Gangwar canada Archives - TV Punjab | English News Channel https://en.tvpunjab.com/tag/gangwar-canada/ Canada News, English Tv,English News, Tv Punjab English, Canada Politics Sat, 05 Jun 2021 21:07:39 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Gangwar canada Archives - TV Punjab | English News Channel https://en.tvpunjab.com/tag/gangwar-canada/ 32 32 Vancouver ‘ਚ ਵੱਡੀ ਵਾਰਦਾਤ https://en.tvpunjab.com/vancouver-shooting/ https://en.tvpunjab.com/vancouver-shooting/#respond Sat, 05 Jun 2021 21:07:39 +0000 https://en.tvpunjab.com/?p=1426 Vancouver – ਵੈਨਕੂਵਰ ਸ਼ਹਿਰ ਤੋਂ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ | ਇਸ ਮਾਮਲੇ ਉੱਤੇ ਵੈਨਕੂਵਰ ਪੁਲਿਸ ਵੱਲੋਂ ਪੜ੍ਹਤਾਲ ਕੀਤੀ ਜਾ ਰਹੀ ਹੈ | ਮੀਡੀਆ ਰਿਪੋਰਟਾਂ ਅਨੁਸਾਰ ਇਸ ਗੋਲੀਬਾਰੀ ਦੇ ਵਿੱਚ 1 ਵਿਅਕਤੀ ਦੀ ਜਾਨ ਚਲੀ ਗਈ | ਜਿਸ ਵਿਅਕਤੀ ਦੀ ਇਸ ਦੌਰਾਨ ਮੌਤ ਹੋਈ ਹੈ ਉਸ ਦਾ ਗੈਂਗ ਦੇ ਨਾਲ ਸਬੰਧ ਦੱਸਿਆ […]

The post Vancouver ‘ਚ ਵੱਡੀ ਵਾਰਦਾਤ appeared first on TV Punjab | English News Channel.

]]>
FacebookTwitterWhatsAppCopy Link


Vancouver – ਵੈਨਕੂਵਰ ਸ਼ਹਿਰ ਤੋਂ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆ ਰਹੀ ਹੈ | ਇਸ ਮਾਮਲੇ ਉੱਤੇ ਵੈਨਕੂਵਰ ਪੁਲਿਸ ਵੱਲੋਂ ਪੜ੍ਹਤਾਲ ਕੀਤੀ ਜਾ ਰਹੀ ਹੈ | ਮੀਡੀਆ ਰਿਪੋਰਟਾਂ ਅਨੁਸਾਰ ਇਸ ਗੋਲੀਬਾਰੀ ਦੇ ਵਿੱਚ 1 ਵਿਅਕਤੀ ਦੀ ਜਾਨ ਚਲੀ ਗਈ |

ਜਿਸ ਵਿਅਕਤੀ ਦੀ ਇਸ ਦੌਰਾਨ ਮੌਤ ਹੋਈ ਹੈ ਉਸ ਦਾ ਗੈਂਗ ਦੇ ਨਾਲ ਸਬੰਧ ਦੱਸਿਆ ਜਾ ਰਿਹਾ ਹੈ ਪਰ ਇਸ ਦੀ ਪੁਸ਼ਟੀ ਪੁਲਿਸ ਵੱਲੋਂ ਨਹੀਂ ਕੀਤੀ ਗਈ | ਵਾਰਦਾਤ ਦੇ ਸਮੇਂ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਰਾਤੀ 10 ਵਜੇ ਦੇ ਕਰੀਬ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਜਿਸ ਤੋਂ ਤੁਰੰਤ ਬਾਅਦ ਪੁਲਿਸ ਨੂੰ ਖ਼ਬਰ ਕਰ ਦਿੱਤੀ ਗਈ | ਗੋਲੀਬਾਰੀ ਤੋਂ ਇਲਾਵਾ ਮੌਜੂਦਾ ਸਥਾਨ ਤੇ ਕਾਰ ਵੀ ਭੰਨਣ ਦੀ ਖਬਰ ਸਾਹਮਣੇ ਆਈ | ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕਰਦਿਆਂ ਹਾਦਸਾਗ੍ਰਸਤ ਸਥਾਨ ਸੀਲ ਕਰ ਦਿੱਤਾ ਗਿਆ | ਇਸ ਦੇ ਚਲਦੇ 6 ਵਿਅਕਤੀਆਂ ਨੂੰ ਮੌਕੇ ਤੇ ਹਸਪਤਾਲ ਲੈ ਜਾਇਆ ਗਿਆ | ਇਨ੍ਹਾਂ ਵਿੱਚੋਂ 2 ਜਾਣਿਆ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਮਰਨ ਵਾਲੇ ਵਿਅਕਤੀ ਦਾ ਨਾਂ ਅਵਨੇਸ਼ ਸਿੰਘ ਉਮਰ 44 ਸਾਲ ਦੱਸੀ ਜਾ ਰਹੀ ਹੈ |

 

The post Vancouver ‘ਚ ਵੱਡੀ ਵਾਰਦਾਤ appeared first on TV Punjab | English News Channel.

]]>
https://en.tvpunjab.com/vancouver-shooting/feed/ 0