Dior rape Archives - TV Punjab | English News Channel https://en.tvpunjab.com/tag/dior-rape/ Canada News, English Tv,English News, Tv Punjab English, Canada Politics Wed, 14 Jul 2021 06:22:55 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Dior rape Archives - TV Punjab | English News Channel https://en.tvpunjab.com/tag/dior-rape/ 32 32 ਸ਼ਰਮਨਾਕ: ਦਿਉਰ ਨੇ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਆਪਣੀ ਹੀ ਭਰਜਾਈ ਨਾਲ ਕੀਤਾ ਜ਼ਬਰ ਜਨਾਹ https://en.tvpunjab.com/with-unknown-brother-in-law-rape-sisters-in-law-4498-2/ https://en.tvpunjab.com/with-unknown-brother-in-law-rape-sisters-in-law-4498-2/#respond Tue, 13 Jul 2021 16:22:59 +0000 https://en.tvpunjab.com/?p=4498 ਫਿਰੋਜ਼ਪੁਰ : ਇਕ ਦਿਓਰ ਵੱਲੋਂ ਕਿਸੇ ਅਣਪਛਾਤੇ ਨਾਲ ਮਿਲਕੇ ਆਪਣੀ ਹੀ ਭਰਜਾਈ ਨਾਲ ਬਲਾਤਕਾਰ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਸਬੰਧ ਵਿਚ ਥਾਣਾ ਘੱਲਖੁਰਦ ਦੀ ਪੁਲਿਸ ਨੇ ਇਨ੍ਹਾਂ ਦੋਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਤਾ ਨੇ ਦੱਸਿਆ ਕਿ ਮਿਤੀ 11 ਜੁਲਾਈ 2021 ਨੂੰ ਸਵੇਰੇ 4 ਵਜੇ ਉਹ […]

The post ਸ਼ਰਮਨਾਕ: ਦਿਉਰ ਨੇ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਆਪਣੀ ਹੀ ਭਰਜਾਈ ਨਾਲ ਕੀਤਾ ਜ਼ਬਰ ਜਨਾਹ appeared first on TV Punjab | English News Channel.

]]>
FacebookTwitterWhatsAppCopy Link


ਫਿਰੋਜ਼ਪੁਰ : ਇਕ ਦਿਓਰ ਵੱਲੋਂ ਕਿਸੇ ਅਣਪਛਾਤੇ ਨਾਲ ਮਿਲਕੇ ਆਪਣੀ ਹੀ ਭਰਜਾਈ ਨਾਲ ਬਲਾਤਕਾਰ ਕਰਨ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇਸ ਸਬੰਧ ਵਿਚ ਥਾਣਾ ਘੱਲਖੁਰਦ ਦੀ ਪੁਲਿਸ ਨੇ ਇਨ੍ਹਾਂ ਦੋਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਪੀੜਤਾ ਨੇ ਦੱਸਿਆ ਕਿ ਮਿਤੀ 11 ਜੁਲਾਈ 2021 ਨੂੰ ਸਵੇਰੇ 4 ਵਜੇ ਉਹ ਆਪਣੇ ਘਰ ਦੇ ਬਾਹਰਲੇ ਪਾਸੇ ਮੱਝਾਂ ਨੂੰ ਵੇਖਣ ਅਤੇ ਬਾਥਰੂਮ ਕਰਨ ਲਈ ਘਰ ਤੋਂ ਬਾਹਰ ਨਿਕਲੀ ਸੀ।

ਇਸ ਦੌਰਾਨ ਹੀ ਉਸ ਦਾ ਸਕਾ ਦਿਓਰ ਗੋਬਿੰਦਰ ਸਿੰਘ ਤੇ ਇਕ ਅਣਪਛਾਤਾ ਵਿਅਕਤੀ ਜਿਸ ਦਾ ਮੂੰਹ ਬੰਨ੍ਹਿਆ ਹੋਇਆ ਸੀ, ਉੱਥੇ ਖੜ੍ਹੇ ਸਨ। ਉਨ੍ਹਾਂ ਨੇ ਉਸ ਦੀਆਂ ਬਾਹਾਂ ਫੜ ਲਈਆਂ ਤੇ ਬਾਥਰੂਮ ਦੇ ਪਿੱਛੇ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਇਨ੍ਹਾਂ ਦੋਹਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਟੀਵੀ ਪੰਜਾਬ ਬਿਊਰੋ

The post ਸ਼ਰਮਨਾਕ: ਦਿਉਰ ਨੇ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਆਪਣੀ ਹੀ ਭਰਜਾਈ ਨਾਲ ਕੀਤਾ ਜ਼ਬਰ ਜਨਾਹ appeared first on TV Punjab | English News Channel.

]]>
https://en.tvpunjab.com/with-unknown-brother-in-law-rape-sisters-in-law-4498-2/feed/ 0