Four members of a family died when the roof of their house collapsed Archives - TV Punjab | English News Channel https://en.tvpunjab.com/tag/four-members-of-a-family-died-when-the-roof-of-their-house-collapsed/ Canada News, English Tv,English News, Tv Punjab English, Canada Politics Tue, 20 Jul 2021 06:28:38 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Four members of a family died when the roof of their house collapsed Archives - TV Punjab | English News Channel https://en.tvpunjab.com/tag/four-members-of-a-family-died-when-the-roof-of-their-house-collapsed/ 32 32 ਮਕਾਨ ਦੀ ਛੱਤ ਡਿੱਗਣ ਨਾਲ ਇਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ https://en.tvpunjab.com/%e0%a8%ae%e0%a8%95%e0%a8%be%e0%a8%a8-%e0%a8%a6%e0%a9%80-%e0%a8%9b%e0%a9%b1%e0%a8%a4-%e0%a8%a1%e0%a8%bf%e0%a9%b1%e0%a8%97%e0%a8%a3-%e0%a8%a8%e0%a8%be%e0%a8%b2-%e0%a8%87%e0%a8%95-%e0%a8%aa%e0%a8%b0/ https://en.tvpunjab.com/%e0%a8%ae%e0%a8%95%e0%a8%be%e0%a8%a8-%e0%a8%a6%e0%a9%80-%e0%a8%9b%e0%a9%b1%e0%a8%a4-%e0%a8%a1%e0%a8%bf%e0%a9%b1%e0%a8%97%e0%a8%a3-%e0%a8%a8%e0%a8%be%e0%a8%b2-%e0%a8%87%e0%a8%95-%e0%a8%aa%e0%a8%b0/#respond Tue, 20 Jul 2021 06:28:38 +0000 https://en.tvpunjab.com/?p=5257 ਪਟਿਆਲਾ : ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ‘ਚ ਪਿੰਡ ਮਤੋਲੀ ਵਿਖੇ ਬੀਤੀ ਰਾਤ ਪਏ ਭਾਰੀ ਮੀਂਹ ਨਾਲ ਮਕਾਨ ਦੀ ਛੱਤ ਡਿੱਗ ਗਈ। ਛੱਤ ਡਿੱਗਣ ਕਾਰਨ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ੁਤਰਾਣਾ ਦੇ ਨਾਲ ਲੱਗਦੇ ਪਿੰਡ ਮਤੋਲੀ ਵਿਖੇ ਬੀਤੀ ਰਾਤ ਪਏ ਭਾਰੀ ਮੀਂਹ ਨਾਲ ਮੁਖਤਿਆਰ ਸਿੰਘ ਦੇ ਮਕਾਨ ਦੀ ਛੱਤ […]

The post ਮਕਾਨ ਦੀ ਛੱਤ ਡਿੱਗਣ ਨਾਲ ਇਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ appeared first on TV Punjab | English News Channel.

]]>
FacebookTwitterWhatsAppCopy Link


ਪਟਿਆਲਾ : ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ ‘ਚ ਪਿੰਡ ਮਤੋਲੀ ਵਿਖੇ ਬੀਤੀ ਰਾਤ ਪਏ ਭਾਰੀ ਮੀਂਹ ਨਾਲ ਮਕਾਨ ਦੀ ਛੱਤ ਡਿੱਗ ਗਈ। ਛੱਤ ਡਿੱਗਣ ਕਾਰਨ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ੁਤਰਾਣਾ ਦੇ ਨਾਲ ਲੱਗਦੇ ਪਿੰਡ ਮਤੋਲੀ ਵਿਖੇ ਬੀਤੀ ਰਾਤ ਪਏ ਭਾਰੀ ਮੀਂਹ ਨਾਲ ਮੁਖਤਿਆਰ ਸਿੰਘ ਦੇ ਮਕਾਨ ਦੀ ਛੱਤ ਡਿੱਗ ਗਈ।

ਇਸ ਘਟਨਾ ਵਿਚ ਪਰਿਵਾਰ ਦਾ ਮੁਖੀ ਮੁਖ਼ਤਿਆਰ ਸਿੰਘ (40) ਉਸ ਦੇ ਲੜਕੇ ਵੰਸ਼ਦੀਪ ਸਿੰਘ (14) ਤੇ ਲੜਕੀਆਂ ਸਿਮਰਨਜੀਤ ਕੌਰ (13) ਕਮਲਦੀਪ ਕੌਰ (10) ਦੀ ਛੱਤ ਦੇ ਮਲਬੇ ਹੇਠ ਦੱਬਣ ਕਰਕੇ ਮੌਤ ਹੋ ਗਈ। ਜਦਕਿ ਉਸ ਦੀ ਪਤਨੀ ਸੁਰਿੰਦਰ ਕੌਰ ਹਸਪਤਾਲ ਵਿਚ ਜੇਰੇ ਇਲਾਜ ਹੈ।

ਟੀਵੀ ਪੰਜਾਬ ਬਿਊਰੋ

The post ਮਕਾਨ ਦੀ ਛੱਤ ਡਿੱਗਣ ਨਾਲ ਇਕ ਪਰਿਵਾਰ ਦੇ ਚਾਰ ਜੀਆਂ ਦੀ ਮੌਤ appeared first on TV Punjab | English News Channel.

]]>
https://en.tvpunjab.com/%e0%a8%ae%e0%a8%95%e0%a8%be%e0%a8%a8-%e0%a8%a6%e0%a9%80-%e0%a8%9b%e0%a9%b1%e0%a8%a4-%e0%a8%a1%e0%a8%bf%e0%a9%b1%e0%a8%97%e0%a8%a3-%e0%a8%a8%e0%a8%be%e0%a8%b2-%e0%a8%87%e0%a8%95-%e0%a8%aa%e0%a8%b0/feed/ 0