first ODI Archives - TV Punjab | English News Channel https://en.tvpunjab.com/tag/first-odi/ Canada News, English Tv,English News, Tv Punjab English, Canada Politics Wed, 21 Jul 2021 16:45:47 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg first ODI Archives - TV Punjab | English News Channel https://en.tvpunjab.com/tag/first-odi/ 32 32 AUS ਨੇ ਪਹਿਲੇ ਵਨ ਡੇ ਮੈਚ ‘ਚ West indies ਵੱਡੇ ਫਰਕ ਨਾਲ਼ ਕੀਤਾ ਚਿੱਤ https://en.tvpunjab.com/australia-defeated-west-indies-5483-2/ https://en.tvpunjab.com/australia-defeated-west-indies-5483-2/#respond Wed, 21 Jul 2021 16:45:47 +0000 https://en.tvpunjab.com/?p=5483 ਸਪੋਰਟਸ ਡੈਸਕ- ਅਨੁਭਵੀ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ (5/48) ਦੇ ਸ਼ਾਨਦਾਰ ਗੇਂਦਬਾਜ਼ੀ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਨੇ ਪਹਿਲੇ ਵਨ ਡੇ ’ਚ ਵੈਸਟਇੰਡੀਜ਼ ਵਿਰੁੱਧ ਜਿੱਤ ਹਾਸਲ ਕਰ ਲਈ ਹੈ। ਆਸਟ੍ਰੇਲੀਆ ਨੇ 133 ਦੌੜਾਂ ਦੀ ਵੱਡੀ ਜਿੱਤ ਦਰਜ ਕਰਦੇ ਹੋਏ 3 ਮੈਚਾਂ ਦੀ ਇਸ ਸੀਰੀਜ਼ ’ਚ 1-0 ਅੱਗੇ ਹੈ। ਇਸ ਮੈਚ ਵਿਚ ਸੱਟ ਲੱਗਣ ‘ਤੇ ਆਰੋਨ ਫਿੰਚ ਬਾਹਰ […]

The post AUS ਨੇ ਪਹਿਲੇ ਵਨ ਡੇ ਮੈਚ ‘ਚ West indies ਵੱਡੇ ਫਰਕ ਨਾਲ਼ ਕੀਤਾ ਚਿੱਤ appeared first on TV Punjab | English News Channel.

]]>

ਸਪੋਰਟਸ ਡੈਸਕ- ਅਨੁਭਵੀ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ (5/48) ਦੇ ਸ਼ਾਨਦਾਰ ਗੇਂਦਬਾਜ਼ੀ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਨੇ ਪਹਿਲੇ ਵਨ ਡੇ ’ਚ ਵੈਸਟਇੰਡੀਜ਼ ਵਿਰੁੱਧ ਜਿੱਤ ਹਾਸਲ ਕਰ ਲਈ ਹੈ। ਆਸਟ੍ਰੇਲੀਆ ਨੇ 133 ਦੌੜਾਂ ਦੀ ਵੱਡੀ ਜਿੱਤ ਦਰਜ ਕਰਦੇ ਹੋਏ 3 ਮੈਚਾਂ ਦੀ ਇਸ ਸੀਰੀਜ਼ ’ਚ 1-0 ਅੱਗੇ ਹੈ। ਇਸ ਮੈਚ ਵਿਚ ਸੱਟ ਲੱਗਣ ‘ਤੇ ਆਰੋਨ ਫਿੰਚ ਬਾਹਰ ਹੋਣ ਕਾਰਨ ਕੈਰੀ ਪਹਿਲੀ ਵਾਰ ਕਪਤਾਨੀ ਕਰ ਰਹੇ ਸਨ। ਲੈੱਗ ਸਪਿਨਰ ਹੇਡਨ ਵਾਲਸ਼ ਨੇ 39 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆਈ ਟੀਮ ਨੇ ਮੀਂਹ ਤੋਂ ਬਾਅਦ ਨਿਰਧਾਰਤ 49 ਓਵਰਾਂ ’ਚ 9 ਵਿਕਟਾਂ ਗਵਾ ਕੇ 252 ਦੌੜਾਂ ਬਣਾਈਆਂ, ਜਿਸ ’ਚ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਏਲੇਕਸ ਕੈਰੀ (67 ਦੌੜਾਂ) ਅਤੇ ਆਲਰਾਊਂਡਰ ਏਸ਼ਟਨ ਟਰਨਰ (49 ਦੌੜਾਂ) ਦਾ ਅਹਿਮ ਯੋਗਦਾਨ ਰਿਹਾ। ਜਵਾਬ ’ਚ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਅਤੇ ਪੂਰੀ ਟੀਮ 26.2 ਓਵਰਾਂ ’ਚ 123 ਦੌੜਾਂ ’ਤੇ ਹੀ ਆਲਆਊਟ ਹੋ ਗਈ। ਮੁੱਢਲੇ 27 ਦੇ ਸਕੋਰ ’ਤੇ ਉਸ ਦੀਆਂ 6 ਵਿਕਟਾਂ ਡਿੱਗ ਚੁੱਕੀਆਂ ਸਨ।

WhatsAppXFacebookCopy LinkWeChatShare

The post AUS ਨੇ ਪਹਿਲੇ ਵਨ ਡੇ ਮੈਚ ‘ਚ West indies ਵੱਡੇ ਫਰਕ ਨਾਲ਼ ਕੀਤਾ ਚਿੱਤ appeared first on TV Punjab | English News Channel.

]]>
https://en.tvpunjab.com/australia-defeated-west-indies-5483-2/feed/ 0