Damaged temple in Pakistan handed over to Hindu community after repairs Archives - TV Punjab | English News Channel https://en.tvpunjab.com/tag/damaged-temple-in-pakistan-handed-over-to-hindu-community-after-repairs/ Canada News, English Tv,English News, Tv Punjab English, Canada Politics Tue, 10 Aug 2021 07:34:29 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Damaged temple in Pakistan handed over to Hindu community after repairs Archives - TV Punjab | English News Channel https://en.tvpunjab.com/tag/damaged-temple-in-pakistan-handed-over-to-hindu-community-after-repairs/ 32 32 ਪਾਕਿਸਤਾਨ ਵਿਚ ਨੁਕਸਾਨਿਆ ਮੰਦਰ ਮੁਰੰਮਤ ਤੋਂ ਬਾਅਦ ਹਿੰਦੂ ਭਾਈਚਾਰੇ ਨੂੰ ਸੌਂਪਿਆ https://en.tvpunjab.com/damaged-temple-in-pakistan-handed-over-to-hindu-community-after-repairs/ https://en.tvpunjab.com/damaged-temple-in-pakistan-handed-over-to-hindu-community-after-repairs/#respond Tue, 10 Aug 2021 07:32:59 +0000 https://en.tvpunjab.com/?p=7412 ਮੁਲਤਾਨ : ਪਿਛਲੇ ਹਫਤੇ ਮੱਧ ਪਾਕਿਸਤਾਨ ਵਿਚ ਗੁੱਸੇ ‘ਚ ਭੜਕੀ ਭੀੜ ਦੁਆਰਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਇਕ ਮੰਦਰ ਮੁਰੰਮਤ ਤੋਂ ਬਾਅਦ ਹਿੰਦੂ ਭਾਈਚਾਰੇ ਨੂੰ ਸੌਂਪ ਦਿੱਤਾ ਗਿਆ ਹੈ। ਇਹ ਜਾਣਕਾਰੀ ਇਕ ਸਰਕਾਰੀ ਅਧਿਕਾਰੀ ਨੇ ਦਿੱਤੀ। ਲਾਹੌਰ ਤੋਂ ਲਗਭਗ 590 ਕਿਲੋਮੀਟਰ ਦੂਰ ਸੂਬੇ ਦੇ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੋਂਗ ਕਸਬੇ ਵਿਚ ਬੁੱਧਵਾਰ ਨੂੰ ਭੜਕੀ ਭੀੜ […]

The post ਪਾਕਿਸਤਾਨ ਵਿਚ ਨੁਕਸਾਨਿਆ ਮੰਦਰ ਮੁਰੰਮਤ ਤੋਂ ਬਾਅਦ ਹਿੰਦੂ ਭਾਈਚਾਰੇ ਨੂੰ ਸੌਂਪਿਆ appeared first on TV Punjab | English News Channel.

]]>

ਮੁਲਤਾਨ : ਪਿਛਲੇ ਹਫਤੇ ਮੱਧ ਪਾਕਿਸਤਾਨ ਵਿਚ ਗੁੱਸੇ ‘ਚ ਭੜਕੀ ਭੀੜ ਦੁਆਰਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਇਕ ਮੰਦਰ ਮੁਰੰਮਤ ਤੋਂ ਬਾਅਦ ਹਿੰਦੂ ਭਾਈਚਾਰੇ ਨੂੰ ਸੌਂਪ ਦਿੱਤਾ ਗਿਆ ਹੈ। ਇਹ ਜਾਣਕਾਰੀ ਇਕ ਸਰਕਾਰੀ ਅਧਿਕਾਰੀ ਨੇ ਦਿੱਤੀ।

ਲਾਹੌਰ ਤੋਂ ਲਗਭਗ 590 ਕਿਲੋਮੀਟਰ ਦੂਰ ਸੂਬੇ ਦੇ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੋਂਗ ਕਸਬੇ ਵਿਚ ਬੁੱਧਵਾਰ ਨੂੰ ਭੜਕੀ ਭੀੜ ਨੇ ਗਣੇਸ਼ ਮੰਦਰ ‘ਤੇ ਹਮਲਾ ਕਰ ਦਿੱਤਾ ਸੀ।

ਭੀੜ ਨੇ ਇਕ ਸਥਾਨਕ ਮਦਰਸੇ ਵਿਚ ਕਥਿਤ ਤੌਰ ‘ਤੇ ਪਿਸ਼ਾਬ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਇਕ ਅੱਠ ਸਾਲ ਦੇ ਹਿੰਦੂ ਬੱਚੇ ਦੀ ਅਦਾਲਤ ਵੱਲੋਂ ਰਿਹਾਈ ਦੇ ਵਿਰੋਧ ਵਿਚ ਮੰਦਰ ਉੱਤੇ ਹਮਲਾ ਕੀਤਾ ਸੀ।

ਜ਼ਿਲ੍ਹਾ ਪ੍ਰਸ਼ਾਸਕ ਖੁਰਮ ਸ਼ਹਿਜ਼ਾਦ ਨੇ ਕਿਹਾ ਕਿ ਸਥਾਨਕ ਹਿੰਦੂ ਛੇਤੀ ਹੀ ਮੰਦਰ ਵਿਚ ਪੂਜਾ ਸ਼ੁਰੂ ਕਰ ਦੇਣਗੇ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਪਾਕਿਸਤਾਨ ਵਿਚ ਨੁਕਸਾਨਿਆ ਮੰਦਰ ਮੁਰੰਮਤ ਤੋਂ ਬਾਅਦ ਹਿੰਦੂ ਭਾਈਚਾਰੇ ਨੂੰ ਸੌਂਪਿਆ appeared first on TV Punjab | English News Channel.

]]>
https://en.tvpunjab.com/damaged-temple-in-pakistan-handed-over-to-hindu-community-after-repairs/feed/ 0