Famous Bollywood actor Dilip Kumar passes away Archives - TV Punjab | English News Channel https://en.tvpunjab.com/tag/famous-bollywood-actor-dilip-kumar-passes-away/ Canada News, English Tv,English News, Tv Punjab English, Canada Politics Wed, 07 Jul 2021 09:45:17 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg Famous Bollywood actor Dilip Kumar passes away Archives - TV Punjab | English News Channel https://en.tvpunjab.com/tag/famous-bollywood-actor-dilip-kumar-passes-away/ 32 32 ਦਿਲੀਪ ਕੁਮਾਰ ਦੇ ਕੁੱਝ ਯਾਦਗਾਰੀ ਡਾਇਲਾਗਸ ਜੋ ਹਮੇਸ਼ਾ ਅਮਰ ਰਹਿਣਗੇ https://en.tvpunjab.com/some-famous-dialogues-of-dilip-kumar-that-will-never-die/ https://en.tvpunjab.com/some-famous-dialogues-of-dilip-kumar-that-will-never-die/#respond Wed, 07 Jul 2021 08:02:31 +0000 https://en.tvpunjab.com/?p=3871 ਮੁੰਬਈ : ਬਾਲੀਵੁੱਡ ਵਿਚ ‘ ਟ੍ਰੈਜਡੀ ਕਿੰਗ ‘ ਦੇ ਨਾਮ ਨਾਲ ਜਾਣੇ ਜਾਨ ਵਾਲੇ ਅਭਿਨੇਤਾ ਦਿਲੀਪ ਦਾ ਅੱਜ 98 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਦਿਲੀਪ ਕੁਮਾਰ ਆਪਣੇ ਸਮੇਂ ਦੇ ਇਕ ਬਹੁਤ ਵੱਡੇ ਤੇ ਦਿਗਜ ਅਭਿਨੇਤਾ ਸਨ। ਉਹਨਾਂ ਨੇ ‘ ਮੁਗ਼ਲ ਏ ਆਜ਼ਮ ‘, ‘ ਕੋਹਿਨੂਰ ‘, ‘ ਰਾਮ ਔਰ ਸ਼ਾਮ ‘ ਵਰਗੀਆਂ ਫ਼ਿਲਮਾਂ […]

The post ਦਿਲੀਪ ਕੁਮਾਰ ਦੇ ਕੁੱਝ ਯਾਦਗਾਰੀ ਡਾਇਲਾਗਸ ਜੋ ਹਮੇਸ਼ਾ ਅਮਰ ਰਹਿਣਗੇ appeared first on TV Punjab | English News Channel.

]]>
FacebookTwitterWhatsAppCopy Link


ਮੁੰਬਈ : ਬਾਲੀਵੁੱਡ ਵਿਚ ‘ ਟ੍ਰੈਜਡੀ ਕਿੰਗ ‘ ਦੇ ਨਾਮ ਨਾਲ ਜਾਣੇ ਜਾਨ ਵਾਲੇ ਅਭਿਨੇਤਾ ਦਿਲੀਪ ਦਾ ਅੱਜ 98 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਦਿਲੀਪ ਕੁਮਾਰ ਆਪਣੇ ਸਮੇਂ ਦੇ ਇਕ ਬਹੁਤ ਵੱਡੇ ਤੇ ਦਿਗਜ ਅਭਿਨੇਤਾ ਸਨ। ਉਹਨਾਂ ਨੇ ‘ ਮੁਗ਼ਲ ਏ ਆਜ਼ਮ ‘, ‘ ਕੋਹਿਨੂਰ ‘, ‘ ਰਾਮ ਔਰ ਸ਼ਾਮ ‘ ਵਰਗੀਆਂ ਫ਼ਿਲਮਾਂ ‘ਚ ਬਹੁਤ ਸ਼ਾਨਦਾਰ ਅਭਿਨੈ ਕਰਨ ਤੋ ਬਾਅਦ ਦਿਲੀਪ ਕੁਮਾਰ ਨੇ 1976 ਵਿੱਚ ਫ਼ਿਲਮਾਂ ਤੋਂ 5 ਸਾਲ ਦਾ ਲੰਮਾ ਬ੍ਰੇਕ ਲਿਆ। ਉਸ ਤੋਂ ਬਾਅਦ ਉਹਨਾਂ ਨੇ ਵਾਪਸੀ ਕਿੱਤੀ ਤੇ ‘ ਕਰਮਾ ‘, ‘ ਸੌਦਾਗਰ ‘ ਤੇ ਕਈ ਹੋਰ ਸੁਪਰਹਿੱਟ ਫ਼ਿਲਮਾਂ ਵਿੱਚ ਕੰਮ ਕਿੱਤਾ।

ਆਉ ਨਜ਼ਰ ਮਾਰਦੇ ਹਾਂ ਦਿਲੀਪ ਕੁਮਾਰ ਦੀਆਂ ਫ਼ਿਲਮਾਂ ਦੇ ਕੁੱਝ ਯਾਦਗਾਰੀ ਡਾਇਲਾਗਸ ਜੋ ਹਮੇਸ਼ਾ ਯਾਦ ਰਹਿਣਗੇ ,

1. ਨਯਾ ਦੌਰ
ਜਬ ਅਮੀਰ ਕਾ ਦਿਲ ਖ਼ਰਾਬ ਹੋਤਾ ਹੈ ਨਾ….ਤੋਂ ਗਰੀਬ ਕਾ ਦਿਮਾਗ ਖ਼ਰਾਬ ਹੋਤਾ ਹੈ

2. ਦੇਵਦਾਸ
ਕੌਣ ਕੰਬਖਤ ਹੈ ਜੋ ਬਰਦਾਸ਼ਤ ਕਰਨੇ ਕੇ ਲੀਏ ਪੀਤਾ ਹੈ … ਮੈਂ ਤੋਂ ਪੀਤਾ ਹੁੰ ਕਿ ਬਸ ਸਾਂਸ ਲੈ ਸਕੂ

3. ਬੈਰਾਗ
ਪਿਆਰ ਦੇਵਤਾਓਂ ਕਾ ਵਰਦਾਨ ਹੈ ਜੋ ਸਿਰਫ ਭਾਗ੍ਯਸ਼ਾਲਿਯੋਂ ਕੋ ਮਿਲਤਾ ਹੈ

4. ਸ਼ਕਤੀ
ਜੋ ਲੋਗ ਸਚਾਈ ਕੀ ਤਰਫਦਾਰੀ ਕੀ ਕਸਮ ਖਾਤੇ ਹੈਂ , ਜ਼ਿੰਦਗੀ ਉਨਕੇ ਬੜੇ ਕਠਿਨ ਇਮਤਿਹਾਨ ਲੇਤੀ ਹੈਂ

5.ਸੌਦਾਗਰ
ਹੱਕ ਹਮੇਸ਼ਾ ਸਰ ਝੁਕਾਕਰ ਨਹੀਂ…ਸਰ ਉਠਾਕੇ ਮਾਂਗਾ ਜਾਤਾ ਹੈ

6. ਮਸ਼ਾਲ
ਹਲਾਤ , ਕਿਸਮਤੇਂ, ਇਨਸਾਨ ,ਜ਼ਿੰਦਗੀ। ਵਕਤ ਕੇ ਸਾਥ ਸਾਥ ਸਭ ਬਦਲ ਜਾਤੇ ਹੈਂ

7. ਕ੍ਰਾਂਤੀ
ਕੁਲਹਾੜੀ ਮੇਂ ਲੱਕੜੀ ਕਾ ਦਸਤਾ ਨਾ ਹੋਤਾ , ਤੋ ਲੱਕੜੀ ਕੇ ਕੱਟਣੇ ਕਾ ਰਸਤਾ ਨਾ ਹੋਤਾ

8. ਵਿਧਾਤਾ
ਬੜਾ ਆਦਮੀ ਅਗਰ ਬਣਨਾ ਹੋ …. ਤੋ ਛੋਟੀ ਹਰਕਤੇ ਮੱਤ ਕਰਨਾ

9. ਨਯਾ ਦੌਰ
ਜਬ ਪੇਟ ਕੀ ਰੋਟੀ ਔਰ ਜੇਬ ਕਾ ਪੈਸੇ ਛਿਨ ਜਾਤਾ ਹੈ ਨਾ , ਤੋਂ ਕੋਈ ਸਮਝ ਵਮਝ ਨਹੀਂ ਰਹਿ ਜਾਤੀ ਹੈ ਆਦਮੀ ਕੇ ਪਾਸ

ਦਿਲੀਪ ਕੁਮਾਰ ਆਪਣੇ ਡਾਇਲਾਗਸ ਦੇ ਜ਼ਰੀਏ ਸਾਨੂੰ ਜ਼ਿੰਦਗੀ ਦੇ ਸਬਕ ਵੀ ਸਮਝਾਂਦੇ ਰਹੇ। ਦਿਲੀਪ ਕੁਮਾਰ ਜੀ ਦੀ ਮੌਤ ਦੁਨੀਆ ਲਈ ਕਦੀ ਨਾ ਪੂਰਾ ਹੋਣ ਵਾਲਾ ਘਾਟਾ ਹੈ।

ਟੀਵੀ ਪੰਜਾਬ ਬਿਊਰੋ

The post ਦਿਲੀਪ ਕੁਮਾਰ ਦੇ ਕੁੱਝ ਯਾਦਗਾਰੀ ਡਾਇਲਾਗਸ ਜੋ ਹਮੇਸ਼ਾ ਅਮਰ ਰਹਿਣਗੇ appeared first on TV Punjab | English News Channel.

]]>
https://en.tvpunjab.com/some-famous-dialogues-of-dilip-kumar-that-will-never-die/feed/ 0
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦਾ ਦਿਹਾਂਤ https://en.tvpunjab.com/%e0%a8%ac%e0%a8%be%e0%a8%b2%e0%a9%80%e0%a8%b5%e0%a9%81%e0%a9%b1%e0%a8%a1-%e0%a8%a6%e0%a9%87-%e0%a8%ae%e0%a8%b8%e0%a8%bc%e0%a8%b9%e0%a9%82%e0%a8%b0-%e0%a8%85%e0%a8%a6%e0%a8%be%e0%a8%95%e0%a8%be/ https://en.tvpunjab.com/%e0%a8%ac%e0%a8%be%e0%a8%b2%e0%a9%80%e0%a8%b5%e0%a9%81%e0%a9%b1%e0%a8%a1-%e0%a8%a6%e0%a9%87-%e0%a8%ae%e0%a8%b8%e0%a8%bc%e0%a8%b9%e0%a9%82%e0%a8%b0-%e0%a8%85%e0%a8%a6%e0%a8%be%e0%a8%95%e0%a8%be/#respond Wed, 07 Jul 2021 06:29:07 +0000 https://en.tvpunjab.com/?p=3854 ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦਾ 98 ਸਾਲ ਦੀ ਉਮਰ ਵਿਚ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਮੁੰਬਈ ਦੇ ਪੀਡੀ ਹਿੰਦੂਜਾ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਕਰਨ ਵਾਲੇ ਇਕ ਪਲਮਨੋਲੋਜਿਸਟ ਡਾ: ਜਲੀਲ ਪਾਰਕਰ ਨੇ ਇਸ ਦੀ ਪੁਸ਼ਟੀ ਕੀਤੀ ਹੈ।ਪ੍ਰਸਿੱਧ ਅਭਿਨੇਤਾ ਦੇ ਅੰਤਿਮ ਸੰਸਕਾਰ ਸ਼ਾਮ 5 ਵਜੇ ਮੁੰਬਈ ਵਿੱਚ ਕੀਤੇ ਜਾਣਗੇ। ਉਸ ਦਾ ਅੰਤਿਮ […]

The post ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦਾ ਦਿਹਾਂਤ appeared first on TV Punjab | English News Channel.

]]>
FacebookTwitterWhatsAppCopy Link


ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦਾ 98 ਸਾਲ ਦੀ ਉਮਰ ਵਿਚ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਮੁੰਬਈ ਦੇ ਪੀਡੀ ਹਿੰਦੂਜਾ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਕਰਨ ਵਾਲੇ ਇਕ ਪਲਮਨੋਲੋਜਿਸਟ ਡਾ: ਜਲੀਲ ਪਾਰਕਰ ਨੇ ਇਸ ਦੀ ਪੁਸ਼ਟੀ ਕੀਤੀ ਹੈ।ਪ੍ਰਸਿੱਧ ਅਭਿਨੇਤਾ ਦੇ ਅੰਤਿਮ ਸੰਸਕਾਰ ਸ਼ਾਮ 5 ਵਜੇ ਮੁੰਬਈ ਵਿੱਚ ਕੀਤੇ ਜਾਣਗੇ। ਉਸ ਦਾ ਅੰਤਿਮ ਸੰਸਕਾਰ ਜੁਹੂ ਵਿਚ ਕੀਤਾ ਜਾਵੇਗਾ।

ਦਿਲੀਪ ਕੁਮਾਰ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਤੋਂ ਪਹਿਲਾਂ ਘਰ ਲਿਜਾਇਆ ਜਾਵੇਗਾ। ਅਭਿਨੇਤਾ ਪਿਛਲੇ ਕੁਝ ਦਿਨਾਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਕਈ ਵਾਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਹੁਣ ਵੀ ਉਨ੍ਹਾਂ ਨੂੰ 30 ਜੂਨ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਦੇ ਆਈਸੀਯੂ ਵਿਚ ਦਾਖਲ ਕਰਵਾਇਆ ਗਿਆ ਸੀ।

ਦਿਲੀਪ ਕੁਮਾਰ ਦਾ ਇਲਾਜ ਕਰ ਰਹੇ ਡਾਕਟਰ ਜਲੀਲ ਪਾਰਕਰ ਨੇ ਮੀਡੀਆ ਨੂੰ ਦੱਸਿਆ ਕਿ, “98 ਸਾਲ ਦੀ ਉਮਰ ਵਿਚ, ਹਰ ਵਿਅਕਤੀ ਨੂੰ ਕੋਈ ਨਾ ਕੋਈ ਮੁਸ਼ਕਲ ਪੇਸ਼ ਆਉਂਦੀ ਹੈ। ਇਹ ਉਮਰ ਦਾ ਮਾਮਲਾ ਸੀ, ਜਿਸ ਕਾਰਨ ਅੱਜ ਸਵੇਰ 7: 30 ਵਜੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਸੀ। ਅਸੀਂ ਉਨ੍ਹਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਅਸੀਂ ਚਾਹੁੰਦੇ ਸੀ ਕਿ ਉਹ 100 ਸਾਲ ਪੂਰੇ ਕਰਨ। ”

ਸ਼ਾਮ 5 ਵਜੇ ਹੋਵੇਗਾ ਅੰਤਿਮ ਸੰਸਕਾਰ

ਦਿਲੀਪ ਕੁਮਾਰ ਦੇ ਪਰਿਵਾਰਕ ਦੋਸਤ ਫੈਸਲ ਫਾਰੂਕੀ ਨੇ ਕਿਹਾ, “ਦਿਲੀਪ ਸਾਹਿਬ ਸਿਰਫ ਇਕ ਫਿਲਮ ਅਭਿਨੇਤਾ ਹੀ ਨਹੀਂ ਸਨ, ਬਲਕਿ ਇਕ ਮਹਾਨ ਇਨਸਾਨ ਵੀ ਸਨ। ਉਨ੍ਹਾਂ ਵਰਗੇ ਵਿਅਕਤੀ ਦਾ ਮਿਲਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 5 ਵਜੇ ਜੁਹੂ ਕਬਰਸਤਾਨ ਵਿਖੇ ਕੀਤਾ ਜਾਵੇਗਾ।

ਟੀਵੀ ਪੰਜਾਬ ਬਿਊਰੋ

The post ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦਾ ਦਿਹਾਂਤ appeared first on TV Punjab | English News Channel.

]]>
https://en.tvpunjab.com/%e0%a8%ac%e0%a8%be%e0%a8%b2%e0%a9%80%e0%a8%b5%e0%a9%81%e0%a9%b1%e0%a8%a1-%e0%a8%a6%e0%a9%87-%e0%a8%ae%e0%a8%b8%e0%a8%bc%e0%a8%b9%e0%a9%82%e0%a8%b0-%e0%a8%85%e0%a8%a6%e0%a8%be%e0%a8%95%e0%a8%be/feed/ 0