Famous lyricist Sehbaaz Dhurkot is no more Archives - TV Punjab | English News Channel https://en.tvpunjab.com/tag/famous-lyricist-sehbaaz-dhurkot-is-no-more/ Canada News, English Tv,English News, Tv Punjab English, Canada Politics Wed, 01 Sep 2021 13:12:25 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Famous lyricist Sehbaaz Dhurkot is no more Archives - TV Punjab | English News Channel https://en.tvpunjab.com/tag/famous-lyricist-sehbaaz-dhurkot-is-no-more/ 32 32 ਪ੍ਰਸਿੱਧ ਗੀਤਕਾਰ ਸਹਿਬਾਜ਼ ਧੂੜਕੋਟ ਨਹੀਂ ਰਹੇ https://en.tvpunjab.com/famous-lyricist-sehbaaz-dhurkot-is-no-more/ https://en.tvpunjab.com/famous-lyricist-sehbaaz-dhurkot-is-no-more/#respond Wed, 01 Sep 2021 07:24:56 +0000 https://en.tvpunjab.com/?p=9064 ਬਰਨਾਲਾ : ਪੰਜਾਬੀ ਗੀਤਕਾਰੀ ਦੇ ਅੰਬਰ ਦਾ ਇਕ ਹੋਰ ਤਾਰਾ ਟੁੱਟ ਗਿਆ ਹੈ। ਸਾਫ਼ ਸੁਥਰੇ ਗੀਤਾਂ ਦਾ ਰਚੇਤਾ ਪ੍ਰਸਿੱਧ ਗੀਤਕਾਰ ਸਹਿਬਾਜ਼ ਧੂੜਕੋਟ ਦੀ ਮੌਤ ਹੋ ਗਈ । ਬੀਤੀ ਸ਼ਾਮ ਬਰਨਾਲਾ ਨੇੜੇ ਉਸ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ‘ਨੈਣ ਨੈਣਾਂ ਨਾਲ ਮਿਲਾਵੀਂ ਭੇਤ ਖੁੱਲ੍ਹ ਜੂਗਾ ਸਾਰਾ’ (ਨਛੱਤਰ ਗਿੱਲ),  ‘ਮੈਂ ਤਾਜ ਬਣਾਵਾਂ ਕੀਹਦੇ ਲਈ […]

The post ਪ੍ਰਸਿੱਧ ਗੀਤਕਾਰ ਸਹਿਬਾਜ਼ ਧੂੜਕੋਟ ਨਹੀਂ ਰਹੇ appeared first on TV Punjab | English News Channel.

]]>
FacebookTwitterWhatsAppCopy Link


ਬਰਨਾਲਾ : ਪੰਜਾਬੀ ਗੀਤਕਾਰੀ ਦੇ ਅੰਬਰ ਦਾ ਇਕ ਹੋਰ ਤਾਰਾ ਟੁੱਟ ਗਿਆ ਹੈ। ਸਾਫ਼ ਸੁਥਰੇ ਗੀਤਾਂ ਦਾ ਰਚੇਤਾ ਪ੍ਰਸਿੱਧ ਗੀਤਕਾਰ ਸਹਿਬਾਜ਼ ਧੂੜਕੋਟ ਦੀ ਮੌਤ ਹੋ ਗਈ । ਬੀਤੀ ਸ਼ਾਮ ਬਰਨਾਲਾ ਨੇੜੇ ਉਸ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ।

‘ਨੈਣ ਨੈਣਾਂ ਨਾਲ ਮਿਲਾਵੀਂ ਭੇਤ ਖੁੱਲ੍ਹ ਜੂਗਾ ਸਾਰਾ’ (ਨਛੱਤਰ ਗਿੱਲ),  ‘ਮੈਂ ਤਾਜ ਬਣਾਵਾਂ ਕੀਹਦੇ ਲਈ ਮੇਰੀ ਮੁਮਤਾਜ਼ ਬੇਵਫ਼ਾ ਹੈ’ (ਇੰਦਰਜੀਤ ਨਿੱਕੂ) ਵਰਗੇ ਗੀਤਾਂ ਦੇ ਲਿਖਾਰੀ ਨੂੰ ਮੌਤ ਨੇ ਭਰ ਜਵਾਨੀ ਵਿਚ ਆਪਣੇ ਕਲਾਵੇ ‘ਚ ਲੈ ਲਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਉਸ ਦੇ ਭਰਾ ਗੀਤਕਾਰ ਗੁਰਨਾਮ ਗਾਮਾ ਦੀ ਵੀ ਮੌਤ ਹੋ ਗਈ ਸੀ।

ਟੀਵੀ ਪੰਜਾਬ ਬਿਊਰੋ

The post ਪ੍ਰਸਿੱਧ ਗੀਤਕਾਰ ਸਹਿਬਾਜ਼ ਧੂੜਕੋਟ ਨਹੀਂ ਰਹੇ appeared first on TV Punjab | English News Channel.

]]>
https://en.tvpunjab.com/famous-lyricist-sehbaaz-dhurkot-is-no-more/feed/ 0