Discus thrower Kamalpreet Kaur receives warm welcome in Patiala Archives - TV Punjab | English News Channel https://en.tvpunjab.com/tag/discus-thrower-kamalpreet-kaur-receives-warm-welcome-in-patiala/ Canada News, English Tv,English News, Tv Punjab English, Canada Politics Sat, 07 Aug 2021 06:17:25 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Discus thrower Kamalpreet Kaur receives warm welcome in Patiala Archives - TV Punjab | English News Channel https://en.tvpunjab.com/tag/discus-thrower-kamalpreet-kaur-receives-warm-welcome-in-patiala/ 32 32 ਡਿਸਕਸ ਥਰੋਅਰ ਕਮਲਪ੍ਰੀਤ ਕੌਰ ਦਾ ਪਟਿਆਲਾ ਪੁੱਜਣ ‘ਤੇ ਸ਼ਾਨਦਾਰ ਸਵਾਗਤ https://en.tvpunjab.com/discus-thrower-kamalpreet-kaur-receives-warm-welcome-in-patiala/ https://en.tvpunjab.com/discus-thrower-kamalpreet-kaur-receives-warm-welcome-in-patiala/#respond Sat, 07 Aug 2021 06:17:25 +0000 https://en.tvpunjab.com/?p=7266 ਪਟਿਆਲਾ : ਟੋਕੀਓ ‘ਚ ਚੱਲ ਰਹੀਆਂ ਉਲੰਪਿਕ ਖੇਡਾਂ ਦੇ ਡਿਸਕਸ ਥਰੋਅ ਮੁਕਾਬਲੇ ‘ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀ ਪੰਜਾਬਣ ਅਥਲੀਟ ਕਮਲਪ੍ਰੀਤ ਕੌਰ ਦਾ ਅੱਜ ਐਨ.ਆਈ.ਐੱਸ. ਪਟਿਆਲਾ ਪੁੱਜਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਡਿਸਕਸ ਸੁੱਟਣ ਮੁਕਾਬਲੇ ਦੀ ਫਾਈਨਲ ਸੂਚੀ ‘ਚ ਛੇਵੇਂ ਸਥਾਨ ‘ਤੇ ਰਹੀ ਕਮਲਪ੍ਰੀਤ ਕੌਰ ਦੇ ਸਵਾਗਤ ਲਈ ਐਨ.ਆਈ.ਐੱਸ. ਦੇ ਕੋਚ ਤੇ ਖੇਡ ਪ੍ਰੇਮੀ ਹਾਜ਼ਰ ਸਨ। […]

The post ਡਿਸਕਸ ਥਰੋਅਰ ਕਮਲਪ੍ਰੀਤ ਕੌਰ ਦਾ ਪਟਿਆਲਾ ਪੁੱਜਣ ‘ਤੇ ਸ਼ਾਨਦਾਰ ਸਵਾਗਤ appeared first on TV Punjab | English News Channel.

]]>

ਪਟਿਆਲਾ : ਟੋਕੀਓ ‘ਚ ਚੱਲ ਰਹੀਆਂ ਉਲੰਪਿਕ ਖੇਡਾਂ ਦੇ ਡਿਸਕਸ ਥਰੋਅ ਮੁਕਾਬਲੇ ‘ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੀ ਪੰਜਾਬਣ ਅਥਲੀਟ ਕਮਲਪ੍ਰੀਤ ਕੌਰ ਦਾ ਅੱਜ ਐਨ.ਆਈ.ਐੱਸ. ਪਟਿਆਲਾ ਪੁੱਜਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।

ਡਿਸਕਸ ਸੁੱਟਣ ਮੁਕਾਬਲੇ ਦੀ ਫਾਈਨਲ ਸੂਚੀ ‘ਚ ਛੇਵੇਂ ਸਥਾਨ ‘ਤੇ ਰਹੀ ਕਮਲਪ੍ਰੀਤ ਕੌਰ ਦੇ ਸਵਾਗਤ ਲਈ ਐਨ.ਆਈ.ਐੱਸ. ਦੇ ਕੋਚ ਤੇ ਖੇਡ ਪ੍ਰੇਮੀ ਹਾਜ਼ਰ ਸਨ। ਕਮਲਪ੍ਰੀਤ ਕੌਰ ਨੇ ਕਿਹਾ ਕਿ ਸਾਡੇ ਦੇਸ਼ ‘ਚ ਖੇਡਾਂ ਲਈ ਬੁਨਿਆਦੀ ਸਹੂਲਤਾਂ ਵੱਧ ਤੋਂ ਵੱਧ ਹੋਣੀਆਂ ਚਾਹੀਦੀਆਂ ਹਨ।

ਕਮਲਪ੍ਰੀਤ ਨੇ ਕਿਹਾ ਕਿ ਉਸ ਦਾ ਅਗਲਾ ਟੀਚਾ ਪੈਰਿਸ ਉਲੰਪਿਕ ‘ਚ ਸੋਨ ਤਗਮਾ ਜਿੱਤਣਾ ਹੈ।ਇਸ ਮੌਕੇ ਕਮਲਪ੍ਰੀਤ ਦੀ ਕੋਚ ਰਾਖੀ ਤਿਆਗੀ ਦੀ ਮੌਜੂਦ ਸਨ।ਇਸ ਤੋਂ ਬਾਅਦ ਉਹ ਆਪਣੇ ਜੱਦੀ ਪਿੰਡ ਕਬਰਵਾਲਾ (ਸ੍ਰੀ ਮੁਕਤਸਰ ਸਾਹਿਬ) ਲਈ ਰਵਾਨਾ ਹੋ ਗਈ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਡਿਸਕਸ ਥਰੋਅਰ ਕਮਲਪ੍ਰੀਤ ਕੌਰ ਦਾ ਪਟਿਆਲਾ ਪੁੱਜਣ ‘ਤੇ ਸ਼ਾਨਦਾਰ ਸਵਾਗਤ appeared first on TV Punjab | English News Channel.

]]>
https://en.tvpunjab.com/discus-thrower-kamalpreet-kaur-receives-warm-welcome-in-patiala/feed/ 0