Farmers besiege former health minister Surjit Kumar Jayani Archives - TV Punjab | English News Channel https://en.tvpunjab.com/tag/farmers-besiege-former-health-minister-surjit-kumar-jayani/ Canada News, English Tv,English News, Tv Punjab English, Canada Politics Tue, 31 Aug 2021 12:26:06 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Farmers besiege former health minister Surjit Kumar Jayani Archives - TV Punjab | English News Channel https://en.tvpunjab.com/tag/farmers-besiege-former-health-minister-surjit-kumar-jayani/ 32 32 ਕਿਸਾਨਾਂ ਵੱਲੋਂ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਘਿਰਾਓ https://en.tvpunjab.com/farmers-besiege-former-health-minister-surjit-kumar-jayani/ https://en.tvpunjab.com/farmers-besiege-former-health-minister-surjit-kumar-jayani/#respond Tue, 31 Aug 2021 12:23:15 +0000 https://en.tvpunjab.com/?p=9020 ਫ਼ਾਜ਼ਿਲਕਾ : ਭਾਜਪਾ ਨੇਤਾ ਅਤੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਮੰਡੀ ਲਾਧੂਕਾ ਦੇ ਇਕ ਪੈਲੇਸ ਵਿਚ ਪਹੁੰਚਣ ‘ਤੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਵੱਲੋਂ ਪੈਲੇਸ ਦਾ ਘਿਰਾਓ ਕੀਤਾ ਗਿਆ। ਘਿਰਾਓ ਕਾਰਨ ਭਾਜਪਾ ਦੇ ਸਾਬਕਾ ਮੰਤਰੀ ਨੂੰ ਲੰਬੇ ਸਮੇਂ ਤੱਕ ਪੈਲੇਸ ‘ਚ ਨਜ਼ਰਬੰਦ ਰਹਿਣਾ ਪਿਆ। ਉਸ ਤੋਂ ਬਾਅਦ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ. ਐੱਸ. ਪੀ. ਮੌਕੇ […]

The post ਕਿਸਾਨਾਂ ਵੱਲੋਂ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਘਿਰਾਓ appeared first on TV Punjab | English News Channel.

]]>
FacebookTwitterWhatsAppCopy Link


ਫ਼ਾਜ਼ਿਲਕਾ : ਭਾਜਪਾ ਨੇਤਾ ਅਤੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਮੰਡੀ ਲਾਧੂਕਾ ਦੇ ਇਕ ਪੈਲੇਸ ਵਿਚ ਪਹੁੰਚਣ ‘ਤੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਵੱਲੋਂ ਪੈਲੇਸ ਦਾ ਘਿਰਾਓ ਕੀਤਾ ਗਿਆ।

ਘਿਰਾਓ ਕਾਰਨ ਭਾਜਪਾ ਦੇ ਸਾਬਕਾ ਮੰਤਰੀ ਨੂੰ ਲੰਬੇ ਸਮੇਂ ਤੱਕ ਪੈਲੇਸ ‘ਚ ਨਜ਼ਰਬੰਦ ਰਹਿਣਾ ਪਿਆ। ਉਸ ਤੋਂ ਬਾਅਦ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ. ਐੱਸ. ਪੀ. ਮੌਕੇ ‘ਤੇ ਪੁੱਜੇ ਤੇ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਕੱਢ ਕੇ ਲੈ ਗਏ।

ਟੀਵੀ ਪੰਜਾਬ ਬਿਊਰੋ

The post ਕਿਸਾਨਾਂ ਵੱਲੋਂ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਘਿਰਾਓ appeared first on TV Punjab | English News Channel.

]]>
https://en.tvpunjab.com/farmers-besiege-former-health-minister-surjit-kumar-jayani/feed/ 0