇ ਜਾ ਰਹੇ ਹਨ। ਇਸ ਤੋਂ ਬਾਅਦ ਮਾਹੀਰਾਂ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ।

The post Covid-19 4th Wave in Canada appeared first on TV Punjab | English News Channel.

]]>
https://en.tvpunjab.com/canada-4th-wave-covid/feed/ 0
Canada ‘ਚ ਘਰ ਹੋਰ ਹੋਣਗੇ ਮਹਿੰਗੇ https://en.tvpunjab.com/canada-property-rates/ https://en.tvpunjab.com/canada-property-rates/#respond Fri, 11 Jun 2021 01:04:45 +0000 https://en.tvpunjab.com/?p=1675 ਆਉਣ ਵਾਲੇ ਸਮੇ ਦੇ ਵਿੱਚ ਕੈਨੇਡਾ ਦੇ ਵਿੱਚ ਘਰ ਲੈਣਾ ਮਹਿੰਗਾ ਹੋਵੇਗਾ | ਦਰਅਸਲ ਆਬਾਦੀ ਵਧਣ ਕਾਰਨ ਰਹਿਣ ਦੀ ਜਗ੍ਹਾ ਵਿੱਚ ਘਾਟਾ ਦੇਖਣ ਨੂੰ ਮਿਲ ਰਿਹਾ ਹੈ | ਕੈਨੇਡਾ ਸਰਕਾ ਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 2021 ਦੇ ਵਿੱਚ ਕੈਨੇਡਾ ਦੀ ਆਬਾਦੀ ਵੱਧ ਸਕਦੀ ਹੈ , 2043 ਤੱਕ ਇਹ ਕਾਫੀ ਪ੍ਰਤੀਸ਼ਤ ਵਧਣ ਦੇ ਅਨੁਮਾਨ […]

The post Canada ‘ਚ ਘਰ ਹੋਰ ਹੋਣਗੇ ਮਹਿੰਗੇ appeared first on TV Punjab | English News Channel.

]]>
FacebookTwitterWhatsAppCopy Link

ਆਉਣ ਵਾਲੇ ਸਮੇ ਦੇ ਵਿੱਚ ਕੈਨੇਡਾ ਦੇ ਵਿੱਚ ਘਰ ਲੈਣਾ ਮਹਿੰਗਾ ਹੋਵੇਗਾ | ਦਰਅਸਲ ਆਬਾਦੀ ਵਧਣ ਕਾਰਨ ਰਹਿਣ ਦੀ ਜਗ੍ਹਾ ਵਿੱਚ ਘਾਟਾ ਦੇਖਣ ਨੂੰ ਮਿਲ ਰਿਹਾ ਹੈ | ਕੈਨੇਡਾ ਸਰਕਾ ਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 2021 ਦੇ ਵਿੱਚ ਕੈਨੇਡਾ ਦੀ ਆਬਾਦੀ ਵੱਧ ਸਕਦੀ ਹੈ , 2043 ਤੱਕ ਇਹ ਕਾਫੀ ਪ੍ਰਤੀਸ਼ਤ ਵਧਣ ਦੇ ਅਨੁਮਾਨ ਲਾਏ ਜਾ ਰਹੇ ਹਨ | ਇਸ ਦੇ ਨਾਲ ਹੀ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਜੇਕਰ ਕੈਨੇਡਾ ਦੀ ਅਬਾਦੀ ਵਧੇਗੀ ਤਾਂ ਲੋਕਾਂ ਦੇ ਰਹਿਣ ਲਈ ਜਗ੍ਹ ਦੀ ਵੀ ਲੋੜ ਪਵੇਗੀ | ਇਸ ਦੇ ਚਲਦੇ ਘਰ ਲੈਣ ਦੀ ਮੰਗ ਵਿੱਚ ਵਾਧਾ ਆਵੇਗਾ ਜਿਸ ਕਾਰਨ ਘਰਾਂ ਦੀਆ ਕੀਮਤਾਂ ਬਹੁਤ ਵੱਧ ਜਾਣਗੀਆਂ|

The post Canada ‘ਚ ਘਰ ਹੋਰ ਹੋਣਗੇ ਮਹਿੰਗੇ appeared first on TV Punjab | English News Channel.

]]>
https://en.tvpunjab.com/canada-property-rates/feed/ 0