Delta form of corona virus is spreading rapidly in Sri Lanka Archives - TV Punjab | English News Channel https://en.tvpunjab.com/tag/delta-form-of-corona-virus-is-spreading-rapidly-in-sri-lanka/ Canada News, English Tv,English News, Tv Punjab English, Canada Politics Sat, 14 Aug 2021 09:59:20 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Delta form of corona virus is spreading rapidly in Sri Lanka Archives - TV Punjab | English News Channel https://en.tvpunjab.com/tag/delta-form-of-corona-virus-is-spreading-rapidly-in-sri-lanka/ 32 32 ਸ੍ਰੀਲੰਕਾ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ ਕੋਰੋਨਾ ਵਾਇਰਸ ਦਾ ਡੈਲਟਾ ਰੂਪ https://en.tvpunjab.com/delta-form-of-corona-virus-is-spreading-rapidly-in-sri-lanka/ https://en.tvpunjab.com/delta-form-of-corona-virus-is-spreading-rapidly-in-sri-lanka/#respond Sat, 14 Aug 2021 09:59:20 +0000 https://en.tvpunjab.com/?p=7862 ਕੋਲੰਬੋ : ਸ੍ਰੀਲੰਕਾ ਵਿਚ ਕੋਰੋਨਾ ਵਾਇਰਸ ਦਾ ਡੈਲਟਾ ਰੂਪ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਦੇ ਡੈਲਟਾ ਰੂਪ ਕਾਰਨ ਸ਼੍ਰੀਲੰਕਾ ਦੇ ਪੱਛਮੀ ਪ੍ਰਾਂਤ ਵਿਚ ਲਾਗ ਦੇ ਮਾਮਲਿਆਂ ਅਤੇ ਮੌਤਾਂ ਵਿਚ ਵਾਧਾ ਹੋਇਆ ਹੈ। ਸਰਕਾਰ ਦੀ ਨੀਤੀ ਟੀਕਿਆਂ ਦੀ ਗਿਣਤੀ ਵਧਾ ਕੇ ਦੇਸ਼ ਨੂੰ ਆਰਥਿਕ ਗਤੀਵਿਧੀਆਂ ਲਈ ਖੋਲ੍ਹਣ ਦੀ ਹੈ। ਇਸ ਦੇ ਨਾਲ ਹੀ, ਮਾਹਿਰਾਂ ਦਾ […]

The post ਸ੍ਰੀਲੰਕਾ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ ਕੋਰੋਨਾ ਵਾਇਰਸ ਦਾ ਡੈਲਟਾ ਰੂਪ appeared first on TV Punjab | English News Channel.

]]>

ਕੋਲੰਬੋ : ਸ੍ਰੀਲੰਕਾ ਵਿਚ ਕੋਰੋਨਾ ਵਾਇਰਸ ਦਾ ਡੈਲਟਾ ਰੂਪ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਦੇ ਡੈਲਟਾ ਰੂਪ ਕਾਰਨ ਸ਼੍ਰੀਲੰਕਾ ਦੇ ਪੱਛਮੀ ਪ੍ਰਾਂਤ ਵਿਚ ਲਾਗ ਦੇ ਮਾਮਲਿਆਂ ਅਤੇ ਮੌਤਾਂ ਵਿਚ ਵਾਧਾ ਹੋਇਆ ਹੈ। ਸਰਕਾਰ ਦੀ ਨੀਤੀ ਟੀਕਿਆਂ ਦੀ ਗਿਣਤੀ ਵਧਾ ਕੇ ਦੇਸ਼ ਨੂੰ ਆਰਥਿਕ ਗਤੀਵਿਧੀਆਂ ਲਈ ਖੋਲ੍ਹਣ ਦੀ ਹੈ। ਇਸ ਦੇ ਨਾਲ ਹੀ, ਮਾਹਿਰਾਂ ਦਾ ਕਹਿਣਾ ਹੈ ਕਿ ਜੇ ਤੀਜੀ ਲਹਿਰ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਇਸ ਸਾਲ ਦੇ ਅੰਤ ਤੱਕ ਦੇਸ਼ ਵਿਚ ਲਗਭਗ 20 ਹਜ਼ਾਰ ਲੋਕ ਮਰ ਸਕਦੇ ਹਨ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਸ੍ਰੀਲੰਕਾ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ ਕੋਰੋਨਾ ਵਾਇਰਸ ਦਾ ਡੈਲਟਾ ਰੂਪ appeared first on TV Punjab | English News Channel.

]]>
https://en.tvpunjab.com/delta-form-of-corona-virus-is-spreading-rapidly-in-sri-lanka/feed/ 0