Demand for reservation in police recruitment for children of martyred military families Archives - TV Punjab | English News Channel https://en.tvpunjab.com/tag/demand-for-reservation-in-police-recruitment-for-children-of-martyred-military-families/ Canada News, English Tv,English News, Tv Punjab English, Canada Politics Sat, 14 Aug 2021 12:04:27 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Demand for reservation in police recruitment for children of martyred military families Archives - TV Punjab | English News Channel https://en.tvpunjab.com/tag/demand-for-reservation-in-police-recruitment-for-children-of-martyred-military-families/ 32 32 ਸ਼ਹੀਦ ਫੌਜੀ ਪਰਿਵਾਰਾਂ ਦੇ ਬੱਚਿਆਂ ਲਈ ਪੁਲਿਸ ਭਰਤੀ ਵਿਚ ਰਾਖਵਾਂਕਰਨ ਦੀ ਮੰਗ https://en.tvpunjab.com/demand-for-reservation-in-police-recruitment-for-children-of-martyred-military-families/ https://en.tvpunjab.com/demand-for-reservation-in-police-recruitment-for-children-of-martyred-military-families/#respond Sat, 14 Aug 2021 12:04:27 +0000 https://en.tvpunjab.com/?p=7880 ਬਰਨਾਲਾ : ਸਥਾਨਕ ਰੈਸਟ ਹਾਊਸ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਸੈਨਿਕ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਚੱਲ ਰਹੀ ਪੁਲਿਸ ਭਰਤੀ ਵਿਚ ਇਕ ਪ੍ਰਸੈਟ ਕੋਟਾ ਦੇਸ ਲਈ ਕੁਰਬਾਨ ਹੋ ਗਏ ਸ਼ਹੀਦਾਂ ਦੇ ਬੱਚਿਆਂ ਲਈ […]

The post ਸ਼ਹੀਦ ਫੌਜੀ ਪਰਿਵਾਰਾਂ ਦੇ ਬੱਚਿਆਂ ਲਈ ਪੁਲਿਸ ਭਰਤੀ ਵਿਚ ਰਾਖਵਾਂਕਰਨ ਦੀ ਮੰਗ appeared first on TV Punjab | English News Channel.

]]>
FacebookTwitterWhatsAppCopy Link


ਬਰਨਾਲਾ : ਸਥਾਨਕ ਰੈਸਟ ਹਾਊਸ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਬਕਾ ਸੈਨਿਕ ਵਿੰਗ ਸ੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਚੱਲ ਰਹੀ ਪੁਲਿਸ ਭਰਤੀ ਵਿਚ ਇਕ ਪ੍ਰਸੈਟ ਕੋਟਾ ਦੇਸ ਲਈ ਕੁਰਬਾਨ ਹੋ ਗਏ ਸ਼ਹੀਦਾਂ ਦੇ ਬੱਚਿਆਂ ਲਈ ਜਾਂ ਸ਼ਹੀਦ ਦੇ ਪ੍ਰਵਾਰਿਕ ਮੈਬਰਾਂ ਲਈ ਰਾਖਵਾਂ ਕੀਤਾ ਜਾਵੇ।

ਇਸ ਮੌਕੇ ਸ਼ਹੀਦ ਪਰਿਵਾਰਾਂ ਸ਼ਹੀਦ ਧਰਮਵੀਰ ਦੀ ਮਾਤਾ ਬੀਬੀ ਸਿਮਲਾ ਦੇਵੀ, ਸ਼ਹੀਦ ਦਰਸ਼ਨ ਸਿੰਘ ਬੀਹਲਾ ਦਾ ਬੇਟਾ ਲਵਪ੍ਰੀਤ ਸਿੰਘ, ਸ਼ਹੀਦ ਜਗਸੀਰ ਦੀ ਪਤਨੀ ਬਲਵਿੰਦਰ ਕੌਰ, ਸ਼ਹੀਦ ਬਿੱਕਰ ਸਿੰਘ ਦੀ ਪਤਨੀ ਬਲਜਿੰਦਰ ਕੌਰ ਅਤੇ ਬੇਟੀ , ਸ਼ਹੀਦ ਰਾਜ ਸਿੰਘ ਦੀ ਪਤਨੀ ਜਸਵਿੰਦਰ ਕੌਰ ਮੌਜੂਦ ਸਨ।

ਟੀਵੀ ਪੰਜਾਬ ਬਿਊਰੋ

The post ਸ਼ਹੀਦ ਫੌਜੀ ਪਰਿਵਾਰਾਂ ਦੇ ਬੱਚਿਆਂ ਲਈ ਪੁਲਿਸ ਭਰਤੀ ਵਿਚ ਰਾਖਵਾਂਕਰਨ ਦੀ ਮੰਗ appeared first on TV Punjab | English News Channel.

]]>
https://en.tvpunjab.com/demand-for-reservation-in-police-recruitment-for-children-of-martyred-military-families/feed/ 0