Death in surrey Archives - TV Punjab | English News Channel https://en.tvpunjab.com/tag/death-in-surrey/ Canada News, English Tv,English News, Tv Punjab English, Canada Politics Mon, 07 Jun 2021 22:38:31 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Death in surrey Archives - TV Punjab | English News Channel https://en.tvpunjab.com/tag/death-in-surrey/ 32 32 Surrey ‘ਚ ਇਕ ਵਿਅਕਤੀ ਦੀ ਮੌਤ https://en.tvpunjab.com/death-in-surrey/ https://en.tvpunjab.com/death-in-surrey/#respond Mon, 07 Jun 2021 22:35:09 +0000 https://en.tvpunjab.com/?p=1511 ਸਰੀ ਦੇ ਗਿਲਫਰਡ ਇਲਾਕੇ ਵਿੱਚ ਇਕ ਭਿਆਨਕ ਹਾਦਸਾ ਵਾਪਰਿਆ ਹੈ | ਜਾਣਕਾਰੀ ਅਨੁਸਾਰ ਹਾਦਸੇ ਵਿੱਚ 1ਵਿਅਕਤੀ ਦੀ ਮੌਤ ਹੋ ਗਈ ਅਤੇ 2 ਵਿਅਕਤੀ ਜਖ਼ਮੀ ਹਨ | ਇਹ ਹਾਦਸਾ ਸਵੇਰੇ 7 ਵਜੇ ਦੇ ਕਰੀਬ 108 Ave ਤੇ ਵਾਪਰਿਆ | ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1 ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ […]

The post Surrey ‘ਚ ਇਕ ਵਿਅਕਤੀ ਦੀ ਮੌਤ appeared first on TV Punjab | English News Channel.

]]>
FacebookTwitterWhatsAppCopy Link


ਸਰੀ ਦੇ ਗਿਲਫਰਡ ਇਲਾਕੇ ਵਿੱਚ ਇਕ ਭਿਆਨਕ ਹਾਦਸਾ ਵਾਪਰਿਆ ਹੈ | ਜਾਣਕਾਰੀ ਅਨੁਸਾਰ ਹਾਦਸੇ ਵਿੱਚ 1ਵਿਅਕਤੀ ਦੀ ਮੌਤ ਹੋ ਗਈ ਅਤੇ 2 ਵਿਅਕਤੀ ਜਖ਼ਮੀ ਹਨ | ਇਹ ਹਾਦਸਾ ਸਵੇਰੇ 7 ਵਜੇ ਦੇ ਕਰੀਬ 108 Ave ਤੇ ਵਾਪਰਿਆ |

ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1 ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ | ਇਸ ਹਾਦਸੇ ਵਿੱਚ ਵਾਹਨ ਪੋਲ ਦੇ ਨਾਲ ਜਾ ਟਕਰਾਇਆ ਸੀ | ਮੌਕੇ ਤੇ ਹੀ 2 ਵਿਅਕਤੀ ਜੋ ਜ਼ਖਮੀ ਹੋਏ ਸਨ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ| ਇਨ੍ਹਾਂ 2 ਵਿਅਕਤੀਆਂ ਦੀ ਹਾਲਤ ਹੁਣ ਠੀਕ ਹੁੰਦੀ ਦੱਸੀ ਜਾ ਰਹੀ ਹੈ | ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਜਾਂਚ ਪੜ੍ਹਤਾਲ ਕੀਤੀ ਜਾ ਰਹੀ ਹੈ | ਪੁਲਿਸ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਜੇ ਕਿਸੇ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਪੁਲਿਸ ਨੂੰ ਦੱਸ ਸਕਦੇ ਹਨ|

The post Surrey ‘ਚ ਇਕ ਵਿਅਕਤੀ ਦੀ ਮੌਤ appeared first on TV Punjab | English News Channel.

]]>
https://en.tvpunjab.com/death-in-surrey/feed/ 0