Explosion in furnace unit of Mandi Gobindgarh Archives - TV Punjab | English News Channel https://en.tvpunjab.com/tag/explosion-in-furnace-unit-of-mandi-gobindgarh/ Canada News, English Tv,English News, Tv Punjab English, Canada Politics Fri, 13 Aug 2021 10:10:24 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Explosion in furnace unit of Mandi Gobindgarh Archives - TV Punjab | English News Channel https://en.tvpunjab.com/tag/explosion-in-furnace-unit-of-mandi-gobindgarh/ 32 32 ਮੰਡੀ ਗੋਬਿੰਦਗੜ੍ਹ ਦੀ ਫਰਨਸ ਇਕਾਈ ਵਿਚ ਧਮਾਕਾ https://en.tvpunjab.com/explosion-in-furnace-unit-of-mandi-gobindgarh/ https://en.tvpunjab.com/explosion-in-furnace-unit-of-mandi-gobindgarh/#respond Fri, 13 Aug 2021 10:09:36 +0000 https://en.tvpunjab.com/?p=7755 ਮੰਡੀ ਗੋਬਿੰਦਗੜ੍ਹ : ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਖੰਨਾ ਸਾਈਡ ਸਥਿਤ ਇਕ ਫਰਨਸ ਇਕਾਈ ਵਿਚ ਬੀਤੀ ਦੇਰ ਰਾਤ ਹੋਏ ਜ਼ਬਰਦਸਤ ਧਮਾਕੇ ਦੌਰਾਨ ਇਕ ਦਰਜਨ ਦੇ ਕਰੀਬ ਮਜ਼ਦੂਰਾਂ ਦੇ ਬੁਰੀ ਤਰ੍ਹਾਂ ਝੁਲਸੇ ਜਾਣ ਦੀ ਖ਼ਬਰ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਡੀ. ਐਮ. ਸੀ. ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਝੁਲਸੇ ਮਜ਼ਦੂਰਾਂ ਵਿਚੋਂ ਪੰਜ ਦੀ ਹਾਲਤ […]

The post ਮੰਡੀ ਗੋਬਿੰਦਗੜ੍ਹ ਦੀ ਫਰਨਸ ਇਕਾਈ ਵਿਚ ਧਮਾਕਾ appeared first on TV Punjab | English News Channel.

]]>
FacebookTwitterWhatsAppCopy Link


ਮੰਡੀ ਗੋਬਿੰਦਗੜ੍ਹ : ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਖੰਨਾ ਸਾਈਡ ਸਥਿਤ ਇਕ ਫਰਨਸ ਇਕਾਈ ਵਿਚ ਬੀਤੀ ਦੇਰ ਰਾਤ ਹੋਏ ਜ਼ਬਰਦਸਤ ਧਮਾਕੇ ਦੌਰਾਨ ਇਕ ਦਰਜਨ ਦੇ ਕਰੀਬ ਮਜ਼ਦੂਰਾਂ ਦੇ ਬੁਰੀ ਤਰ੍ਹਾਂ ਝੁਲਸੇ ਜਾਣ ਦੀ ਖ਼ਬਰ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਡੀ. ਐਮ. ਸੀ. ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਝੁਲਸੇ ਮਜ਼ਦੂਰਾਂ ਵਿਚੋਂ ਪੰਜ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਟੀਵੀ ਪੰਜਾਬ ਬਿਊਰੋ

The post ਮੰਡੀ ਗੋਬਿੰਦਗੜ੍ਹ ਦੀ ਫਰਨਸ ਇਕਾਈ ਵਿਚ ਧਮਾਕਾ appeared first on TV Punjab | English News Channel.

]]>
https://en.tvpunjab.com/explosion-in-furnace-unit-of-mandi-gobindgarh/feed/ 0