Five killed 35 missing in Jammu and Kashmir cloudburst Archives - TV Punjab | English News Channel https://en.tvpunjab.com/tag/five-killed-35-missing-in-jammu-and-kashmir-cloudburst/ Canada News, English Tv,English News, Tv Punjab English, Canada Politics Wed, 28 Jul 2021 08:11:34 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Five killed 35 missing in Jammu and Kashmir cloudburst Archives - TV Punjab | English News Channel https://en.tvpunjab.com/tag/five-killed-35-missing-in-jammu-and-kashmir-cloudburst/ 32 32 ਜੰਮੂ-ਕਸ਼ਮੀਰ ‘ਚ ਬੱਦਲ ਫਟਣ ਕਾਰਨ ਪੰਜ ਵਿਅਕਤੀਆਂ ਦੀ ਮੌਤ- 35 ਲਾਪਤਾ https://en.tvpunjab.com/five-killed-35-missing-in-jammu-and-kashmir-cloudburst/ https://en.tvpunjab.com/five-killed-35-missing-in-jammu-and-kashmir-cloudburst/#respond Wed, 28 Jul 2021 06:57:55 +0000 https://en.tvpunjab.com/?p=6250 ਸ੍ਰੀਨਗਰ : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਬੱਦਲ ਫਟਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 35 ਲਾਪਤਾ ਦੱਸੇ ਜਾ ਰਹੇ ਹਨ। ਇਸ ਹਾਦਸੇ ਵਿਚ ਕਈ ਪੁਲ ਵਹਿ ਗਏ ਹਨ। ਬੁੱਧਵਾਰ ਤੜਕੇ ਬੱਦਲ ਫਟਣ ਕਾਰਨ 6 ਤੋਂ 8 ਘਰ ਇਸ ਦੀ ਚਪੇਟ ਵਿਚ ਆ ਗਏ ਹਨ । ਇਹ ਹਾਦਸਾ ਕਿਸ਼ਤਵਾੜ ਜ਼ਿਲ੍ਹੇ ਦੇ ਹੋਨਜਰ ਇਲਾਕੇ […]

The post ਜੰਮੂ-ਕਸ਼ਮੀਰ ‘ਚ ਬੱਦਲ ਫਟਣ ਕਾਰਨ ਪੰਜ ਵਿਅਕਤੀਆਂ ਦੀ ਮੌਤ- 35 ਲਾਪਤਾ appeared first on TV Punjab | English News Channel.

]]>

ਸ੍ਰੀਨਗਰ : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਬੱਦਲ ਫਟਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 35 ਲਾਪਤਾ ਦੱਸੇ ਜਾ ਰਹੇ ਹਨ। ਇਸ ਹਾਦਸੇ ਵਿਚ ਕਈ ਪੁਲ ਵਹਿ ਗਏ ਹਨ। ਬੁੱਧਵਾਰ ਤੜਕੇ ਬੱਦਲ ਫਟਣ ਕਾਰਨ 6 ਤੋਂ 8 ਘਰ ਇਸ ਦੀ ਚਪੇਟ ਵਿਚ ਆ ਗਏ ਹਨ । ਇਹ ਹਾਦਸਾ ਕਿਸ਼ਤਵਾੜ ਜ਼ਿਲ੍ਹੇ ਦੇ ਹੋਨਜਰ ਇਲਾਕੇ ਵਿਚ ਵਾਪਰਿਆ ਹੈ। ਭਾਰਤੀ ਫੌਜ ਵੱਲੋਂ ਬਚਾਅ ਕਾਰਜ ਜਾਰੀ ਰੱਖਦਿਆਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ। ਇੰਡੀਅਨ ਆਰਮੀ ਨੇ ਕੈਪਟਨ ਵਿਵੇਕ ਚੌਹਾਨ ਦੀ ਅਗਵਾਈ ਵਾਲੀ 22 ਮੈਂਬਰੀ ਪਾਰਟੀ ਨੂੰ ਕਿਸ਼ਤਵਾੜ ਵਿਚ ਬਚਾਅ ਕਾਰਜ ਲਈ ਭੇਜਿਆ ਹੋਇਆ ਹੈ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਜੰਮੂ-ਕਸ਼ਮੀਰ ‘ਚ ਬੱਦਲ ਫਟਣ ਕਾਰਨ ਪੰਜ ਵਿਅਕਤੀਆਂ ਦੀ ਮੌਤ- 35 ਲਾਪਤਾ appeared first on TV Punjab | English News Channel.

]]>
https://en.tvpunjab.com/five-killed-35-missing-in-jammu-and-kashmir-cloudburst/feed/ 0