Fire at Gurdwara Sahib in Southall Archives - TV Punjab | English News Channel https://en.tvpunjab.com/tag/fire-at-gurdwara-sahib-in-southall/ Canada News, English Tv,English News, Tv Punjab English, Canada Politics Fri, 16 Jul 2021 10:32:00 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Fire at Gurdwara Sahib in Southall Archives - TV Punjab | English News Channel https://en.tvpunjab.com/tag/fire-at-gurdwara-sahib-in-southall/ 32 32 ਸਾਊਥਾਲ ਦੇ ਗੁਰਦੁਆਰਾ ਸਾਹਿਬ ‘ਚ ਲੱਗੀ ਭਿਆਨਕ ਅੱਗ https://en.tvpunjab.com/%e0%a8%b8%e0%a8%be%e0%a8%8a%e0%a8%a5%e0%a8%be%e0%a8%b2-%e0%a8%a6%e0%a9%87-%e0%a8%97%e0%a9%81%e0%a8%b0%e0%a8%a6%e0%a9%81%e0%a8%86%e0%a8%b0%e0%a8%be-%e0%a8%b8%e0%a8%be%e0%a8%b9%e0%a8%bf%e0%a8%ac/ https://en.tvpunjab.com/%e0%a8%b8%e0%a8%be%e0%a8%8a%e0%a8%a5%e0%a8%be%e0%a8%b2-%e0%a8%a6%e0%a9%87-%e0%a8%97%e0%a9%81%e0%a8%b0%e0%a8%a6%e0%a9%81%e0%a8%86%e0%a8%b0%e0%a8%be-%e0%a8%b8%e0%a8%be%e0%a8%b9%e0%a8%bf%e0%a8%ac/#respond Fri, 16 Jul 2021 10:19:50 +0000 https://en.tvpunjab.com/?p=4883 ਸਾਊਥਾਲ : ਪੱਛਮੀ ਲੰਡਨ ਦੇ ਸਾਊਥਾਲ ਦੇ ਸੰਘਣੀ ਵਸੋਂ ਵਾਲੇ ਇਲਾਕੇ ‘ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ‘ਚ ਭਿਆਨਕ ਅੱਗ ਲੱਗ ਗਈ। ਇਸ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬਿਰਗੇਡ ਦੀਆਂ 15 ਗੱਡੀਆਂ ਤੇ 100 ਦੇ ਕਰੀਬ ਮੁਲਾਜ਼ਮਾਂ ਨੇ ਭਾਰੀ ਜਦੋ-ਜਹਿਦ ਕੀਤੀ। ਇਸ ਤੋਂ ਪਹਿਲਾਂ ਕਿ ਅੱਗ ਜ਼ੋਰ ਫੜਦੀ ਗੁਰੂ ਘਰ ਦੇ ਪ੍ਰਬੰਧਕਾਂ ਨੇ ਸ੍ਰੀ […]

The post ਸਾਊਥਾਲ ਦੇ ਗੁਰਦੁਆਰਾ ਸਾਹਿਬ ‘ਚ ਲੱਗੀ ਭਿਆਨਕ ਅੱਗ appeared first on TV Punjab | English News Channel.

]]>
FacebookTwitterWhatsAppCopy Link


ਸਾਊਥਾਲ : ਪੱਛਮੀ ਲੰਡਨ ਦੇ ਸਾਊਥਾਲ ਦੇ ਸੰਘਣੀ ਵਸੋਂ ਵਾਲੇ ਇਲਾਕੇ ‘ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਸਾਹਿਬ ‘ਚ ਭਿਆਨਕ ਅੱਗ ਲੱਗ ਗਈ। ਇਸ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬਿਰਗੇਡ ਦੀਆਂ 15 ਗੱਡੀਆਂ ਤੇ 100 ਦੇ ਕਰੀਬ ਮੁਲਾਜ਼ਮਾਂ ਨੇ ਭਾਰੀ ਜਦੋ-ਜਹਿਦ ਕੀਤੀ। ਇਸ ਤੋਂ ਪਹਿਲਾਂ ਕਿ ਅੱਗ ਜ਼ੋਰ ਫੜਦੀ ਗੁਰੂ ਘਰ ਦੇ ਪ੍ਰਬੰਧਕਾਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਤੇ ਹੋਰ ਪੋਥੀਆਂ ਨੂੰ ਸੁਰਖਿਅਤ ਬਾਹਰ ਕੱਢ ਲਿਆ।

ਪੂਰੀ ਵੀਡੀਓ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ।

https://www.youtube.com/watch?v=d8kfcxkUbPI

ਟੀਵੀ ਪੰਜਾਬ ਬਿਊਰੋ

 

The post ਸਾਊਥਾਲ ਦੇ ਗੁਰਦੁਆਰਾ ਸਾਹਿਬ ‘ਚ ਲੱਗੀ ਭਿਆਨਕ ਅੱਗ appeared first on TV Punjab | English News Channel.

]]>
https://en.tvpunjab.com/%e0%a8%b8%e0%a8%be%e0%a8%8a%e0%a8%a5%e0%a8%be%e0%a8%b2-%e0%a8%a6%e0%a9%87-%e0%a8%97%e0%a9%81%e0%a8%b0%e0%a8%a6%e0%a9%81%e0%a8%86%e0%a8%b0%e0%a8%be-%e0%a8%b8%e0%a8%be%e0%a8%b9%e0%a8%bf%e0%a8%ac/feed/ 0