Gas blast Archives - TV Punjab | English News Channel https://en.tvpunjab.com/tag/gas-blast/ Canada News, English Tv,English News, Tv Punjab English, Canada Politics Mon, 28 Jun 2021 05:35:37 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Gas blast Archives - TV Punjab | English News Channel https://en.tvpunjab.com/tag/gas-blast/ 32 32 ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਭਿਆਨਕ ਧਮਾਕਾ, 7 ਲੋਕਾਂ ਦੀ ਮੌਤ, 50 ਜ਼ਖ਼ਮੀ https://en.tvpunjab.com/blast-bangla-desh-dhaka2916-2/ https://en.tvpunjab.com/blast-bangla-desh-dhaka2916-2/#respond Mon, 28 Jun 2021 05:35:37 +0000 https://en.tvpunjab.com/?p=2916 ਢਾਕਾ -ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਐਤਵਾਰ ਸ਼ਾਮ ਨੂੰ ਭਿਆਨਕ ਧਮਾਕਾ ਹੋਇਆ। ਇਸ ਧਮਾਕੇ ਵਿਚ ਸੱਤ ਲੋਕ ਮਾਰੇ ਗਏ ਅਤੇ 50 ਦੇ ਕਰੀਬ ਲੋਕ ਜ਼ਖਮੀ ਹੋ ਗਏ। ਧਮਾਕੇ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ, ਫ਼ੈਸਲੂਰ ਰਹਿਮਾਨ ਨੇ ਦੇ ਮੁਤਾਬਿਕ ਇਹ ਧਮਾਕਾ ਢਾਕਾ ਦੇ ਮੋਘਬਾਜ਼ਾਰ ਖੇਤਰ ਦੀ […]

The post ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਭਿਆਨਕ ਧਮਾਕਾ, 7 ਲੋਕਾਂ ਦੀ ਮੌਤ, 50 ਜ਼ਖ਼ਮੀ appeared first on TV Punjab | English News Channel.

]]>

ਢਾਕਾ -ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਐਤਵਾਰ ਸ਼ਾਮ ਨੂੰ ਭਿਆਨਕ ਧਮਾਕਾ ਹੋਇਆ। ਇਸ ਧਮਾਕੇ ਵਿਚ ਸੱਤ ਲੋਕ ਮਾਰੇ ਗਏ ਅਤੇ 50 ਦੇ ਕਰੀਬ ਲੋਕ ਜ਼ਖਮੀ ਹੋ ਗਏ। ਧਮਾਕੇ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।

ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ, ਫ਼ੈਸਲੂਰ ਰਹਿਮਾਨ ਨੇ ਦੇ ਮੁਤਾਬਿਕ ਇਹ ਧਮਾਕਾ ਢਾਕਾ ਦੇ ਮੋਘਬਾਜ਼ਾਰ ਖੇਤਰ ਦੀ ਇਕ ਇਮਾਰਤ ਵਿਚ ਹੋਇਆ । ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ ਪਾਸ ਦੀਆਂ ਸੱਤ ਇਮਾਰਤਾਂ ਨੂੰ ਨੁਕਸਾਨੀਆਂ ਗਈਆਂ। ਜਿਸ ਇਮਾਰਤ ਵਿਚ ਧਮਾਕਾ ਹੋਇਆ ਸੀ ਉਸ ਵਿਚ ਫਾਸਟ ਫੂਡ ਦੀ ਇਕ ਦੁਕਾਨ ਸੀ।

ਢਾਕਾ ਪੁਲਿਸ ਦੇ ਡਿਪਟੀ ਕਮਿਸ਼ਨਰ ਸੱਜਾਦ ਹੁਸੈਨ ਮੁਤਾਬਕ ਮਾਹਰ ਇਸ ਗੱਲ ਦੀ ਖੋਖ ਕਰ ਰਹੇ ਹਨ ਤੇ ਧਮਾਕੇ ਕਿਵੇਂ ਹੋਇਆ । ਰਿਪੋਰਟਾਂ ਦੇ ਮੁਤਾਬਿਕ ਦੁਕਾਨ ਵਿਚ ਪਈ ਗੈਸ ਪਾਈਪ ਲਾਈਨ ਜਾਂ ਗੈਸ ਸਿਲੰਡਰ ਵਿਚ ਕੋਈ ਨੁਕਸ ਧਮਾਕੇ ਦਾ ਕਾਰਨ ਹੋ ਸਕਦਾ ਸੀ। ਢਾਕਾ ਦੇ ਇਕ ਟੀਵੀ ਚੈਨਲ ਦੇ ਮੁਤਾਬਕ 50 ਦੇ ਕਰੀਬ ਜ਼ਖਮੀਆਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਹੈ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਭਿਆਨਕ ਧਮਾਕਾ, 7 ਲੋਕਾਂ ਦੀ ਮੌਤ, 50 ਜ਼ਖ਼ਮੀ appeared first on TV Punjab | English News Channel.

]]>
https://en.tvpunjab.com/blast-bangla-desh-dhaka2916-2/feed/ 0
ਚੀਨ ਵਿਚ ਭਿਆਨਕ ਗੈਸ ਧਮਾਕਾ, 12 ਲੋਕਾਂ ਦੀ ਮੌਤ 150 ਦੇ ਕਰੀਬ ਜਖਮੀ https://en.tvpunjab.com/gas-blast-chaina-1813-2/ https://en.tvpunjab.com/gas-blast-chaina-1813-2/#respond Sun, 13 Jun 2021 11:15:09 +0000 https://en.tvpunjab.com/?p=1813 ਟੀਵੀ ਪੰਜਾਬ ਬਿਊਰੋ-ਚੀਨ ਦੇ ਰਿਹਾਇਸ਼ੀ ਇਲਾਕੇ ‘ਚ ਐਤਵਾਰ ਸਵੇਰੇ ਭਿਆਨਕ ਗੈਸ ਧਮਾਕਾ ਹੋਣ ਦੀ ਖਬਰ ਹੈ। ਇਸ ਧਮਾਕੇ ਨਾਲ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 150 ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਚੀਨ ਦੇ ਅਧਿਕਾਰਤ ਮੀਡੀਆ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਧਮਾਕਾ ਹੁਬੇਈ ਸੂਬੇ ਦੇ ਝਾਂਗਵਾਨ ਜ਼ਿਲ੍ਹੇ ਦੇ ਸ਼ਿਆਨ […]

The post ਚੀਨ ਵਿਚ ਭਿਆਨਕ ਗੈਸ ਧਮਾਕਾ, 12 ਲੋਕਾਂ ਦੀ ਮੌਤ 150 ਦੇ ਕਰੀਬ ਜਖਮੀ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ-ਚੀਨ ਦੇ ਰਿਹਾਇਸ਼ੀ ਇਲਾਕੇ ‘ਚ ਐਤਵਾਰ ਸਵੇਰੇ ਭਿਆਨਕ ਗੈਸ ਧਮਾਕਾ ਹੋਣ ਦੀ ਖਬਰ ਹੈ। ਇਸ ਧਮਾਕੇ ਨਾਲ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 150 ਤੋਂ ਵੱਧ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ।

ਚੀਨ ਦੇ ਅਧਿਕਾਰਤ ਮੀਡੀਆ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਧਮਾਕਾ ਹੁਬੇਈ ਸੂਬੇ ਦੇ ਝਾਂਗਵਾਨ ਜ਼ਿਲ੍ਹੇ ਦੇ ਸ਼ਿਆਨ ਸ਼ਹਿਰ ਵਿਚ ਸਵੇਰੇ ਕਰੀਬ 6:30 ਵਜੇ ਹੋਇਆ। ਖ਼ਬਰਾਂ ਮੁਤਾਬਕ ਇਸ ਧਮਾਕੇ ਨਾਲ ਜਿਲੇ ਦਾ ਇਕ ਬਾਜ਼ਾਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਧਮਾਕੇ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ 150 ਲੋਕਾਂ ਨੂੰ ਜਖਮੀ ਹਾਲਤ ਵਿੱਚ ਧਮਾਕਾ ਸਥਾਨ ਕੱਢਿਆ ਗਿਆ। ਇਨ੍ਹਾਂ ਵਿਚੋਂ ਵਿਅਕਤੀ 39 ਗੰਭੀਰ ਰੂਪ ਨਾਲ ਜ਼ਖਮੀ ਹਨ। ਉਹਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। 

WhatsAppXFacebookCopy LinkWeChatShare

The post ਚੀਨ ਵਿਚ ਭਿਆਨਕ ਗੈਸ ਧਮਾਕਾ, 12 ਲੋਕਾਂ ਦੀ ਮੌਤ 150 ਦੇ ਕਰੀਬ ਜਖਮੀ appeared first on TV Punjab | English News Channel.

]]>
https://en.tvpunjab.com/gas-blast-chaina-1813-2/feed/ 0