Forest Festival celebrated at Ladhowal Seed Farm Archives - TV Punjab | English News Channel https://en.tvpunjab.com/tag/forest-festival-celebrated-at-ladhowal-seed-farm/ Canada News, English Tv,English News, Tv Punjab English, Canada Politics Wed, 25 Aug 2021 06:30:53 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Forest Festival celebrated at Ladhowal Seed Farm Archives - TV Punjab | English News Channel https://en.tvpunjab.com/tag/forest-festival-celebrated-at-ladhowal-seed-farm/ 32 32 ਲਾਢੋਵਾਲ ਬੀਜ ਫਾਰਮ ਵਿਖੇ ਵਣ ਮਹਾਂਉਤਸਵ ਮਨਾਇਆ https://en.tvpunjab.com/forest-festival-celebrated-at-ladhowal-seed-farm/ https://en.tvpunjab.com/forest-festival-celebrated-at-ladhowal-seed-farm/#respond Wed, 25 Aug 2021 06:30:53 +0000 https://en.tvpunjab.com/?p=8558 ਲੁਧਿਆਣਾ : ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਵੱਲੋਂ ਭੂਮੀ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਆਈ ਸੀ ਏ ਆਰ ਦੇ ਕਾਸਟ ਪ੍ਰੋਜੈਕਟ ਤਹਿਤ ਯੂਨੀਵਰਸਿਟੀ ਦੇ ਬੀਜ ਫਾਰਮ ਲਾਢੋਵਾਲ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ । ਇਸ ਪ੍ਰੋਗਰਾਮ ਦਾ ਉਦੇਸ਼ ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕਤਾ ਦਾ ਪਸਾਰ ਸੀ । ਇਹ ਸਮਾਗਮ ਮਿਸ਼ਨ ਤੰਦਰੁਸਤ ਪੰਜਾਬ ਦੇ ਗਰੀਨ […]

The post ਲਾਢੋਵਾਲ ਬੀਜ ਫਾਰਮ ਵਿਖੇ ਵਣ ਮਹਾਂਉਤਸਵ ਮਨਾਇਆ appeared first on TV Punjab | English News Channel.

]]>

ਲੁਧਿਆਣਾ : ਪੀ.ਏ.ਯੂ. ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਵੱਲੋਂ ਭੂਮੀ ਵਿਗਿਆਨ ਵਿਭਾਗ ਦੇ ਸਹਿਯੋਗ ਨਾਲ ਆਈ ਸੀ ਏ ਆਰ ਦੇ ਕਾਸਟ ਪ੍ਰੋਜੈਕਟ ਤਹਿਤ ਯੂਨੀਵਰਸਿਟੀ ਦੇ ਬੀਜ ਫਾਰਮ ਲਾਢੋਵਾਲ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ । ਇਸ ਪ੍ਰੋਗਰਾਮ ਦਾ ਉਦੇਸ਼ ਵਾਤਾਵਰਨ ਦੀ ਸੰਭਾਲ ਬਾਰੇ ਜਾਗਰੂਕਤਾ ਦਾ ਪਸਾਰ ਸੀ ।

ਇਹ ਸਮਾਗਮ ਮਿਸ਼ਨ ਤੰਦਰੁਸਤ ਪੰਜਾਬ ਦੇ ਗਰੀਨ ਪੰਜਾਬ ਪ੍ਰੋਜੈਕਟ ਅਧੀਨ ਸਿਰੇ ਚੜਿਆ । ਪੰਜਾਬ ਦੇ ਦੇਸੀ ਰੁੱਖ ਜਿਵੇਂ ਕਿੱਕਰ, ਪੀਲੂ, ਜੰਡ, ਸਿਰਸ, ਰੇਰੂ, ਕੈਂਥਾ, ਬੋਲੰਗੀ ਆਦਿ ਲਾ ਕੇ ਸਥਾਨਕ ਪ੍ਰਜਾਤੀਆਂ ਬਾਰੇ ਜਾਗਰੂਕਤਾ ਫੈਲਾਈ ਗਈ ।

ਰਾਜ ਜੰਗਲਾਤ ਵਿਭਾਗ ਵੱਲੋਂ ਵਿਸ਼ੇਸ਼ ਤੌਰ ‘ਤੇ ਤੂਤ ਦੇ ਰੁੱਖਾਂ ਉੱਪਰ ਜ਼ੋਰ ਦਿੱਤਾ ਗਿਆ ਕਿਉਂਕਿ ਇਸ ਦੇ ਫਲਾਂ, ਪੱਤਿਆਂ ਅਤੇ ਲੱਕੜੀ ਦਾ ਇਸਤੇਮਾਲ ਵੀ ਖੇਡ ਉਦਯੋਗ ਵਿਚ ਹਾਕੀਆਂ ਬਨਾਉਣ ਲਈ ਹੁੰਦਾ ਹੈ । ਇਸ ਤੋਂ ਇਲਾਵਾ ਬਹੁਤ ਸਾਰੇ ਵਪਾਰਕ ਮਹੱਤਵ ਵਾਲੇ ਦਰੱਖਤਾਂ ਨੂੰ ਵੀ ਲਾਇਆ ਗਿਆ । ਯੂਨੀਵਰਸਿਟੀ ਬੀਜ ਫਾਰਮ ਲਾਢੋਵਾਲ ਅਮਲੇ ਦੇ ਮੈਂਬਰ ਮੌਜੂਦ ਸਨ ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਲਾਢੋਵਾਲ ਬੀਜ ਫਾਰਮ ਵਿਖੇ ਵਣ ਮਹਾਂਉਤਸਵ ਮਨਾਇਆ appeared first on TV Punjab | English News Channel.

]]>
https://en.tvpunjab.com/forest-festival-celebrated-at-ladhowal-seed-farm/feed/ 0