Edmonton News Archives - TV Punjab | English News Channel https://en.tvpunjab.com/tag/edmonton-news/ Canada News, English Tv,English News, Tv Punjab English, Canada Politics Fri, 25 Jun 2021 20:54:15 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Edmonton News Archives - TV Punjab | English News Channel https://en.tvpunjab.com/tag/edmonton-news/ 32 32 Canada ‘ਚ ਇੱਕ ਹੋਰ ਨਸਲੀ ਹਮਲਾ https://en.tvpunjab.com/canada-racist-attack/ https://en.tvpunjab.com/canada-racist-attack/#respond Fri, 25 Jun 2021 20:54:15 +0000 https://en.tvpunjab.com/?p=2753 Edmonton – ਕੈਨੇਡਾ ‘ਚ ਦੋ ਮੁਸਲਮਾਨ ਔਰਤਾਂ ਨੂੰ ਨਫ਼ਰਤ ਦਾ ਨਿਸ਼ਾਨਾ ਬਣਾਇਆ ਗਿਆ। ਘਟਨਾ ਐਲਬਰਟਾ ਦੀ ਹੈ ਜਿੱਥੇ, ਹਿਜਾਬ ਪਾ ਕੇ ਜਾ ਰਹੀਆਂ ਦੋ ਮੁਸਲਮਾਨ ਔਰਤਾਂ ‘ਤੇ ਹਮਲਾ ਕੀਤਾ ਗਿਆ। ਆਦਮੀ ਵੱਲੋਂ ਇੱਕ ਔਰਤ ਨੂੰ ਉਸਦੇ ਹਿਜਾਬ ਤੋਂ ਫੜ ਉਸਨੂੰ ਧੱਕਾ ਦੇਕੇ ਜ਼ਮੀਨ ਤੇ ਸੁੱਟ ਦਿੱਤਾ ਗਿਆ। ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਉਹ ਦੋ […]

The post Canada ‘ਚ ਇੱਕ ਹੋਰ ਨਸਲੀ ਹਮਲਾ appeared first on TV Punjab | English News Channel.

]]>
FacebookTwitterWhatsAppCopy Link


Edmonton – ਕੈਨੇਡਾ ‘ਚ ਦੋ ਮੁਸਲਮਾਨ ਔਰਤਾਂ ਨੂੰ ਨਫ਼ਰਤ ਦਾ ਨਿਸ਼ਾਨਾ ਬਣਾਇਆ ਗਿਆ। ਘਟਨਾ ਐਲਬਰਟਾ ਦੀ ਹੈ ਜਿੱਥੇ, ਹਿਜਾਬ ਪਾ ਕੇ ਜਾ ਰਹੀਆਂ ਦੋ ਮੁਸਲਮਾਨ ਔਰਤਾਂ ‘ਤੇ ਹਮਲਾ ਕੀਤਾ ਗਿਆ। ਆਦਮੀ ਵੱਲੋਂ ਇੱਕ ਔਰਤ ਨੂੰ ਉਸਦੇ ਹਿਜਾਬ ਤੋਂ ਫੜ ਉਸਨੂੰ ਧੱਕਾ ਦੇਕੇ ਜ਼ਮੀਨ ਤੇ ਸੁੱਟ ਦਿੱਤਾ ਗਿਆ। ਐਡਮਿੰਟਨ ਪੁਲਿਸ ਦਾ ਕਹਿਣਾ ਹੈ ਕਿ ਉਹ ਦੋ ਮੁਸਲਿਮ ਔਰਤਾਂ ਉੱਤੇ ਹਮਲੇ ਤੋਂ ਬਾਅਦ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੇ ਹਨ ਪੁਲਿਸ ਨੇ ਇਸ ਘਟਨਾ ਨੂੰ ‘ਹੇਟ ਕਰਾਈਮ’ਦੱਸਿਆ ਹੈ।
ਸੇਂਟ ਅਲਬਰਟ ਆਰਸੀਐਮਪੀ ਨੇ ਇਕ ਨਿਉਜ਼ ਰੀਲੀਜ਼ ਵਿਚ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਦੋ ਔਰਤਾਂ ਐਡਮਿੰਟਨ ਦੀ ਸਰਹੱਦ ਨਾਲ ਲੱਗਦੇ ਰਸਤੇ ‘ਤੇ ਚੱਲ ਕੇ ਜਾ ਰਹੀਆਂ ਸਨ, ਜਦੋਂ ਇਕ ਨਕਾਬ ਪਹਿਨੇ ਵਿਅਕਤੀ ਨੇ ਉਨ੍ਹਾਂ’ ਤੇ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਆਦਮੀ ਨੇ ਇਕ ਔਰਤ ਨੂੰ ਉਸ ਦੇ ਹਿਜਾਬ ਤੋਂ ਫੜ ਲਿਆ ਅਤੇ ਉਸ ਨੂੰ ਜ਼ਮੀਨ ‘ਤੇ ਧੱਕ ਮਾਰ ਦਿੱਤਾ ਅਤੇ ਉਹ ਬੇਹੋਸ਼ ਹੋ ਗਈ ।ਇਨ੍ਹਾਂ ਹੀ ਨਹੀਂ ਇਸ ਵਿਅਕਤੀ ਵੱਲੋਂ ਦੂਸਰੀ ਔਰਤ ਦੀ ਧੋਣ ‘ਤੇ ਚਾਕੂ ਰੱਖ ਉਸ ਨੂੰ ਧਮਕਾਇਆ। ਇਸ ਘਟਨਾ ਦੇ ਸੰਬੰਧ ‘ਚ ਇਕ ਔਰਤ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲੈ ਕੇ ਜਾਇਆ ਗਿਆ ਤੇ ਦੂਸਰੀ ਔਰਤ ਨੂੰ ਮਾਮੂਲੀ ਸੱਟਾਂ ਆਈਆਂ ਹਨ। ਹੁਣ RCMP ਵੱਲੋਂ ਐਡਮਿੰਟਨ ਪੁਲਿਸ ਸਰਵਿਸ ਨਾਲ ਮਿਲ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post Canada ‘ਚ ਇੱਕ ਹੋਰ ਨਸਲੀ ਹਮਲਾ appeared first on TV Punjab | English News Channel.

]]>
https://en.tvpunjab.com/canada-racist-attack/feed/ 0