Farmers block Delhi-Amritsar highway in protest of power outage Archives - TV Punjab | English News Channel https://en.tvpunjab.com/tag/farmers-block-delhi-amritsar-highway-in-protest-of-power-outage/ Canada News, English Tv,English News, Tv Punjab English, Canada Politics Fri, 02 Jul 2021 11:59:48 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Farmers block Delhi-Amritsar highway in protest of power outage Archives - TV Punjab | English News Channel https://en.tvpunjab.com/tag/farmers-block-delhi-amritsar-highway-in-protest-of-power-outage/ 32 32 ਬਿਜਲੀ ਨਾ ਮਿਲਣ ਦੇ ਵਿਰੋਧ ‘ਚ ਕਿਸਾਨਾਂ ਵੱਲੋਂ ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ https://en.tvpunjab.com/%e0%a8%ac%e0%a8%bf%e0%a8%9c%e0%a8%b2%e0%a9%80-%e0%a8%a8%e0%a8%be-%e0%a8%ae%e0%a8%bf%e0%a8%b2%e0%a8%a3-%e0%a8%a6%e0%a9%87-%e0%a8%b5%e0%a8%bf%e0%a8%b0%e0%a9%8b%e0%a8%a7-%e0%a8%9a-%e0%a8%95%e0%a8%bf/ https://en.tvpunjab.com/%e0%a8%ac%e0%a8%bf%e0%a8%9c%e0%a8%b2%e0%a9%80-%e0%a8%a8%e0%a8%be-%e0%a8%ae%e0%a8%bf%e0%a8%b2%e0%a8%a3-%e0%a8%a6%e0%a9%87-%e0%a8%b5%e0%a8%bf%e0%a8%b0%e0%a9%8b%e0%a8%a7-%e0%a8%9a-%e0%a8%95%e0%a8%bf/#respond Fri, 02 Jul 2021 11:59:27 +0000 https://en.tvpunjab.com/?p=3418 ਜਲੰਧਰ : ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਸਦੇ ਵਿਰੋਧ ‘ਚ ਅੱਜ ਦਿੱਲੀ-ਅੰਮ੍ਰਿਤਸਰ ਹਾਈਵੇਅ ‘ਤੇ ਕਿਸਾਨਾਂ ਨੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਹਾਈਵੇਅ ਉੱਤੇ ਹੀ ਟੈਂਟ ਗੱਡ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। […]

The post ਬਿਜਲੀ ਨਾ ਮਿਲਣ ਦੇ ਵਿਰੋਧ ‘ਚ ਕਿਸਾਨਾਂ ਵੱਲੋਂ ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ appeared first on TV Punjab | English News Channel.

]]>
FacebookTwitterWhatsAppCopy Link


ਜਲੰਧਰ : ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਸਦੇ ਵਿਰੋਧ ‘ਚ ਅੱਜ ਦਿੱਲੀ-ਅੰਮ੍ਰਿਤਸਰ ਹਾਈਵੇਅ ‘ਤੇ ਕਿਸਾਨਾਂ ਨੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ।

ਕਿਸਾਨਾਂ ਨੇ ਹਾਈਵੇਅ ਉੱਤੇ ਹੀ ਟੈਂਟ ਗੱਡ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਕਿਸਾਨਾਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਪੂਰੀ ਬਿਜਲੀ ਨਾ ਦਿੱਤੀ ਤਾਂ ਉਹ ਅਣਮਿਥੇ ਸਮੇਂ ਲਈ ਧਰਨਾ ਲਗਾਉਣ ਲਈ ਮਜਬੂਰ ਹੋਣਗੇ।

ਟੀਵੀ ਪੰਜਾਬ ਬਿਊਰੋ

The post ਬਿਜਲੀ ਨਾ ਮਿਲਣ ਦੇ ਵਿਰੋਧ ‘ਚ ਕਿਸਾਨਾਂ ਵੱਲੋਂ ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ appeared first on TV Punjab | English News Channel.

]]>
https://en.tvpunjab.com/%e0%a8%ac%e0%a8%bf%e0%a8%9c%e0%a8%b2%e0%a9%80-%e0%a8%a8%e0%a8%be-%e0%a8%ae%e0%a8%bf%e0%a8%b2%e0%a8%a3-%e0%a8%a6%e0%a9%87-%e0%a8%b5%e0%a8%bf%e0%a8%b0%e0%a9%8b%e0%a8%a7-%e0%a8%9a-%e0%a8%95%e0%a8%bf/feed/ 0