experts discussed current agricultural concerns Archives - TV Punjab | English News Channel https://en.tvpunjab.com/tag/experts-discussed-current-agricultural-concerns/ Canada News, English Tv,English News, Tv Punjab English, Canada Politics Wed, 30 Jun 2021 12:03:59 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg experts discussed current agricultural concerns Archives - TV Punjab | English News Channel https://en.tvpunjab.com/tag/experts-discussed-current-agricultural-concerns/ 32 32 PAU ਲਾਈਵ ਵਿਚ ਮਾਹਿਰਾਂ ਨੇ ਮੌਜੂਦਾ ਖੇਤੀ ਸਰੋਕਾਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ https://en.tvpunjab.com/pau-%e0%a8%b2%e0%a8%be%e0%a8%88%e0%a8%b5-%e0%a8%b5%e0%a8%bf%e0%a8%9a-%e0%a8%ae%e0%a8%be%e0%a8%b9%e0%a8%bf%e0%a8%b0%e0%a8%be%e0%a8%82-%e0%a8%a8%e0%a9%87-%e0%a8%ae%e0%a9%8c%e0%a8%9c%e0%a9%82%e0%a8%a6/ https://en.tvpunjab.com/pau-%e0%a8%b2%e0%a8%be%e0%a8%88%e0%a8%b5-%e0%a8%b5%e0%a8%bf%e0%a8%9a-%e0%a8%ae%e0%a8%be%e0%a8%b9%e0%a8%bf%e0%a8%b0%e0%a8%be%e0%a8%82-%e0%a8%a8%e0%a9%87-%e0%a8%ae%e0%a9%8c%e0%a8%9c%e0%a9%82%e0%a8%a6/#respond Wed, 30 Jun 2021 12:03:59 +0000 https://en.tvpunjab.com/?p=3213 ਲੁਧਿਆਣਾ : ਅੱਜ ਪੀ.ਏ.ਯੂ. ਲਾਈਵ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਖੇਤੀ ਮਾਹਿਰਾਂ ਨੇ ਸਾਉਣੀ ਦੀਆਂ ਫ਼ਸਲਾਂ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਆਪਣੀ ਰਾਇ ਕਿਸਾਨਾਂ ਨਾਲ ਸਾਂਝੀ ਕੀਤੀ । ਮੱਕੀ ਸੈਕਸ਼ਨ ਤੋਂ ਸ਼ਾਮਿਲ ਹੋਏ ਮਾਹਿਰ ਡਾ. ਜਵਾਲਾ ਜਿੰਦਲ ਨੇ ਫਾਲ ਆਰਮੀਵਾਰਮ ਕੀੜੇ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ । ਉਹਨਾਂ ਨੇ ਇਸ ਕੀੜੇ ਦੀ ਪਛਾਣ ਅਤੇ ਜੀਵਨ-ਚੱਕਰ ਦੇ ਨਾਲ-ਨਾਲ […]

The post PAU ਲਾਈਵ ਵਿਚ ਮਾਹਿਰਾਂ ਨੇ ਮੌਜੂਦਾ ਖੇਤੀ ਸਰੋਕਾਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ appeared first on TV Punjab | English News Channel.

]]>

ਲੁਧਿਆਣਾ : ਅੱਜ ਪੀ.ਏ.ਯੂ. ਲਾਈਵ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਖੇਤੀ ਮਾਹਿਰਾਂ ਨੇ ਸਾਉਣੀ ਦੀਆਂ ਫ਼ਸਲਾਂ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਆਪਣੀ ਰਾਇ ਕਿਸਾਨਾਂ ਨਾਲ ਸਾਂਝੀ ਕੀਤੀ ।

ਮੱਕੀ ਸੈਕਸ਼ਨ ਤੋਂ ਸ਼ਾਮਿਲ ਹੋਏ ਮਾਹਿਰ ਡਾ. ਜਵਾਲਾ ਜਿੰਦਲ ਨੇ ਫਾਲ ਆਰਮੀਵਾਰਮ ਕੀੜੇ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ । ਉਹਨਾਂ ਨੇ ਇਸ ਕੀੜੇ ਦੀ ਪਛਾਣ ਅਤੇ ਜੀਵਨ-ਚੱਕਰ ਦੇ ਨਾਲ-ਨਾਲ ਇਸ ਦੇ ਵਾਧੇ ਦੇ ਕਾਰਨਾਂ ਬਾਰੇ ਗੱਲਬਾਤ ਕੀਤੀ ਅਤੇ ਰੋਕਥਾਮ ਦੇ ਤਰੀਕੇ ਵੀ ਦੱਸੇ।

ਕੀਟ ਵਿਗਿਆਨ ਵਿਭਾਗ ਦੇ ਮਾਹਿਰ ਡਾ. ਰਵਿੰਦਰ ਸਿੰਘ ਚੰਦੀ ਨੇ ਸਾਉਣੀ ਦੀਆਂ ਸਬਜ਼ੀਆਂ ਅਤੇ ਉਨ੍ਹਾਂ ਦੇ ਕੀੜਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ । ਡਾ. ਚੰਦੀ ਨੇ ਕੀੜਿਆਂ ਦੀ ਰੋਕਥਾਮ ਦੇ ਸਰਬਪੱਖੀ ਤਰੀਕੇ ਸੰਬੰਧੀ ਵੀ ਵਿਸਥਾਰ ਨਾਲ ਦੱਸਿਆ ।

ਵਿਸ਼ੇਸ਼ਕਰ ਬੈਂਗਣ ਅਤੇ ਭਿੰਡੀ ਦੇ ਕੀੜਿਆਂ ਦੀ ਰੋਕਥਾਮ ਸੰਬੰਧੀ ਗੱਲ ਕਰਦਿਆਂ ਉਨ੍ਹਾਂ ਨੇ ਇਨ੍ਹਾਂ ਕੀੜਿਆਂ ਦੀ ਰੋਕਥਾਮ ਦੇ ਨੁਕਤੇ ਸਾਂਝੇ ਕੀਤੇ।

ਇਸ ਤੋਂ ਪਹਿਲਾਂ ਡਾ. ਇੰਦਰਪ੍ਰੀਤ ਬੋਪਾਰਾਏ ਅਤੇ ਸ੍ਰੀ ਰਵਿੰਦਰ ਭਲੂਰੀਆ ਨੇ ਕਿਸਾਨਾਂ ਨੂੰ ਆਉਂਦੇ ਦਿਨਾਂ ਦੇ ਖੇਤੀ ਰੁਝੇਵਿਆਂ ਬਾਰੇ ਜਾਣਕਾਰੀ ਦਿੱਤੀ।

ਟੀਵੀ ਪੰਜਾਬ ਬਿਊਰੋ

The post PAU ਲਾਈਵ ਵਿਚ ਮਾਹਿਰਾਂ ਨੇ ਮੌਜੂਦਾ ਖੇਤੀ ਸਰੋਕਾਰਾਂ ਬਾਰੇ ਵਿਚਾਰ-ਵਟਾਂਦਰਾ ਕੀਤਾ appeared first on TV Punjab | English News Channel.

]]>
https://en.tvpunjab.com/pau-%e0%a8%b2%e0%a8%be%e0%a8%88%e0%a8%b5-%e0%a8%b5%e0%a8%bf%e0%a8%9a-%e0%a8%ae%e0%a8%be%e0%a8%b9%e0%a8%bf%e0%a8%b0%e0%a8%be%e0%a8%82-%e0%a8%a8%e0%a9%87-%e0%a8%ae%e0%a9%8c%e0%a8%9c%e0%a9%82%e0%a8%a6/feed/ 0