Farmer Archives - TV Punjab | English News Channel https://en.tvpunjab.com/tag/farmer/ Canada News, English Tv,English News, Tv Punjab English, Canada Politics Thu, 23 Sep 2021 13:31:41 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Farmer Archives - TV Punjab | English News Channel https://en.tvpunjab.com/tag/farmer/ 32 32 After 20 years, Sangrur farmer wins Rs 75 lakh lottery https://en.tvpunjab.com/after-20-years-sangrur-farmer-wins-rs-75-lakh-lottery/ https://en.tvpunjab.com/after-20-years-sangrur-farmer-wins-rs-75-lakh-lottery/#respond Thu, 23 Sep 2021 13:31:41 +0000 https://en.tvpunjab.com/?p=9617 Chandigarh: A farmer of village Gobindpura Papra in Sangrur district has turned lakhpati overnight as he won the first prize of (Rs.75 Lakh) Punjab State Dear 500 Friday weekly lottery. 75-years-old, Mohar Singh said that he has been buying the lottery tickets for around last 20 years and he did not even think in his […]

The post After 20 years, Sangrur farmer wins Rs 75 lakh lottery appeared first on TV Punjab | English News Channel.

]]>
FacebookTwitterWhatsAppCopy Link


Chandigarh: A farmer of village Gobindpura Papra in Sangrur district has turned lakhpati overnight as he won the first prize of (Rs.75 Lakh) Punjab State Dear 500 Friday weekly lottery.

75-years-old, Mohar Singh said that he has been buying the lottery tickets for around last 20 years and he did not even think in his wildest dreams that one day he will win such a big prize.

After submitting the ticket and required documents to the State Lotteries Department officials here, for encashment of the prize money, the lucky winner hailed the almighty for showering his blessings over him at this old age.

The Lotteries department officials assured the winner that the prize money will be credited to his bank account soon.

The post After 20 years, Sangrur farmer wins Rs 75 lakh lottery appeared first on TV Punjab | English News Channel.

]]>
https://en.tvpunjab.com/after-20-years-sangrur-farmer-wins-rs-75-lakh-lottery/feed/ 0
ਖੂਨੀ ਵਾਰਦਾਤ : ਖੇਤਾਂ ‘ਚ ਕੰਮ ਕਰਦੇ ਕਿਸਾਨ ਨੂੰ ਗੁਆਂਢੀਆਂ ਨੇ ਕਹੀ ਨਾਲ ਵੱਢਿਆ, ਹੋਈ ਮੌਤ https://en.tvpunjab.com/farmer-cut-to-the-chase/ https://en.tvpunjab.com/farmer-cut-to-the-chase/#respond Tue, 22 Jun 2021 14:51:31 +0000 https://en.tvpunjab.com/?p=2411 ਟੀਵੀ ਪੰਜਾਬ ਬਿਊਰੋ- ਡੇਰਾ ਬਾਬਾ ਨਾਨਕ ਦੇ ਇਕ ਪਿੰਡ ‘ਨਿੱਕੂ ਸਰਾਂ’ ਵਿੱਚ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਵਿੱਚ ਖੂਨੀ ਝੜਪ ਵਾਪਰੀ। ਇਸ ਝੜਪ ਦੌਰਾਨ 40 ਸਾਲਾ ਵਿਅਕਤੀ ਨੂੰ ਕਹੀ ਨਾਲ ਵੱਢ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਤੋਂ ਬਾਅਦ ਉਕਤ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਦਿੰਦੇ […]

The post ਖੂਨੀ ਵਾਰਦਾਤ : ਖੇਤਾਂ ‘ਚ ਕੰਮ ਕਰਦੇ ਕਿਸਾਨ ਨੂੰ ਗੁਆਂਢੀਆਂ ਨੇ ਕਹੀ ਨਾਲ ਵੱਢਿਆ, ਹੋਈ ਮੌਤ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਡੇਰਾ ਬਾਬਾ ਨਾਨਕ ਦੇ ਇਕ ਪਿੰਡ ‘ਨਿੱਕੂ ਸਰਾਂ’ ਵਿੱਚ ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਵਿੱਚ ਖੂਨੀ ਝੜਪ ਵਾਪਰੀ। ਇਸ ਝੜਪ ਦੌਰਾਨ 40 ਸਾਲਾ ਵਿਅਕਤੀ ਨੂੰ ਕਹੀ ਨਾਲ ਵੱਢ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਤੋਂ ਬਾਅਦ ਉਕਤ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨੂੰ ਦੱਸਿਆ ਕਿ ਉਹ ਪਿੰਡ ਦੇ ਬਾਹਰਵਾਰ ਡੇਰੇ ਉਪਰ ਰਹਿੰਦੇ ਹਨ। ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਨਰਿੰਦਰ ਸਿੰਘ ਪੁੱਤਰ ਚੰਨਣ ਸਿੰਘ ਆਪਣੇ ਘਰ ਨਾਲ ਲੱਗਦੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ। ਉਨ੍ਹਾਂ ਦੇ ਘਰ ਦੇ ਨੇੜੇ ਡੇਰੇ ’ਤੇ ਰਹਿੰਦੇ ਬਲਕਾਰ ਸਿੰਘ, ਜਗਜੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਖੇਤਾਂ ਵਿੱਚ ਕੰਮ ਕਰ ਰਹੇ ਨਰਿੰਦਰ ਸਿੰਘ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਸਦੇ ਸਿਰ ਵਿੱਚ ਕਹੀ ਦਾ ਟੱਪ ਮਾਰ ਕੇ ਨਰਿੰਦਰ ਸਿੰਘ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਨਰਿੰਦਰ ਸਿੰਘ ਜ਼ਖ਼ਮਾਂ ਦੀ ਤਾਬ ਨਾ ਸਹਾਰ ਸਕਿਆ ਅਤੇ ਉਸ ਦੀ ਮੌਤ ਹੋ ਗਈ। 

ਇਸ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਪਾਰਟੀ ਨਾਲ ਪਹੁੰਚੇ ਐੱਸ.ਐੱਚ.ਓ. ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਵਿੱਚ ਦੋ ਧਿਰਾਂ ਦੌਰਾਨ ਝੜਪ ਹੋਈ ਹੈ, ਜਿਸ ਵਿੱਚ ਨਰਿੰਦਰ ਸਿੰਘ ਨਾਮਕ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

The post ਖੂਨੀ ਵਾਰਦਾਤ : ਖੇਤਾਂ ‘ਚ ਕੰਮ ਕਰਦੇ ਕਿਸਾਨ ਨੂੰ ਗੁਆਂਢੀਆਂ ਨੇ ਕਹੀ ਨਾਲ ਵੱਢਿਆ, ਹੋਈ ਮੌਤ appeared first on TV Punjab | English News Channel.

]]>
https://en.tvpunjab.com/farmer-cut-to-the-chase/feed/ 0