defeats Argentina 3-1 Archives - TV Punjab | English News Channel https://en.tvpunjab.com/tag/defeats-argentina-3-1/ Canada News, English Tv,English News, Tv Punjab English, Canada Politics Fri, 06 Aug 2021 12:17:00 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg defeats Argentina 3-1 Archives - TV Punjab | English News Channel https://en.tvpunjab.com/tag/defeats-argentina-3-1/ 32 32 ਉਲੰਪਿਕ ਮਹਿਲਾ ਹਾਕੀ : ਨੀਦਰਲੈਂਡ ਬਣਿਆ ਨਵਾਂ ਚੈਂਪੀਅਨ,ਅਰਜਨਟਾਈਨਾ ਨੂੰ 3-1 ਨਾਲ ਹਰਾਇਆ https://en.tvpunjab.com/olympic-womens-hockey-netherlands-new-champion-defeats-argentina-3-1/ https://en.tvpunjab.com/olympic-womens-hockey-netherlands-new-champion-defeats-argentina-3-1/#respond Fri, 06 Aug 2021 12:11:31 +0000 https://en.tvpunjab.com/?p=7218 ਟੋਕੀਓ : ਟੋਕੀਓ ਉਲੰਪਿਕ ਖੇਡਾਂ ਦੌਰਾਨ ਅੱਜ ਸ਼ਾਮ ਨੂੰ ਖੇਡੇ ਗਏ ਮਹਿਲਾ ਹਾਕੀ ਮੈਚ ਦੇ ਫਾਈਨਲ ਵਿਚ ਨੀਦਰਲੈਂਡ ਦੀਆਂ ਕੁੜੀਆਂ ਨੇ ਅਰਜਨਟਾਈਨਾ ਦੀਆਂ ਮੁਟਿਆਰਾਂ ਨੂੰ 3-1 ਨਾਲ ਹਰਾ ਦਿੱਤਾ। ਇਸ ਤਰਾਂ ਨੀਦਰਲੈਂਡ ਉਲੰਪਿਕ ਖੇਡਾਂ ਵਿਚ ਮਹਿਲਾ ਹਾਕੀ ਦਾ ਨਵਾਂ ਚੈਂਪੀਅਨ ਬਣ ਗਿਆ ਹੈ। ਹੁਣ ਅਰਜਨਟਾਈਨਾ ਨੇ ਦੂਜੇ ਸਥਾਨ ਤੇ ਰਹਿ ਕੇ ਚਾਂਦੀ ਅਤੇ ਗ੍ਰੇਟ ਬ੍ਰਿਟੇਨ […]

The post ਉਲੰਪਿਕ ਮਹਿਲਾ ਹਾਕੀ : ਨੀਦਰਲੈਂਡ ਬਣਿਆ ਨਵਾਂ ਚੈਂਪੀਅਨ,ਅਰਜਨਟਾਈਨਾ ਨੂੰ 3-1 ਨਾਲ ਹਰਾਇਆ appeared first on TV Punjab | English News Channel.

]]>
FacebookTwitterWhatsAppCopy Link


ਟੋਕੀਓ : ਟੋਕੀਓ ਉਲੰਪਿਕ ਖੇਡਾਂ ਦੌਰਾਨ ਅੱਜ ਸ਼ਾਮ ਨੂੰ ਖੇਡੇ ਗਏ ਮਹਿਲਾ ਹਾਕੀ ਮੈਚ ਦੇ ਫਾਈਨਲ ਵਿਚ ਨੀਦਰਲੈਂਡ ਦੀਆਂ ਕੁੜੀਆਂ ਨੇ ਅਰਜਨਟਾਈਨਾ ਦੀਆਂ ਮੁਟਿਆਰਾਂ ਨੂੰ 3-1 ਨਾਲ ਹਰਾ ਦਿੱਤਾ। ਇਸ ਤਰਾਂ ਨੀਦਰਲੈਂਡ ਉਲੰਪਿਕ ਖੇਡਾਂ ਵਿਚ ਮਹਿਲਾ ਹਾਕੀ ਦਾ ਨਵਾਂ ਚੈਂਪੀਅਨ ਬਣ ਗਿਆ ਹੈ।

ਹੁਣ ਅਰਜਨਟਾਈਨਾ ਨੇ ਦੂਜੇ ਸਥਾਨ ਤੇ ਰਹਿ ਕੇ ਚਾਂਦੀ ਅਤੇ ਗ੍ਰੇਟ ਬ੍ਰਿਟੇਨ ਨੂੰ ਤੀਜੇ ਸਥਾਨ ‘ਤੇ ਕਾਂਸੀ ਦਾ ਤਗਮਾ ਪ੍ਰਾਪਤ ਕਰ ਲਿਆ ਹੈ। ਭਾਰਤੀ ਕੁੜੀਆਂ ਇਸ ਮੁਕਾਬਲੇ ਵਿਚ ਚੌਥੇ ਸਥਾਨ ‘ਤੇ ਰਹੀਆਂ।

ਟੀਵੀ ਪੰਜਾਬ ਬਿਊਰੋ

The post ਉਲੰਪਿਕ ਮਹਿਲਾ ਹਾਕੀ : ਨੀਦਰਲੈਂਡ ਬਣਿਆ ਨਵਾਂ ਚੈਂਪੀਅਨ,ਅਰਜਨਟਾਈਨਾ ਨੂੰ 3-1 ਨਾਲ ਹਰਾਇਆ appeared first on TV Punjab | English News Channel.

]]>
https://en.tvpunjab.com/olympic-womens-hockey-netherlands-new-champion-defeats-argentina-3-1/feed/ 0