deaths due to drugs in canada Archives - TV Punjab | English News Channel https://en.tvpunjab.com/tag/deaths-due-to-drugs-in-canada/ Canada News, English Tv,English News, Tv Punjab English, Canada Politics Wed, 02 Jun 2021 00:39:37 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg deaths due to drugs in canada Archives - TV Punjab | English News Channel https://en.tvpunjab.com/tag/deaths-due-to-drugs-in-canada/ 32 32 B.C ‘ਚ ਹੋਈਆਂ 176 ਮੌਤਾਂ https://en.tvpunjab.com/deaths-in-b-c/ https://en.tvpunjab.com/deaths-in-b-c/#respond Tue, 01 Jun 2021 22:20:14 +0000 https://en.tvpunjab.com/?p=1189 VANCOUVER – ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਪ੍ਰੈਲ ਮਹੀਨੇ ਚ 176 ਲੋਕਾਂ ਦੇ ਨਸ਼ਿਆਂ ਕਾਰਨ ਮੌਤ ਹੋਈ ਹੈ | ਇਹ ਜਾਣਕਾਰੀ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਿਥੇ ਉਨ੍ਹਾਂ ਨੇ ਦੱਸਿਆ ਕਿ ਨਾਜਾਇਜ਼ ਨਸ਼ਾ ਇਨ੍ਹਾਂ ਦੀ ਮੌਤ ਦਾ ਕਾਰਨ ਬਣਿਆ ਹੈ |   ਪਿਛਲੇ ਸਾਲ ਦੇ ਮਕਾਬਲੇ ਇਸ ਮਹੀਨੇ ਮੌਤਾਂ ਦੇ ਵਿੱਚ 43% ਵਾਧਾ ਦਰਜ ਕੀਤਾ ਗਿਆ | […]

The post B.C ‘ਚ ਹੋਈਆਂ 176 ਮੌਤਾਂ appeared first on TV Punjab | English News Channel.

]]>
FacebookTwitterWhatsAppCopy Link


VANCOUVER – ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਪ੍ਰੈਲ ਮਹੀਨੇ ਚ 176 ਲੋਕਾਂ ਦੇ ਨਸ਼ਿਆਂ ਕਾਰਨ ਮੌਤ ਹੋਈ ਹੈ | ਇਹ ਜਾਣਕਾਰੀ ਸਰਕਾਰ ਵੱਲੋਂ ਸਾਂਝੀ ਕੀਤੀ ਗਈ ਜਿਥੇ ਉਨ੍ਹਾਂ ਨੇ ਦੱਸਿਆ ਕਿ ਨਾਜਾਇਜ਼ ਨਸ਼ਾ ਇਨ੍ਹਾਂ ਦੀ ਮੌਤ ਦਾ ਕਾਰਨ ਬਣਿਆ ਹੈ |

 

ਪਿਛਲੇ ਸਾਲ ਦੇ ਮਕਾਬਲੇ ਇਸ ਮਹੀਨੇ ਮੌਤਾਂ ਦੇ ਵਿੱਚ 43% ਵਾਧਾ ਦਰਜ ਕੀਤਾ ਗਿਆ | ਇਹ ਇਕ ਅਜਿਹਾ ਮਹੀਨਾ ਹੈ ਜਿਸ ਵਿੱਚ 100 ਤੋਂ ਵੱਧ ਲੋਕਾਂ ਦੀ ਜਾਨ ਇਸ ਨਸ਼ੇ ਨੇ ਲਈ ਹੈ| ਇਸ ਅੰਕੜਿਆਂ ਅਨੁਸਾਰ ਇਸ ਸਾਲ 680 ਮੌਤਾਂ ਹੋ ਚੁੱਕੀਆਂ ਹਨ | ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਹ ਨਸ਼ਾ ਕਿੰਨਾ ਖਤਰਨਾਕ ਸਾਬਿਤ ਹੋ ਰਿਹਾ ਹੈ | ਬ੍ਰਿਟਿਸ਼ ਕੋਲੰਬੀਆ ਦੇ ਵਿਚ ਨਸ਼ਿਆਂ ਦੀ ਤਸਕਰੀ ਵੱਧ ਦੀ ਜਾ ਰਹੀ ਹੈ | ਇਨ੍ਹਾਂ ਮੌਤਾਂ ਵਿੱਚ 50 ਸਾਲ ਤੋਂ ਵੱਧ ਉਮਰ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹਨ | ਇਸ ਤੋਂ ਪਹਿਲਾ ਨਸ਼ੇ ਕਾਰਨ 12 ਸਾਲ ਦੀ ਲੜਕੀ ਦੀ ਵੀ ਜਾਨ ਜਾ ਚੁੱਕੀ ਹੈ | ਬ੍ਰਿਟਿਸ਼ ਕੋਲੰਬੀਆ ਦੇ ਮੰਤਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਥਿਤੀ ਸਮੇਂ ਦੇ ਨਾਲ ਖਰਾਬ ਹੁੰਦੀ ਜਾ ਰਹੀ ਹੈ |2016 ਤੋਂ ਲੈ ਕੇ ਹੁਣ ਤੱਕ 7,000 ਲੋਕਾਂ ਦੀ ਮੌਤ ਇਨ੍ਹਾਂ ਨਸ਼ਿਆਂ ਕਾਰਨ ਹੋ ਚੁੱਕੀ ਹੈ |

The post B.C ‘ਚ ਹੋਈਆਂ 176 ਮੌਤਾਂ appeared first on TV Punjab | English News Channel.

]]>
https://en.tvpunjab.com/deaths-in-b-c/feed/ 0