crime news Archives - TV Punjab | English News Channel https://en.tvpunjab.com/tag/crime-news/ Canada News, English Tv,English News, Tv Punjab English, Canada Politics Sat, 22 Oct 2022 04:46:23 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg crime news Archives - TV Punjab | English News Channel https://en.tvpunjab.com/tag/crime-news/ 32 32 10 arrested for death due to ‘mousambi juice’ instead of blood platelets in Prayagraj https://en.tvpunjab.com/10-arrested-for-death-due-to-mousambi-juice-instead-of-blood-platelets-in-prayagraj/ https://en.tvpunjab.com/10-arrested-for-death-due-to-mousambi-juice-instead-of-blood-platelets-in-prayagraj/#respond Sat, 22 Oct 2022 04:46:23 +0000 https://en.tvpunjab.com/?p=22657 Lucknow: The Uttar Pradesh Police have arrested 10 accused in connection with the sale of fake blood platelets in Prayagraj. In Prayagraj, a dengue patient was allegedly given mousambi juice instead of platelet. However, the police said that the allegations of Mousambi’s juice have not been proved yet. The arrested accused were selling blood plasma […]

The post 10 arrested for death due to ‘mousambi juice’ instead of blood platelets in Prayagraj appeared first on TV Punjab | English News Channel.

]]>
FacebookTwitterWhatsAppCopy Link


Lucknow: The Uttar Pradesh Police have arrested 10 accused in connection with the sale of fake blood platelets in Prayagraj.

In Prayagraj, a dengue patient was allegedly given mousambi juice instead of platelet. However, the police said that the allegations of Mousambi’s juice have not been proved yet. The arrested accused were selling blood plasma as platelets.

SSP Prayagraj has said that the arrested accused have been questioned whether the gang of Prayagraj was also giving mousambi juice as platelets. One of the accused said that this was not happening, but blood plasma was being given by the gang as platelets.

The SSP said the inquiry report into the alleged mousambi juice being described as platelets is still awaited.

This sensational case is related to Jhalawa area of Prayagraj. Pradeep Kumar Pandey was admitted to a private hospital for treatment as he was suffering from dengue. It is alleged that it was here that the patient was given mousambi juice instead of platelets, which led to his death.

After the matter came to social media, the administration has sealed the hospital. Police said the accused were taking plasma from blood banks and repacking it as platelets.

Senior Superintendent of Police Shailesh Kumar Pandey told reporters that based on information received from the informer, police arrested 10 people for supplying fake platelets.

Police have recovered several pouches of platelets from them. Interrogation of the arrested persons revealed that these people used to take plasma from the blood bank and put it in different pouches and sell it to the needy people by putting fake stickers of platelets on the pouch, he said.

The post 10 arrested for death due to ‘mousambi juice’ instead of blood platelets in Prayagraj appeared first on TV Punjab | English News Channel.

]]>
https://en.tvpunjab.com/10-arrested-for-death-due-to-mousambi-juice-instead-of-blood-platelets-in-prayagraj/feed/ 0
ਘਰ ਵਿਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ https://en.tvpunjab.com/murder-of-a-man-sleeping-in-a-house-sharp-weapon-5756-2/ https://en.tvpunjab.com/murder-of-a-man-sleeping-in-a-house-sharp-weapon-5756-2/#respond Fri, 23 Jul 2021 17:21:24 +0000 https://en.tvpunjab.com/?p=5756 ਮੋਗਾ : ਥਾਣਾ ਸਿਟੀ ਸਾਊਥ ਦੇ ਅਧੀਨ ਪੈਂਦੇ ਇਲਾਕੇ ਪ੍ਰੀਤ ਨਗਰ ਵਿਖੇ ਵੀਰਵਾਰ ਰਾਤ ਘਰ ਵਿੱਚ ਸੁੱਤੇ ਪਏ ਵਿਅਕਤੀ ਦਾ ਕਿਸੇ ਅਣਪਛਾਤੇ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ । ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿ੍ਤਕ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪ੍ਰਰੀਤ ਨਗਰ ਮੋਗਾ […]

The post ਘਰ ਵਿਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ appeared first on TV Punjab | English News Channel.

]]>
FacebookTwitterWhatsAppCopy Link


ਮੋਗਾ : ਥਾਣਾ ਸਿਟੀ ਸਾਊਥ ਦੇ ਅਧੀਨ ਪੈਂਦੇ ਇਲਾਕੇ ਪ੍ਰੀਤ ਨਗਰ ਵਿਖੇ ਵੀਰਵਾਰ ਰਾਤ ਘਰ ਵਿੱਚ ਸੁੱਤੇ ਪਏ ਵਿਅਕਤੀ ਦਾ ਕਿਸੇ ਅਣਪਛਾਤੇ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ । ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿ੍ਤਕ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪ੍ਰਰੀਤ ਨਗਰ ਮੋਗਾ ਵਜੋਂ ਹੋਈ ਹੈ, ਉਹ ਸਬਜ਼ੀ ਦਾ ਕੰਮ ਕਰਦਾ ਸੀ। ਬੀਤੀ ਰਾਤ ਉਹ ਆਪਣੇ ਪਰਿਵਾਰ ਸਮੇਤ ਘਰ ਵਿਚ ਸੁੱਤਾ ਪਿਆ ਸੀ ਤੇ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਗਲੇ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ।

ਇਸ ਸਬੰਧੀ ਥਾਣਾ ਸਿਟੀ ਸਾਊਥ ਦੇ ਇਸੰਪੈਕਟਰ ਬਲਰਾਜ ਮੋਹਨ ਨਾਲ ਨੇ ਦੱਸਿਆ ਕਿ ਮਿ੍ਤਕ ਦੇਹ ਸਰਕਾਰੀ ਹਸਪਤਾਲ ‘ਚ ਰਖਵਾ ਦਿੱਤੀ ਹੈ ਤੇ ਉਸ ਦੇ ਪਰਿਵਾਰ ਦੇ ਬਿਆਨ ਲੈਣ ਤੋਂ ਬਾਅਦ ਅਗਲੀ ਕਰਵਾਈ ਕੀਤੀ ਜਾਵੇਗੀ

The post ਘਰ ਵਿਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ appeared first on TV Punjab | English News Channel.

]]>
https://en.tvpunjab.com/murder-of-a-man-sleeping-in-a-house-sharp-weapon-5756-2/feed/ 0
ਕੈਨੇਡਾ ਵਿਚ ਪੰਜਾਬੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ਼ ਕਤਲ https://en.tvpunjab.com/canada-punjabi-man-brutally-murders-his-wife/ https://en.tvpunjab.com/canada-punjabi-man-brutally-murders-his-wife/#respond Tue, 20 Jul 2021 08:33:12 +0000 https://en.tvpunjab.com/?p=5284 ਟਾਂਡਾ : ਉੜਮੁੜ ਵਾਸੀ ਔਰਤ ਦਾ ਕੈਨੇਡਾ ਦੇ ਮੌਂਟਰੀਅਲ ਵਿਚ ਉਸਦੇ ਹੀ ਪਤੀ ਵਲੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਹੈ। ਕਤਲ ਹੋਈ ਔਰਤ ਦੀ ਪਛਾਣ ਰਜਿੰਦਰ ਕੌਰ ਰੂਬੀ ਪੁੱਤਰੀ ਅਮਰੀਕ ਸਿੰਘ ਵਾਸੀ ਮੁਹੱਲਾ ਲਾਹੌਰੀਆ ਵਜੋਂ ਹੋਈ ਹੈ। ਕਤਲ ਕਿਹੜੇ ਹਾਲਾਤ ਵਿਚ ਹੋਇਆ, ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ। ਮ੍ਰਿਤਕ ਰਜਿੰਦਰ […]

The post ਕੈਨੇਡਾ ਵਿਚ ਪੰਜਾਬੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ਼ ਕਤਲ appeared first on TV Punjab | English News Channel.

]]>
FacebookTwitterWhatsAppCopy Link


ਟਾਂਡਾ : ਉੜਮੁੜ ਵਾਸੀ ਔਰਤ ਦਾ ਕੈਨੇਡਾ ਦੇ ਮੌਂਟਰੀਅਲ ਵਿਚ ਉਸਦੇ ਹੀ ਪਤੀ ਵਲੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਹੈ। ਕਤਲ ਹੋਈ ਔਰਤ ਦੀ ਪਛਾਣ ਰਜਿੰਦਰ ਕੌਰ ਰੂਬੀ ਪੁੱਤਰੀ ਅਮਰੀਕ ਸਿੰਘ ਵਾਸੀ ਮੁਹੱਲਾ ਲਾਹੌਰੀਆ ਵਜੋਂ ਹੋਈ ਹੈ। ਕਤਲ ਕਿਹੜੇ ਹਾਲਾਤ ਵਿਚ ਹੋਇਆ, ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ।

ਮ੍ਰਿਤਕ ਰਜਿੰਦਰ ਕੌਰ ਰੂਬੀ ਦੇ ਪਿਤਾ ਅਮਰੀਕ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸਦੀ ਧੀ ਦਾ ਕਤਲ ਉਸਦੇ ਹੀ ਪਤੀ ਨਵਦੀਪ ਸਿੰਘ ਨੇ ਸਿਰ ‘ਤੇ ਸੱਟ ਮਾਰ ਕੀਤਾ। ਵਾਰਦਾਤ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਰੂਬੀ ਦਾ ਵਿਆਹ 25 ਦਸੰਬਰ 2011 ਨੂੰ ਹੋਇਆ ਸੀ ਅਤੇ ਉਹ ਦੋ ਬੱਚਿਆਂ ਦੀ ਮਾਂ ਸੀ।

ਟੀਵੀ ਪੰਜਾਬ ਬਿਊਰੋ

The post ਕੈਨੇਡਾ ਵਿਚ ਪੰਜਾਬੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ਼ ਕਤਲ appeared first on TV Punjab | English News Channel.

]]>
https://en.tvpunjab.com/canada-punjabi-man-brutally-murders-his-wife/feed/ 0
ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੋਂ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ https://en.tvpunjab.com/large-quantities-arms-recovered-india-pakistan-border5226-2/ https://en.tvpunjab.com/large-quantities-arms-recovered-india-pakistan-border5226-2/#respond Mon, 19 Jul 2021 16:05:40 +0000 https://en.tvpunjab.com/?p=5226 ਖਾਲੜਾ – ਬੀ. ਐੱਸ. ਐੱਫ. ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਸਦਕਾ ਖਾਲੜਾ ਸੈਕਟਰ ਅਧੀਨ ਆਉਂਦੀ ਸਰਹੱਦੀ ਚੌਕੀ ਦੇ ਏਰੀਏ ‘ਚ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਗਿਆ ਹੈ। ਇਹ ਅਸਲਾ ਕੰਡਿਆਲੀ ਤਾਰ ਤੋਂ ਅੱਗੇ ਜ਼ਮੀਨ ਵਿਚ ਦੱਬਿਆ ਮਿਲਿਆ ਜਿਸ ਵਿੱਚ ਅੱਠ ਪਿਸਤੌਲ ਮਾਰਕਾ ਓਲੰਪੀਆ, ਸੋਲ਼ਾਂ ਮੈਗਜ਼ੀਨ ਅਤੇ ਦੋ ਸੌ ਇਕਹੱਤਰ ਜ਼ਿੰਦਾ ਗੋਲੀਆਂ ਬਰਾਮਦ ਕੀਤੀਆਂ […]

The post ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੋਂ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ appeared first on TV Punjab | English News Channel.

]]>
FacebookTwitterWhatsAppCopy Link


ਖਾਲੜਾ – ਬੀ. ਐੱਸ. ਐੱਫ. ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਸਦਕਾ ਖਾਲੜਾ ਸੈਕਟਰ ਅਧੀਨ ਆਉਂਦੀ ਸਰਹੱਦੀ ਚੌਕੀ ਦੇ ਏਰੀਏ ‘ਚ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਕੀਤਾ ਗਿਆ ਹੈ। ਇਹ ਅਸਲਾ ਕੰਡਿਆਲੀ ਤਾਰ ਤੋਂ ਅੱਗੇ ਜ਼ਮੀਨ ਵਿਚ ਦੱਬਿਆ ਮਿਲਿਆ ਜਿਸ ਵਿੱਚ ਅੱਠ ਪਿਸਤੌਲ ਮਾਰਕਾ ਓਲੰਪੀਆ, ਸੋਲ਼ਾਂ ਮੈਗਜ਼ੀਨ ਅਤੇ ਦੋ ਸੌ ਇਕਹੱਤਰ ਜ਼ਿੰਦਾ ਗੋਲੀਆਂ ਬਰਾਮਦ ਕੀਤੀਆਂ ਹਨ।

ਬੀ.ਐੱਸ.ਐਫ. ਦੀ ਇੱਕ ਸੌ ਤਿੰਨ ਬਟਾਲੀਅਨ ਦੇ ਕਮਾਡੈਂਟ ਐੱਸ. ਐਨ. ਗੋਸਵਾਮੀ ਅਤੇ ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਵਲੋਂ ਤਲਾਸ਼ੀ ਮੁਹਿੰਮ ਅਜੇ ਜਾਰੀ ਹੈ ਅਤੇ ਹੋਰ ਬਰਾਮਦਗੀ ਹੋਣ ਦੀ ਆਸ ਹੈ।

The post ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਤੋਂ ਵੱਡੀ ਮਾਤਰਾ ਵਿੱਚ ਅਸਲਾ ਬਰਾਮਦ appeared first on TV Punjab | English News Channel.

]]>
https://en.tvpunjab.com/large-quantities-arms-recovered-india-pakistan-border5226-2/feed/ 0
ਨਸ਼ੇੜੀਆਂ ਨੇ 2 ਹਜ਼ਾਰ ਰੁਪਏ ਅਤੇ ਸਾਈਕਲ ਖੋਹਣ ਦੇ ਚੱਕਰ ‘ਚ ਨੌਜਵਾਨ ਦਾ ਕਤਲ ਕਰਕੇ ਛੱਪੜ ‘ਚ ਸੁੱਟੀ ਲਾਸ਼ https://en.tvpunjab.com/drug-addicts-kill-youth-body-dumped-in-pond/ https://en.tvpunjab.com/drug-addicts-kill-youth-body-dumped-in-pond/#respond Sun, 18 Jul 2021 07:35:32 +0000 https://en.tvpunjab.com/?p=5067 ਤਰਨਤਾਰਨ -ਤਰਨਤਾਰਨ ਦੇ ਪਿੰਡ ਛਾਪੜੀ ਸਾਹਿਬ ਵਿਖੇ ਨਸ਼ੇੜੀਆਂ ਵੱਲੋਂ ਇਕ ਨੌਜਵਾਨ ਕੋਲੋਂ ਸਾਈਕਲ ਖੋਹ ਕੇ ਉਸ ਦਾ ਕਤਲ ਕਰ ਦੇਣ ਦੀ ਖਬਰ ਹੈ । ਇਥੇ ਹੀ ਬਸ ਨਹੀਂ ਨਸ਼ੇੜੀਆਂ ਨੇ ਨੌਜਵਾਨ ਨੂੰ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਛੱਪੜ ਵਿਚ ਸੁੱਟ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ ਹਰਪਾਲ ਸਿੰਘ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ […]

The post ਨਸ਼ੇੜੀਆਂ ਨੇ 2 ਹਜ਼ਾਰ ਰੁਪਏ ਅਤੇ ਸਾਈਕਲ ਖੋਹਣ ਦੇ ਚੱਕਰ ‘ਚ ਨੌਜਵਾਨ ਦਾ ਕਤਲ ਕਰਕੇ ਛੱਪੜ ‘ਚ ਸੁੱਟੀ ਲਾਸ਼ appeared first on TV Punjab | English News Channel.

]]>
FacebookTwitterWhatsAppCopy Link


ਤਰਨਤਾਰਨ -ਤਰਨਤਾਰਨ ਦੇ ਪਿੰਡ ਛਾਪੜੀ ਸਾਹਿਬ ਵਿਖੇ ਨਸ਼ੇੜੀਆਂ ਵੱਲੋਂ ਇਕ ਨੌਜਵਾਨ ਕੋਲੋਂ ਸਾਈਕਲ ਖੋਹ ਕੇ ਉਸ ਦਾ ਕਤਲ ਕਰ ਦੇਣ ਦੀ ਖਬਰ ਹੈ । ਇਥੇ ਹੀ ਬਸ ਨਹੀਂ ਨਸ਼ੇੜੀਆਂ ਨੇ ਨੌਜਵਾਨ ਨੂੰ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਛੱਪੜ ਵਿਚ ਸੁੱਟ ਦਿੱਤੀ। ਮ੍ਰਿਤਕ ਨੌਜਵਾਨ ਦੀ ਪਛਾਣ ਹਰਪਾਲ ਸਿੰਘ ਵਜੋਂ ਹੋਈ ਹੈ। ਪੁਲਸ ਨੇ ਮ੍ਰਿਤਕ ਦੀ ਲਾਸ਼ ਪਿੰਡ ਦੇ ਹੀ ਛੱਪੜ ਵਿਚੋਂ ਬਰਾਮਦ ਕਰਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਗਮਗੀਨ ਹਾਲਤ ਵਿੱਚ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋ-ਤਿੰਨ ਦਿਨ ਪਹਿਲਾਂ ਪਿੰਡ ਦੇ ਚਾਰ ਨਸ਼ੇੜੀਆਂ ਵੱਲੋਂ ਮ੍ਰਿਤਕ ਦਾ ਸਾਈਕਲ ਖੋਹਣ ਲਈ ਉਸ ਨੂੰ ਘੇਰ ਲਿਆ ਸੀ ਅਤੇ ਬਾਅਦ ਵਿਚ ਉਸ ਦਾ ਕਤਲ ਕਰਕੇ ਲਾਸ਼ ਛੱਪੜ ਵਿਚ ਸੁੱਟ ਦਿੱਤੀ। ਉਨ੍ਹਾਂ ਇਸ ਸਬੰਧ ਵਿਚ ਪੁਲਸ ਨੂੰ ਉਕਤ ਲੋਕ ਫੜਾਏ ਸਨ ਜਿਨ੍ਹਾਂ ਦੀ ਨਿਸ਼ਾਨਦੇਹੀ ’ਤੇ ਇਹ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੇ ਬਿਰਧ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਇਕੋ ਇਕ ਸਹਾਰਾ ਸੀ ਜਿਸ ਦਾ ਨਸ਼ੇੜੀਆਂ ਨੇ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਕੋਲ 2 ਹਜ਼ਾਰ ਰੁਪਈਆ ਅਤੇ ਨਵਾਂ ਸਾਇਕਲ ਸੀ ਜਿਸ ਨੂੰ ਖੋਹਣ ਦੇ ਚੱਕਰ ’ਚ ਉਨ੍ਹਾਂ ਦੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਉੱਧਰ ਮੌਕੇ ’ਤੇ ਪੁਲਸ ਪਾਰਟੀ ਨਾਲ ਪਹੁੰਚੇ ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਜੋ ਬਿਆਨ ਦਰਜ ਕਰਵਾਉਣਗੇ, ਉਸ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

The post ਨਸ਼ੇੜੀਆਂ ਨੇ 2 ਹਜ਼ਾਰ ਰੁਪਏ ਅਤੇ ਸਾਈਕਲ ਖੋਹਣ ਦੇ ਚੱਕਰ ‘ਚ ਨੌਜਵਾਨ ਦਾ ਕਤਲ ਕਰਕੇ ਛੱਪੜ ‘ਚ ਸੁੱਟੀ ਲਾਸ਼ appeared first on TV Punjab | English News Channel.

]]>
https://en.tvpunjab.com/drug-addicts-kill-youth-body-dumped-in-pond/feed/ 0
ਕੌਣ ਹੈ ਗੈਂਗਸਟਰ ਪ੍ਰੀਤ ਅੰਬਰਸਰੀਆ ? ਉਸਨੇ ਕਿਉਂ ਕੀਤੀ ਗਾਇਕ ਪ੍ਰੇਮ ਢਿੱਲੋਂ ਦੇ ਪਰਿਵਾਰ ‘ਤੇ ਅੰਨ੍ਹੇਵਾਹ ਫਾਇਰਿੰਗ https://en.tvpunjab.com/gangster-preet-umbersaria-singer-prem-dhillon/ https://en.tvpunjab.com/gangster-preet-umbersaria-singer-prem-dhillon/#respond Fri, 16 Jul 2021 08:17:24 +0000 https://en.tvpunjab.com/?p=4856 ਅੰਮ੍ਰਿਤਸਰ- ਗੈਂਗਸਟਰ ਪ੍ਰੀਤ ਅੰਬਰਸਰੀਆ ਨੇ ਬਿਆਸ ਦੇ ਦੋਲੋਨੰਗਲ ਪਿੰਡ ਵਿਚ ਪਰਿਵਾਰ ’ਤੇ ਅੰਨੇਵਾਹ ਫਾਇਰਿੰਗ ਕਿਉਂ ਕੀਤੀ ਸੀ, ਇਸ ਬਾਰੇ ਸਾਰੀ ਵਾਰਤਾ ਕਿਸਾਨ ਕੁਲਦੀਪ ਸਿੰਘ ਨੇ ਪੁਲਿਸ ਨੂੰ ਦੱਸੀ। ਇਹ ਘਟਨਾ ਬੁੱਧਵਾਰ ਦੇਰ ਰਾਤ ਦੀ ਹੈ। ਮੁਲਜ਼ਮ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਿਸਾਨ ਕੁਲਦੀਪ ਸਿੰਘ ਦੇ ਕੈਨੇਡਾ ਬੈਠੇ ਬੇਟੇ ਗਾਇਕ ਪ੍ਰੇਮ ਢਿੱਲੋਂ ਤੋਂ ਦਸ ਲੱਖ […]

The post ਕੌਣ ਹੈ ਗੈਂਗਸਟਰ ਪ੍ਰੀਤ ਅੰਬਰਸਰੀਆ ? ਉਸਨੇ ਕਿਉਂ ਕੀਤੀ ਗਾਇਕ ਪ੍ਰੇਮ ਢਿੱਲੋਂ ਦੇ ਪਰਿਵਾਰ ‘ਤੇ ਅੰਨ੍ਹੇਵਾਹ ਫਾਇਰਿੰਗ appeared first on TV Punjab | English News Channel.

]]>
FacebookTwitterWhatsAppCopy Link


ਅੰਮ੍ਰਿਤਸਰ- ਗੈਂਗਸਟਰ ਪ੍ਰੀਤ ਅੰਬਰਸਰੀਆ ਨੇ ਬਿਆਸ ਦੇ ਦੋਲੋਨੰਗਲ ਪਿੰਡ ਵਿਚ ਪਰਿਵਾਰ ’ਤੇ ਅੰਨੇਵਾਹ ਫਾਇਰਿੰਗ ਕਿਉਂ ਕੀਤੀ ਸੀ, ਇਸ ਬਾਰੇ ਸਾਰੀ ਵਾਰਤਾ ਕਿਸਾਨ ਕੁਲਦੀਪ ਸਿੰਘ ਨੇ ਪੁਲਿਸ ਨੂੰ ਦੱਸੀ। ਇਹ ਘਟਨਾ ਬੁੱਧਵਾਰ ਦੇਰ ਰਾਤ ਦੀ ਹੈ। ਮੁਲਜ਼ਮ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਕਿਸਾਨ ਕੁਲਦੀਪ ਸਿੰਘ ਦੇ ਕੈਨੇਡਾ ਬੈਠੇ ਬੇਟੇ ਗਾਇਕ ਪ੍ਰੇਮ ਢਿੱਲੋਂ ਤੋਂ ਦਸ ਲੱਖ ਦੀ ਫਿਰੌਤੀ ਮੰਗੀ ਸੀ।

ਕਿਸਾਨ ਕੁਲਦੀਪ ਸਿੰਘ ਨੇ ਬਿਆਸ ਥਾਣੇ ਦੀ ਪੁਲਿਸ ਨੂੰ ਦੱਸਿਆ ਕਿ ਉਹ ਪੇਸ਼ੇ ਤੋਂ ਕਿਸਾਨ ਹੈ ਅਤੇ ਉਨ੍ਹਾਂ ਦਾ ਪੁੱਤਰ ਪ੍ਰੇਮ ਢਿੱਲੋਂ ਗਾਇਕ ਹੈ। ਪ੍ਰੇਮ ਪਿਛਲੇ ਦੋ ਸਾਲ ਤੋਂ ਕੈਨੇਡਾ ਵਿਚ ਹੈ। ਕੁੱਝ ਸਮਾਂ ਪਹਿਲਾਂ ਗੈਂਗਸਟਰ ਪ੍ਰੀਤ ਅੰਬਰਸਰੀਆ ਨੇ ਉਨ੍ਹਾਂ ਦੇ ਬੇਟੇ ਨੂੰ ਫੋਨ ਕਰ ਕੇ ਜਾਨੋਂ-ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ ਅਤੇ ਜਾਨ ਬਖਸ਼ਣ ਲਈ ਦਸ ਲੱਖ ਰੁਪਏ ਦੀ ਮੰਗ ਕੀਤੀ। ਪ੍ਰੇਮ ਨੇ ਇਸ ਬਾਰੇ ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੱਤੀ ਸੀ।ਇਸ ਦੇ ਬਾਅਦ ਮੁਲਜ਼ਮ ਨੇ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਕਿ ਉਨ੍ਹਾਂ ਨੇ ਗੈਂਗਸਟਰ ਨੂੰ ਸਾਫ਼ ਕਹਿ ਦਿੱਤਾ ਸੀ ਕਿ ਉਹ ਉਸ ਨੂੰ ਕੋਈ ਪੈਸਾ ਨਹੀਂ ਦੇਣਗੇ।

ਬੁੱਧਵਾਰ ਦੀ ਰਾਤ ਉਹ ਆਪਣੇ ਪਰਿਵਾਰ ਦੇ ਨਾਲ ਘਰ ’ਚ ਆਰਾਮ ਕਰ ਰਹੇ ਸਨ। ਇਸ ਦੌਰਾਨ ਘਰ ਦੇ ਬਾਹਰ ਇਕ ਕਾਰ ਆ ਕੇ ਰੁਕੀ। ਦੇਖਦੇ ਹੀ ਦੇਖਦੇ ਦੋ ਨੌਜਵਾਨਾਂ ਨੇ ਕਾਰ ਵਿੱਚੋਂ ਹੀ ਉਨ੍ਹਾਂ ਦੇ ਘਰ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪਰਿਵਾਰ ਦੇ ਮੈਂਬਰਾਂ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ। ਸਬ ਇੰਸਪੈਕਟਰ ਸਿਕੰਦਰ ਲਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ਵਿਚ ਲੱਗੇ ਸੀਸੀਟੀਵੀ ਦੀ ਫੁਟੇਜ ਜਾਂਚੀ ਜਾ ਰਹੀ ਹੈ।ਫਿਲਹਾਲ ਬਿਆਸ ਥਾਣੇ ਦੀ ਪੁਲਿਸ ਨੇ ਗੈਂਗਸਟਰ ਪ੍ਰੀਤ ਸਮੇਤ ਦੋ ਜਣਿਆਂ ਖਿਲਾਫ ਹੱਤਿਆ ਕੋਸ਼ਿਸ਼, ਗੋਲੀਆਂ ਚਲਾਉਣ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਹੈ।

ਕੌਣ ਗੈਂਗਸਟਰ ਪ੍ਰੀਤ ਅੰਬਰਸਰੀਆ ?

ਗੌਰਤਲਬ ਹੈ ਕਿ ਗੈਂਗਸਟਰ ਪ੍ਰੀਤ ਅੰਬਰਸਰੀਆ ਜਨਵਰੀ 2021 ਵਿਚ ਰਣਜੀਤ ਐਵੀਨਿਊ ਥਾਣੇ ਵਿਚ ਦਰਜ ਹੱਤਿਆ ਦੀ ਐੱਫਆਈਆਰ ਵਿਚ ਪੁਲਿਸ ਨੂੰ ਲੋਡ਼ੀਂਦਾ ਹੈ। ਮੁਲਜ਼ਮ ਨੇ ਮਾਮੂਲੀ ਵਿਵਾਦ ’ਤੇ ਬਾਊਂਸਰ ਨੂੰ ਗੋਲੀਆਂ ਮਾਰ ਦਿੱਤੀਆਂ ਸਨ।

ਟੀਵੀ ਪੰਜਾਬ ਬਿਊਰੋ

The post ਕੌਣ ਹੈ ਗੈਂਗਸਟਰ ਪ੍ਰੀਤ ਅੰਬਰਸਰੀਆ ? ਉਸਨੇ ਕਿਉਂ ਕੀਤੀ ਗਾਇਕ ਪ੍ਰੇਮ ਢਿੱਲੋਂ ਦੇ ਪਰਿਵਾਰ ‘ਤੇ ਅੰਨ੍ਹੇਵਾਹ ਫਾਇਰਿੰਗ appeared first on TV Punjab | English News Channel.

]]>
https://en.tvpunjab.com/gangster-preet-umbersaria-singer-prem-dhillon/feed/ 0
ਛੱਤੀਸਗੜ੍ਹ: ਠੱਗਾਂ ਨੇ ਆਈਜੀ ਨੂੰ ਵੀ ਨਹੀਂ ਬਖਸ਼ਿਆ https://en.tvpunjab.com/chhattisgarh-the-thugs-did-not-spare-even-the-ig/ https://en.tvpunjab.com/chhattisgarh-the-thugs-did-not-spare-even-the-ig/#respond Sat, 03 Jul 2021 08:10:03 +0000 https://en.tvpunjab.com/?p=3468 ਛੱਤੀਸਗੜ੍ਹ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਅਪਰਾਧੀਆਂ ਦਾ ਹੌਂਸਲਾ ਇੰਨਾ ਵੱਧ ਗਿਆ ਹੈ ਕਿ ਆਈਜੀ ਦੀਆਂ ਜਾਅਲੀ ਆਈਡੀ ਬਣਾ ਕੇ ਲੋਕਾਂ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਇਹ ਅਪਰਾਧ ਬਸਤਰ ਆਈਜੀ ਸੁੰਦਰਰਾਜ ਦਾ ਫਰਜ਼ੀ ਫੇਸਬੁੱਕ ਪ੍ਰੋਫਾਈਲ ਬਣਾ ਕੇ ਕੀਤਾ ਜਾ ਰਿਹਾ ਸੀ। ਲੰਬੇ ਸਮੇਂ ਤੋਂ ਲੋਕਾਂ ਨੂੰ ਫੇਸਬੁੱਕ […]

The post ਛੱਤੀਸਗੜ੍ਹ: ਠੱਗਾਂ ਨੇ ਆਈਜੀ ਨੂੰ ਵੀ ਨਹੀਂ ਬਖਸ਼ਿਆ appeared first on TV Punjab | English News Channel.

]]>
FacebookTwitterWhatsAppCopy Link


ਛੱਤੀਸਗੜ੍ਹ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਅਪਰਾਧੀਆਂ ਦਾ ਹੌਂਸਲਾ ਇੰਨਾ ਵੱਧ ਗਿਆ ਹੈ ਕਿ ਆਈਜੀ ਦੀਆਂ ਜਾਅਲੀ ਆਈਡੀ ਬਣਾ ਕੇ ਲੋਕਾਂ ਤੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ। ਇਹ ਅਪਰਾਧ ਬਸਤਰ ਆਈਜੀ ਸੁੰਦਰਰਾਜ ਦਾ ਫਰਜ਼ੀ ਫੇਸਬੁੱਕ ਪ੍ਰੋਫਾਈਲ ਬਣਾ ਕੇ ਕੀਤਾ ਜਾ ਰਿਹਾ ਸੀ। ਲੰਬੇ ਸਮੇਂ ਤੋਂ ਲੋਕਾਂ ਨੂੰ ਫੇਸਬੁੱਕ ‘ਤੇ ਇਸ ਆਈ ਡੀ ਰਾਹੀਂ ਪੈਸੇ ਦੇਣ ਦੀ ਗੱਲ ਕਹੀ ਜਾ ਰਹੀ ਸੀ।

ਠੱਗਾਂ ਨੇ ਆਈ ਜੀ ਨੂੰ ਵੀ ਨਹੀਂ ਛੱਡਿਆ

ਪਤਾ ਲੱਗਿਆ ਹੈ ਕਿ ਹੁਣ ਤੱਕ ਕਿਸੇ ਨੇ ਵੀ ਇਨ੍ਹਾਂ ਅਪਰਾਧੀਆਂ ਨੂੰ ਪੈਸੇ ਨਹੀਂ ਦਿੱਤੇ ਹਨ। ਅਜਿਹੀ ਸਥਿਤੀ ਵਿੱਚ, ਆਈ ਜੀ ਦੀ ਇੱਕ ਜਾਅਲੀ ਆਈਡੀ ਜ਼ਰੂਰ ਬਣਾਈ ਗਈ ਹੈ, ਪਰ ਫਿਲਹਾਲ ਕੋਈ ਲੁੱਟ ਨਹੀਂ ਕੀਤੀ ਗਈ। ਉਸਨੇ ਦੱਸਿਆ ਹੈ ਕਿ ਤਿੰਨ ਦਿਨ ਪਹਿਲਾਂ ਉਸਨੂੰ ਪਤਾ ਲੱਗਿਆ ਸੀ ਕਿ ਉਸਦੇ ਨਾਮ ਤੇ ਇੱਕ ਜਾਅਲੀ ਆਈਡੀ ਬਣਾਈ ਗਈ ਹੈ। ਉਸ ਤੋਂ ਬਾਅਦ ਫਰਜ਼ੀ ਆਈਡੀ ਨੂੰ ਸਾਈਬਰ ਸੈੱਲ ਰਾਹੀਂ ਰੋਕਿਆ ਗਿਆ ਸੀ ਅਤੇ ਉਕਤ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਇਕ ਟੀਮ ਲਗਾਈ ਗਈ ਹੈ। ਇਸ ਮਾਮਲੇ ਸੰਬੰਧੀ ਬਸਤਰ ਦੇ ਐਸਪੀ ਦੀਪਕ ਕੁਮਾਰ ਝਾਅ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਫੇਸਬੁੱਕ ਪ੍ਰੋਫਾਈਲ ਬਣਾ ਕੇ ਧੋਖਾਧੜੀ ਦੀਆਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ। ਇਸ ਸੰਬੰਧੀ ਬਸਤਰ ਪੁਲਿਸ ਦੀ ਇਕ ਟੀਮ ਝਾਰਖੰਡ ਅਤੇ ਰਾਜਸਥਾਨ ਭੇਜੀ ਜਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

 

The post ਛੱਤੀਸਗੜ੍ਹ: ਠੱਗਾਂ ਨੇ ਆਈਜੀ ਨੂੰ ਵੀ ਨਹੀਂ ਬਖਸ਼ਿਆ appeared first on TV Punjab | English News Channel.

]]>
https://en.tvpunjab.com/chhattisgarh-the-thugs-did-not-spare-even-the-ig/feed/ 0
ਜ਼ਮੀਨ ਖਾਤਰ ਪੋਤੇ ਨੇ ਕਹੀ ਮਾਰ ਕੇ ਕੀਤਾ ਦਾਦੇ ਦਾ ਕਤਲ https://en.tvpunjab.com/grandson-murdered-grandfather/ https://en.tvpunjab.com/grandson-murdered-grandfather/#respond Fri, 25 Jun 2021 11:05:35 +0000 https://en.tvpunjab.com/?p=2725 ਅਜਨਾਲਾ(25 ਜੂਨ) ਅਜਨਾਲਾ ‘ਚ ਬੀਤੀ ਰਾਤ ਜ਼ਮੀਨੀ ਝਗੜੇ ਦੇ ਚਲਦਿਆਂ ਪੋਤੇ ਵੱਲੋਂ ਬਜ਼ੁਰਗ ਦਾਦੇ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਉਸ ਦੇ ਚਾਚੇ ਦੇ ਬੇਟੇ ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਮੇਰੇ ਦਾਦੇ ਅਜੈਬ ਸਿੰਘ ਨਾਲ ਪਿਛਲੇ ਸਮੇਂ ਤੋਂ ਜ਼ਮੀਨੀ ਝਗੜਾ ਚੱਲਦਾ […]

The post ਜ਼ਮੀਨ ਖਾਤਰ ਪੋਤੇ ਨੇ ਕਹੀ ਮਾਰ ਕੇ ਕੀਤਾ ਦਾਦੇ ਦਾ ਕਤਲ appeared first on TV Punjab | English News Channel.

]]>
FacebookTwitterWhatsAppCopy Link


ਅਜਨਾਲਾ(25 ਜੂਨ) ਅਜਨਾਲਾ ‘ਚ ਬੀਤੀ ਰਾਤ ਜ਼ਮੀਨੀ ਝਗੜੇ ਦੇ ਚਲਦਿਆਂ ਪੋਤੇ ਵੱਲੋਂ ਬਜ਼ੁਰਗ ਦਾਦੇ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਉਸ ਦੇ ਚਾਚੇ ਦੇ ਬੇਟੇ ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਮੇਰੇ ਦਾਦੇ ਅਜੈਬ ਸਿੰਘ ਨਾਲ ਪਿਛਲੇ ਸਮੇਂ ਤੋਂ ਜ਼ਮੀਨੀ ਝਗੜਾ ਚੱਲਦਾ ਆ ਰਿਹਾ ਸੀ। ਕੱਲ੍ਹ ਦੋਵਾਂ ਧਿਰਾਂ ‘ਚ ਹੋਏ ਆਪਸੀ ਤਕਰਾਰ ਪਿੱਛੋਂ ਬਜ਼ੁਰਗ ਅਜੈਬ ਸਿੰਘ ਦੇ ਪੋਤਰੇ ਸੰਦੀਪ ਸਿੰਘ ਤੇ ਉਸ ਦੇ ਪਰਿਵਾਰ ਨੇ ਰਲ ਕੇ ਆਪਣੇ ਦਾਦੇ ‘ਤੇ ਕਹੀ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਲਾਸ਼ ਨੂੰ ਕਬਜੇ ਚ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਟੀਵੀ ਪੰਜਾਬ ਬਿਊਰੋ

The post ਜ਼ਮੀਨ ਖਾਤਰ ਪੋਤੇ ਨੇ ਕਹੀ ਮਾਰ ਕੇ ਕੀਤਾ ਦਾਦੇ ਦਾ ਕਤਲ appeared first on TV Punjab | English News Channel.

]]>
https://en.tvpunjab.com/grandson-murdered-grandfather/feed/ 0
ਪਿਉ ਨੇ ਕੁਹਾੜੀ ਨਾਲ ਵੱਢਿਆ ਆਪਣਾ ਹੀ ਨੌਜਵਾਨ ਪੁੱਤ https://en.tvpunjab.com/father-killed-son/ https://en.tvpunjab.com/father-killed-son/#respond Fri, 28 May 2021 07:52:19 +0000 https://en.tvpunjab.com/?p=932 ਟੀਵੀ ਪੰਜਾਬ ਬਿਊਰੋ- ਪਟਿਆਲੇ ਦੇ ਪਿੰਡ ਦੇਧਨਾ ਵਿਚ ਇਕ ਪਿਉ ਵੱਲੋਂ ਆਪਣੇ ਨੌਜਵਾਨ ਪੁੱਤ ਨੂੰ ਕੁਹਾੜੀ ਨਾਲ ਵੱਢ ਦੇਣ ਦਾ ਮਾਮਲਾ ਆਇਆ ਹੈ। ਥਾਣਾ ਘੱਗਾ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇਧਨਾ ਦੇ ਈਸ਼ਰ ਸਿੰਘ ਨੇ ਆਪਣੇ ਹਿੱਸੇ ਦੀ ਬਣਦੀ ਜ਼ਮੀਨ ਵੇਚ ਦਿੱਤੀ ਸੀ, ਜਿਸ ਨੂੰ ਲੈ […]

The post ਪਿਉ ਨੇ ਕੁਹਾੜੀ ਨਾਲ ਵੱਢਿਆ ਆਪਣਾ ਹੀ ਨੌਜਵਾਨ ਪੁੱਤ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਪਟਿਆਲੇ ਦੇ ਪਿੰਡ ਦੇਧਨਾ ਵਿਚ ਇਕ ਪਿਉ ਵੱਲੋਂ ਆਪਣੇ ਨੌਜਵਾਨ ਪੁੱਤ ਨੂੰ ਕੁਹਾੜੀ ਨਾਲ ਵੱਢ ਦੇਣ ਦਾ ਮਾਮਲਾ ਆਇਆ ਹੈ।
ਥਾਣਾ ਘੱਗਾ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇਧਨਾ ਦੇ ਈਸ਼ਰ ਸਿੰਘ ਨੇ ਆਪਣੇ ਹਿੱਸੇ ਦੀ ਬਣਦੀ ਜ਼ਮੀਨ ਵੇਚ ਦਿੱਤੀ ਸੀ, ਜਿਸ ਨੂੰ ਲੈ ਕੇ ਘਰ ਵਿਚ ਹਰ ਸਮੇਂ ਕਲੇਸ਼ ਰਹਿੰਦਾ ਸੀ। ਮੁਲਜ਼ਮ ਈਸ਼ਰ ਸਿੰਘ ਦੇ ਦੋ ਬੇਟੇ ਸਨ, ਜਿਨ੍ਹਾਂ ਦਾ ਨਾਮ ਬਲਕਾਰ ਸਿੰਘ ਅਤੇ ਗੁਰਦੀਪ ਸਿੰਘ ਸੀ। ਗੁਰਦੀਪ ਸਿੰਘ ਆਪਣੇ ਪਿਤਾ ਤੋਂ ਦੁਖੀ ਹੋ ਕੇ ਆਪਣੀ ਮਾਂ ਨੂੰ ਲੈ ਕੇ ਵੱਖ ਘਰ ਵਿਚ ਰਹਿਣ ਲੱਗ ਪਿਆ ਸੀ । ਮ੍ਰਿਤਕ ਬਲਕਾਰ ਸਿੰਘ ਆਪਣੇ ਪਿਤਾ ਨੂੰ ਘਰ ਵੇਚਣ ਲਈ ਵਾਰ-ਵਾਰ ਕਹਿੰਦਾ ਰਹਿੰਦਾ ਸੀ। ਮੁਲਜ਼ਮ ਈਸ਼ਰ ਸਿੰਘ ਆਪਣਾ ਘਰ ਵੇਚਣ ਲਈ ਨਹੀਂ ਮੰਨ ਰਿਹਾ ਸੀ। ਘਟਨਾ ਵਾਲੀ ਰਾਤ ਮ੍ਰਿਤਕ ਬਲਕਾਰ ਸਿੰਘ ਨੇ ਘਰ ਵਿਚ ਕਲੇਸ਼ ਕੀਤਾ ਜਿਸ ਤੋਂ ਦੁਖੀ ਹੋ ਕੇ ਉਕਤ ਪਿਓ ਈਸ਼ਰ ਸਿੰਘ ਨੇ ਆਪਣੇ ਹੀ ਪੁੱਤਰ ਬਲਕਾਰ ਸਿੰਘ ਦਾ ਕੁਹਾੜੀ ਲੈ ਕੇ ਬੜੀ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਇਸ ਦੌਰਾਨ ਗੁਆਂਢੀਆਂ ਵੱਲੋਂ ਥਾਣਾ ਘੱਗਾ ਦੇ ਐੱਸ. ਐੱਚ. ਓ. ਸੁਖਦੇਵ ਸਿੰਘ ਨੂੰ ਫੋਨ ’ਤੇ ਇਤਲਾਹ ਦਿੱਤੀ ਗਈ। ਐੱਸ. ਐੱਚ. ਓ. ਦੇ ਪਹੁੰਚਣ ਤੋਂ ਪਹਿਲਾਂ ਹੀ ਲਹੂ ਲੁਹਾਣ ਹੋਇਆ ਬਲਕਾਰ ਸਿੰਘ ਦਮ ਤੋੜ ਚੁੱਕਾ ਸੀ।
ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਪੁਲਸ ਨੇ ਮੁਲਜ਼ਮ ਵੱਲੋਂ ਵਰਤੇ ਗਏ ਹਥਿਆਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ।

The post ਪਿਉ ਨੇ ਕੁਹਾੜੀ ਨਾਲ ਵੱਢਿਆ ਆਪਣਾ ਹੀ ਨੌਜਵਾਨ ਪੁੱਤ appeared first on TV Punjab | English News Channel.

]]>
https://en.tvpunjab.com/father-killed-son/feed/ 0
ਗੈਂਗਸਟਰ ‘ਸੁੱਖਾ ਲੰਮੇ’ ਦਾ ਘਿਨਾਉਣੇ ਢੰਗ ਨਾਲ਼ ਕਤਲ, ਆਪਣੇ ਹੀ ਸਾਥੀਆਂ ਨੇ ਧੌਣ ਵੱਢ ਕੇ ਸਿਰ ਸਾੜਿਆ, ਧੜ ਰੋੜ੍ਹਿਆ ਨਹਿਰ ‘ਚ https://en.tvpunjab.com/brutal-murder-gangster-sukha-lamme/ https://en.tvpunjab.com/brutal-murder-gangster-sukha-lamme/#respond Mon, 24 May 2021 05:24:07 +0000 https://en.tvpunjab.com/?p=595 ਟੀਵੀ ਪੰਜਾਬ ਬਿਊਰੋ-ਖ਼ਤਰਨਾਕ ਗੈਂਗਸਟਰ ‘ਸੁੱਖਾ ਲੰਮੇ’ ਦਾ ਉਸ ਦੇ ਹੀ ਸਾਥੀਆਂ ਵਲੋਂ ਹੀ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਖ਼ੁਲਾਸਾ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਫਿਰੌਤੀ ਲਈ ਕਤਲ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੇ ਕੀਤਾ। ਬੀਤੇ ਦਿਨੀਂ ਮੋਗਾ ਪੁਲਸ ਨੇ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਫ਼ਿਰੌਤੀ ਲਈ ਕਤਲ ਕਰਨ ਵਾਲੇ ਗਰੋਹ […]

The post ਗੈਂਗਸਟਰ ‘ਸੁੱਖਾ ਲੰਮੇ’ ਦਾ ਘਿਨਾਉਣੇ ਢੰਗ ਨਾਲ਼ ਕਤਲ, ਆਪਣੇ ਹੀ ਸਾਥੀਆਂ ਨੇ ਧੌਣ ਵੱਢ ਕੇ ਸਿਰ ਸਾੜਿਆ, ਧੜ ਰੋੜ੍ਹਿਆ ਨਹਿਰ ‘ਚ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਖ਼ਤਰਨਾਕ ਗੈਂਗਸਟਰ ‘ਸੁੱਖਾ ਲੰਮੇ’ ਦਾ ਉਸ ਦੇ ਹੀ ਸਾਥੀਆਂ ਵਲੋਂ ਹੀ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਖ਼ੁਲਾਸਾ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਫਿਰੌਤੀ ਲਈ ਕਤਲ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੇ ਕੀਤਾ।
ਬੀਤੇ ਦਿਨੀਂ ਮੋਗਾ ਪੁਲਸ ਨੇ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਫ਼ਿਰੌਤੀ ਲਈ ਕਤਲ ਕਰਨ ਵਾਲੇ ਗਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਖਤਰਨਾਕ ਗਿਰੋਹ ਨੇ ਭਗਤਾ ਭਾਈ ਦੇ ਡੇਰਾ ਪ੍ਰੇਮੀ, ਮੋਗਾ ਦੇ ਇਕ ਕੱਪੜਾ ਵਪਾਰੀ, ਜਲੰਧਰ ’ਚ ਪਾਦਰੀ ਦੀ ਹੱਤਿਆ ਤੇ ਫ਼ਿਰੌਤੀ ਤੇ ਹੋਰਨਾਂ ਕਈ ਵਾਰਦਾਤਾਂ ਦਾ ਖੁਲਾਸਾ ਕੀਤਾ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਦਿਨ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਪੰਜ ਮੁਲਜ਼ਮ ਪਿੰਡ ਡਾਲਾ ਦੇ ਵਸਨੀਕ ਹਨ ਅਤੇ ਇਸ ਪਿੰਡ ਦਾ ਅਰਸ਼ਦੀਪ ਨਾਮ ਦਾ ਗੈਂਗਸਟਰ ਕੈਨੇਡਾ ’ਚੋਂ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਦਿੰਦਾ ਸੀ।
ਜਾਣਕਾਰੀ ਮੁਤਾਬਕ ਇਨ੍ਹਾਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਗੈਂਗਸਟਰ ‘ਸੁੱਖਾ ਲੰਮੇ’ ਨੂੰ ਮਾਰਿਆ ਹੈ। ਇਲਾਕੇ ਵਿਚ ਉਸ ਦੀ ਦਹਿਸ਼ਤ ਵਧਣ ਕਾਰਨ ਉਨ੍ਹਾਂ ਨੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਪਿਛਲੇ ਸਾਲ 27 ਜੂਨ ਨੂੰ ਸੁੱਖਾ ਲੰਮੇ ਦੀ ਹੱਤਿਆ ਕੀਤੀ। ਉਨ੍ਹਾਂ ਨੇ ਪਿੰਡ ਡਾਲਾ ਦੇ ਇਕ ਬੇਆਬਾਦ ਮਕਾਨ ਵਿਚ ਸੁੱਖੇ ਨੂੰ ਜ਼ਹਿਰ ਦਿੱਤਾ ਅਤੇ ਫਿਰ ਉਸਦੀ ਪਛਾਣ ਲਕੋਣ ਉਸ ਦਾ ਚਿਹਰਾ ਸਾੜਨ ਤੋਂ ਬਾਅਦ ਲਾਸ਼ ਨੂੰ ਪੂਲ ਮਾਧੋਕੇ ਵਿਖੇ ਦੌਧਰ ਨਹਿਰ ਵਿੱਚ ਸੁੱਟ ਦਿੱਤਾ। ਲੋਕਾਂ ਵਿਚ ਉਸ ਦੀ ਦਹਿਸ਼ਤ ਕਾਰਨ ਉਸ ਦੇ ਕਤਲ ਮਗਰੋਂ ਵੀ ਉਹ ਉਸ ਦੇ ਨਾਮ ’ਤੇ ਅਮੀਰ ਲੋਕਾਂ ਅਤੇ ਹੋਰ ਕਾਰੋਬਾਰੀਆਂ ਨੂੰ ਫ਼ਿਰੌਤੀ ਲਈ ਡਰਾਉਂਦੇ ਰਹੇ। ਗਿਰੋਹ ਦਾ ਨਿਸ਼ਾਨਾ ਫ਼ਿਰੌਤੀ ਨਾ ਦੇਣ ਵਾਲੇ ਹਿੱਟ ਲਿਸਟ ’ਤੇ ਚੱਲ ਰਹੇ ਵਿਅਕਤੀਆਂ ਨੂੰ ਚੁਣ ਕੇ ਕਤਲ ਕਰਨਾ ਸੀ।

ਮਿਲੀ ਜਾਣਕਾਰੀ ਮੁਤਾਬਕ ਇਹ ਗਿਰੋਹ ਵਿਦੇਸ਼ ’ਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਕਤਲ ਕਰਦਾ ਸੀ। ਪਿਛਲੇ ਸਮੇਂ ਦੌਰਾਨ ਡੇਰਾ ਪ੍ਰੇਮੀ ਦੀ ਹੱਤਿਆ ਵੀ ਇਸ ਗਰੋਹ ਵੱਲੋਂ ਹੀ ਕੀਤੀ ਗਈ ਸੀ। ਗਿਰੋਹ ਦੇ ਮੈਂਬਰ ਵੱਡੇ ਕਾਰੋਬਾਰੀਆਂ/ ਦੁਕਾਨਦਾਰਾਂ ਦੇ ਵੇਰਵੇ ਅਤੇ ਫੋਨ ਨੰਬਰ ਆਦਿ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਨੂੰ ਭੇਜ ਦਿੰਦੇ ਸਨ ਅਤੇ ਅੱਗੇ ਇਹ ਗੈਂਗਸਟਰ ਬਾਹਰਲੇ ਫੋਨ ਨੰਬਰਾਂ ਤੋਂ ਅਮੀਰਾਂ ਤੇ ਕਾਰੋਬਾਰੀਆਂ ਨੂੰ ਫੋਨ ਕਰ ਕੇ ਧਮਕੀਆਂ ਦਿੰਦੇ ਤੇ ਫਿਰੌਤੀ ਮੰਗਦੇ ਹਨ। ਫ਼ਿਰੌਤੀ ਨਾ ਦੇਣ ਵਾਲਿਆਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ।

ਗੌਰਤਲਬ ਹੈ ਕਿ ਦੋ ਮਹੀਨੇ ਪਹਿਲਾਂ ਮੋਗਾ ਪੁਲਿਸ ‘ਸੁੱਖਾ ਲੰਮੇ’ ਗਿਰੋਹ ਦੇ ਕਈ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਚੁੱਕੀ ਹੈ।

The post ਗੈਂਗਸਟਰ ‘ਸੁੱਖਾ ਲੰਮੇ’ ਦਾ ਘਿਨਾਉਣੇ ਢੰਗ ਨਾਲ਼ ਕਤਲ, ਆਪਣੇ ਹੀ ਸਾਥੀਆਂ ਨੇ ਧੌਣ ਵੱਢ ਕੇ ਸਿਰ ਸਾੜਿਆ, ਧੜ ਰੋੜ੍ਹਿਆ ਨਹਿਰ ‘ਚ appeared first on TV Punjab | English News Channel.

]]>
https://en.tvpunjab.com/brutal-murder-gangster-sukha-lamme/feed/ 0