DSGMC sets up langar in farmers' parliament Archives - TV Punjab | English News Channel https://en.tvpunjab.com/tag/dsgmc-sets-up-langar-in-farmers-parliament/ Canada News, English Tv,English News, Tv Punjab English, Canada Politics Thu, 22 Jul 2021 11:14:35 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg DSGMC sets up langar in farmers' parliament Archives - TV Punjab | English News Channel https://en.tvpunjab.com/tag/dsgmc-sets-up-langar-in-farmers-parliament/ 32 32 ਕਿਸਾਨਾਂ ਦੀ ਸੰਸਦ ‘ਚ DSGMC ਨੇ ਲਗਾਇਆ ਲੰਗਰ https://en.tvpunjab.com/dsgmc-sets-up-langar-in-farmers-parliament/ https://en.tvpunjab.com/dsgmc-sets-up-langar-in-farmers-parliament/#respond Thu, 22 Jul 2021 10:41:01 +0000 https://en.tvpunjab.com/?p=5577 ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ ਵੱਲੋਂ ਜੰਤਰ-ਮੰਤਰ ਵਿਖੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਆਯੋਜਿਤ ਕਿਸਾਨ ਸੰਸਦ ਨੂੰ ਮੁੱਖ ਰੱਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਜੰਤਰ-ਮੰਤਰ ਵਿਖੇ ਲੰਗਰ ਦੀ ਸੇਵਾ ਚਲਾਈ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸਿੱਖ ਪੰਥ […]

The post ਕਿਸਾਨਾਂ ਦੀ ਸੰਸਦ ‘ਚ DSGMC ਨੇ ਲਗਾਇਆ ਲੰਗਰ appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ ਵੱਲੋਂ ਜੰਤਰ-ਮੰਤਰ ਵਿਖੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਆਯੋਜਿਤ ਕਿਸਾਨ ਸੰਸਦ ਨੂੰ ਮੁੱਖ ਰੱਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਲੋਂ ਜੰਤਰ-ਮੰਤਰ ਵਿਖੇ ਲੰਗਰ ਦੀ ਸੇਵਾ ਚਲਾਈ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸਿੱਖ ਪੰਥ ਦੀਆ ਪ੍ਰੰਪਰਾਵਾਂ ਅਨੁਸਾਰ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ।
ਟੀਵੀ ਪੰਜਾਬ ਬਿਊਰੋ

The post ਕਿਸਾਨਾਂ ਦੀ ਸੰਸਦ ‘ਚ DSGMC ਨੇ ਲਗਾਇਆ ਲੰਗਰ appeared first on TV Punjab | English News Channel.

]]>
https://en.tvpunjab.com/dsgmc-sets-up-langar-in-farmers-parliament/feed/ 0