Delhi Sikh Gurdwara Parbandhak Committee elections tomorrow Archives - TV Punjab | English News Channel https://en.tvpunjab.com/tag/delhi-sikh-gurdwara-parbandhak-committee-elections-tomorrow/ Canada News, English Tv,English News, Tv Punjab English, Canada Politics Sat, 21 Aug 2021 11:58:36 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Delhi Sikh Gurdwara Parbandhak Committee elections tomorrow Archives - TV Punjab | English News Channel https://en.tvpunjab.com/tag/delhi-sikh-gurdwara-parbandhak-committee-elections-tomorrow/ 32 32 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕੱਲ੍ਹ https://en.tvpunjab.com/delhi-sikh-gurdwara-parbandhak-committee-elections-tomorrow/ https://en.tvpunjab.com/delhi-sikh-gurdwara-parbandhak-committee-elections-tomorrow/#respond Sat, 21 Aug 2021 11:58:36 +0000 https://en.tvpunjab.com/?p=8370 ਨਵੀਂ ਦਿੱਲੀ : 3 ਲੱਖ 42 ਹਜ਼ਾਰ 65 ਸਿੱਖ ਵੋਟਰਾਂ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕੱਲ੍ਹ 22 ਅਗਸਤ ਦਿਨ ਐਤਵਾਰ ਨੂੰ ਹੋਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਜਾਣ ਲਈ ਦਿੱਲੀ ਦੇ ਕੁੱਲ 46 ਚੋਣ ਹਲਕੇ ਹਨ। ਸਾਰੇ ਹਲਕਿਆਂ ‘ਚ ਵੋਟਾਂ 22 ਅਗਸਤ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 25 […]

The post ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕੱਲ੍ਹ appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ : 3 ਲੱਖ 42 ਹਜ਼ਾਰ 65 ਸਿੱਖ ਵੋਟਰਾਂ ਵਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕੱਲ੍ਹ 22 ਅਗਸਤ ਦਿਨ ਐਤਵਾਰ ਨੂੰ ਹੋਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਜਾਣ ਲਈ ਦਿੱਲੀ ਦੇ ਕੁੱਲ 46 ਚੋਣ ਹਲਕੇ ਹਨ।

ਸਾਰੇ ਹਲਕਿਆਂ ‘ਚ ਵੋਟਾਂ 22 ਅਗਸਤ ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 25 ਅਗਸਤ ਦਿਨ ਬੁੱਧਵਾਰ ਨੂੰ ਹੋਵੇਗੀ ਅਤੇ ਉਸੇ ਦਿਨ ਦੇਰ ਸ਼ਾਮ ਤੱਕ ਸਾਰੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਚੋਣ ਵਿਚ ਵਿਚ 1 ਲੱਖ 70 ਹਜ਼ਾਰ 695 ਮਰਦ ਵੋਟਰ ਅਤੇ 1 ਲੱਖ 71 ਹਜ਼ਾਰ 370 ਮਹਿਲਾ ਵੋਟਰਾਂ ਵੱਲੋਂ ਵੋਟ ਦੀ ਵਰਤੋਂ ਕੀਤੀ ਜਾਵੇਗੀ।

ਟੀਵੀ ਪੰਜਾਬ ਬਿਊਰੋ

The post ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕੱਲ੍ਹ appeared first on TV Punjab | English News Channel.

]]>
https://en.tvpunjab.com/delhi-sikh-gurdwara-parbandhak-committee-elections-tomorrow/feed/ 0