elections2021 Archives - TV Punjab | English News Channel https://en.tvpunjab.com/tag/elections2021/ Canada News, English Tv,English News, Tv Punjab English, Canada Politics Mon, 16 Aug 2021 22:11:12 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg elections2021 Archives - TV Punjab | English News Channel https://en.tvpunjab.com/tag/elections2021/ 32 32 Canada ‘ਚ ਚ ਸਿਆਸੀ ਪਾਰਟੀਆਂ ਹੋਇਆਂ ਸਰਗਰਮ https://en.tvpunjab.com/canada-%e0%a8%9a-federal-%e0%a8%9a%e0%a9%8b%e0%a8%a3%e0%a8%be%e0%a8%82-%e0%a8%a6%e0%a8%be-%e0%a8%90%e0%a8%b2%e0%a8%be%e0%a8%a8/ https://en.tvpunjab.com/canada-%e0%a8%9a-federal-%e0%a8%9a%e0%a9%8b%e0%a8%a3%e0%a8%be%e0%a8%82-%e0%a8%a6%e0%a8%be-%e0%a8%90%e0%a8%b2%e0%a8%be%e0%a8%a8/#respond Mon, 16 Aug 2021 22:10:44 +0000 https://en.tvpunjab.com/?p=7999 Vancouver – ਕੈਨੇਡਾ ‘ਚ ਫ਼ੈਡਰਲ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਕੈਨੇਡਾ ਅੰਦਰ 20 ਸਤੰਬਰ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਦੀਆ ਸਰਗਰਮੀਆਂ ਵੀ ਕਾਫ਼ੀ ਤੇਜ਼ ਹਨ। ਇਲੈਕਸ਼ਨਸ ਕੈਨੇਡਾ ਨੇ ਜੂਨ ਵਿਚ ਕਿਹਾ ਸੀ ਕਿ ਚੋਣਾਂ ਦੀ ਤਾਰੀਖ਼ ਐਲਾਨੇ ਜਾਣ ਦੇ 6 ਦਿਨਾਂ ਦੇ ਅੰਦਰ ਹੀ ਡਿਬੇਟ ਵਿਚ […]

The post Canada ‘ਚ ਚ ਸਿਆਸੀ ਪਾਰਟੀਆਂ ਹੋਇਆਂ ਸਰਗਰਮ appeared first on TV Punjab | English News Channel.

]]>
FacebookTwitterWhatsAppCopy Link


Vancouver – ਕੈਨੇਡਾ ‘ਚ ਫ਼ੈਡਰਲ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਕੈਨੇਡਾ ਅੰਦਰ 20 ਸਤੰਬਰ ਨੂੰ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਦੀਆ ਸਰਗਰਮੀਆਂ ਵੀ ਕਾਫ਼ੀ ਤੇਜ਼ ਹਨ। ਇਲੈਕਸ਼ਨਸ ਕੈਨੇਡਾ ਨੇ ਜੂਨ ਵਿਚ ਕਿਹਾ ਸੀ ਕਿ ਚੋਣਾਂ ਦੀ ਤਾਰੀਖ਼ ਐਲਾਨੇ ਜਾਣ ਦੇ 6 ਦਿਨਾਂ ਦੇ ਅੰਦਰ ਹੀ ਡਿਬੇਟ ਵਿਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਪਾਰਟੀਆਂ ਦਾ ਐਲਾਨ ਕਰਨਗੇ। ਕੈਨੇਡਾ ਦੀਆਂ ਫ਼ੈਡਰਲ ਪਾਰਟੀਆਂ ਦੇ ਲੀਡਰਾਂ ਦੀ ਡੀਬੇਟ ਵਾਸਤੇ ਜਗ੍ਹਾ ਅਤੇ ਤਾਰੀਖ਼ ਤੈਅ ਕਰ ਲਈ ਗਈ ਹੈ।
ਜਾਣਕਾਰੀ ਮੁਤਾਬਿਕ ਇਹ ਡੀਬੇਟ ਦੋ ਭਾਸ਼ਾਵਾਂ ’ਚ ਹੋਵੇਗੀ। 8 ਸਤੰਬਰ ਨੂੰ ਫ਼੍ਰੈਂਚ ਭਾਸ਼ਾ ਵਿਚ ਡਿਬੇਟ ਹੋਵੇਗੀ । ਜਿਸ ਵਾਸਤੇ ਰਾਤ 8 ਵਜੇ ਤੋਂ 10 ਵਜੇ ਤੱਕ ਦਾ ਸਮਾਂ ਤਹਿ ਕੀਤਾ ਗਿਆ ਹੈ । ਅੰਗ੍ਰੇਜ਼ੀ ਭਾਸ਼ਾ ਵਿਚ ਡਿਬੇਟ 9 ਸਤੰਬਰ ਨੂੰ ਰਾਤ 9 ਵਜੇ ਤੋਂ 11 ਵਜੇ ਤੱਕ ਹੋਵੇਗੀ ।
ਜਾਣਕਾਰੀ ਲਈ ਦੱਸ ਦਈਏ ਕਿ ਦੋਵੇਂ ਡਿਬੇਟਾਂ ਕਿਉਬੈਕ ਦੇ ਗੈਟਿਨੌ ਸ਼ਹਿਰ ਵਿਚ ਕਨੇਡੀਅਨ ਮਿਉਜ਼ੀਅਮ ਔਫ਼ ਹਿਸਟਰੀ ਵਿਚ ਹੋਣ ਜਾ ਰਹੀਆਂ ਹਨ ।

 

The post Canada ‘ਚ ਚ ਸਿਆਸੀ ਪਾਰਟੀਆਂ ਹੋਇਆਂ ਸਰਗਰਮ appeared first on TV Punjab | English News Channel.

]]>
https://en.tvpunjab.com/canada-%e0%a8%9a-federal-%e0%a8%9a%e0%a9%8b%e0%a8%a3%e0%a8%be%e0%a8%82-%e0%a8%a6%e0%a8%be-%e0%a8%90%e0%a8%b2%e0%a8%be%e0%a8%a8/feed/ 0
Liberal Party ਨੇ ਜਾਰੀ ਕੀਤੀ Advertisement https://en.tvpunjab.com/canada-elections-3/ https://en.tvpunjab.com/canada-elections-3/#respond Sun, 15 Aug 2021 00:47:26 +0000 https://en.tvpunjab.com/?p=7891 Vancouver – ਲਿਬਰਲ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਇੱਕ ਨਵੀਂ ਐੱਡ ਜਾਰੀ ਕੀਤੀ  ਗਈ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਜ਼ਰ ਆ ਰਹੇ ਹਨ।ਲਿਬਰਲ ਪਾਰਟੀ ਵੱਲੋਂ ਜੋ ਐੱਡ ਅੰਗਰੇਜ਼ੀ ਭਾਸ਼ਾ ‘ਚ ਜਾਰੀ ਕੀਤੀ ਗਈ ਉਸ ਦਾ ਨਾਮ relentless ਰੱਖਿਆ ਗਿਆ ਹੈ। ਇਸ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਵਾਸੀਆਂ ਨਾਲ ਕੋਵਿਡ -19 ਮਹਾਂਮਾਰੀ ਤੋਂ […]

The post Liberal Party ਨੇ ਜਾਰੀ ਕੀਤੀ Advertisement appeared first on TV Punjab | English News Channel.

]]>
FacebookTwitterWhatsAppCopy Link


Vancouver – ਲਿਬਰਲ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਇੱਕ ਨਵੀਂ ਐੱਡ ਜਾਰੀ ਕੀਤੀ  ਗਈ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਜ਼ਰ ਆ ਰਹੇ ਹਨ।ਲਿਬਰਲ ਪਾਰਟੀ ਵੱਲੋਂ ਜੋ ਐੱਡ ਅੰਗਰੇਜ਼ੀ ਭਾਸ਼ਾ ‘ਚ ਜਾਰੀ ਕੀਤੀ ਗਈ ਉਸ ਦਾ ਨਾਮ relentless ਰੱਖਿਆ ਗਿਆ ਹੈ। ਇਸ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਵਾਸੀਆਂ ਨਾਲ ਕੋਵਿਡ -19 ਮਹਾਂਮਾਰੀ ਤੋਂ ਪਹਿਲਾਂ ਅਤੇ ਦੌਰਾਨ ਜੋ ਮੁੱਦੇ ਰਹੇ ਉਸ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ।
ਫ੍ਰੈਂਚ ਭਾਸ਼ਾ ‘ਚ ਵੀ ਐੱਡ ਤਿਆਰ ਕੀਤੀ ਗਈ ਹੈ ਜਿਸ ਦਾ ਸਿਰਲੇਖ solidarity ਰੱਖਿਆ ਗਿਆ ਹੈ। ਇਸ ‘ਚ ਪ੍ਰਧਾਨ ਮੰਤਰੀ ਉਨ੍ਹਾਂ ਕੰਮਾਂ ਦੀ ਗੱਲ ਕਰ ਰਹੇ ਹਨ ਜੋ ਕੈਨੇਡਾ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੌਰਾਨ ਕੀਤੇ ਗਏ।
ਪਾਰਟੀ ਦਾ ਕਹਿਣਾ ਹੈ ਕਿ ਕੈਨੇਡੀਅਨ ਇਸ ਹਫਤੇ ਦੇ ਅੰਤ ਵਿੱਚ ਟੀਵੀ ‘ਤੇ ਇਸ਼ਤਿਹਾਰ ਵੇਖ ਸਕਣਗੇ।
ਇਸੇ ਦੇ ਨਾਲ ਕੰਜ਼ਰਵੇਟਿਵ ਪਾਰਟੀ ਨੇ ਅਜੇ ਤੱਕ ਆਪਣਾ ਚੋਣ ਵਿਗਿਆਪਨ ਮੁਹਿੰਮ ਸਾਂਝਾ ਨਹੀਂ ਕੀਤਾ ਹੈ। ਦੱਸਦਈਏ ਕਿ ਕੰਜ਼ਰਵੇਟਿਵ ਲੀਡਰ ਪਿਛਲੇ ਹਫਤੇ ਰੁਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਵਾਸਤੇ ਕੈਨੇਡਾ ਵਾਸੀਆਂ ਨਾਲ ਗੱਲ ਕੀਤੀ ਗਈ।
NDP ਨੇਤਾ ਜਗਮੀਤ ਸਿੰਘ ਵੱਲੋਂ ਵੀ ਕੈਨੇਡਾ ਵਾਸੀਆਂ ਨਾਲ ਕਈ ਵਾਅਦੇ ਕੀਤੇ ਗਏ।ਜਗਮੀਤ ਸਿੰਘ ਨੇ ਕਿਹਾ ਸੀ ਕਿ ਜੇਕਰ ਫ਼ੈਡਰਲ ਚੋਣਾਂ ਵਿਚ ਜਿੱਤ ਹਾਸਿਲ ਕਰ ਉਨ੍ਹਾਂ ਦੀ ਕੈਨੇਡਾ ‘ਚ ਸਰਕਾਰ ਬਣਦੀ ਹੈ ਤਾਂ ਕੈਨੇਡਾ ਵਾਸੀਆਂ ਲਈ ਉਨ੍ਹਾਂ ਵੱਲੋਂ ਯੁਨਿਵਰਸਲ ਫ਼ਰਮਾ ਕੇਅਰ ਯੋਜਨਾ ਲਾਗੂ ਕੀਤੀ ਜਾਵੇਗੀ।ਇਸ ਤੋਂ ਇਲਾਵਾ ਡੈਂਟਲ ਕੇਅਰ, ਮੈਂਟਲ ਹੈਲਥ ਕੇਅਰ ਅਤੇ ਅਮੀਰਾਂ ਉੱਤੇ ਵਾਧੂ ਟੈਕਸ ਲਗਾਉਣਾ ਵੀ ਐਨਡੀਪੀ ਵੱਲੋਂ ਚੋਣ ਵਾਅਦਿਆਂ ‘ਚ ਸ਼ਾਮਿਲ ਕੀਤਾ ਗਿਆ ਹੈ।
ਦੱਸਯੋਗ ਹੈ ਕਿ ਕੈਨੇਡਾ ‘ਚ ਫੈਡਰਲ ਚੋਣਾਂ ਬਾਰੇ ਲਗਾਤਾਰ ਕਿਆਸ ਅਰਾਇਆਂ ਲਗਾਈਆਂ ਜਾ ਰਹੀਆਂ ਸਨ। ਵੱਖ -ਵੱਖ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਕਾਫ਼ੀ ਤੇਜ਼ ਨਜ਼ਰ ਆ ਰਹੀਆਂ ਸਨ। ਮੀਡੀਆ ਰਿਪੋਰਟਾਂ ਮੁਤਾਬਿਕ ਟਰੂਡੋ ਵੱਲੋਂ ਐਤਵਾਰ ਨੂੰ ਗਵਰਨਰ ਜਨਰਲ ਮੈਰੀ ਸਾਈਮਨ ਨੂੰ ਸੰਸਦ ਭੰਗ ਕਰਨ ਲਈ ਜਾ ਸਕਦਾ ਹੈ।

The post Liberal Party ਨੇ ਜਾਰੀ ਕੀਤੀ Advertisement appeared first on TV Punjab | English News Channel.

]]>
https://en.tvpunjab.com/canada-elections-3/feed/ 0