Gold Medal winner Naib Subedar Neeraj Chopra demanded to be made Lieutenant Archives - TV Punjab | English News Channel https://en.tvpunjab.com/tag/gold-medal-winner-naib-subedar-neeraj-chopra-demanded-to-be-made-lieutenant/ Canada News, English Tv,English News, Tv Punjab English, Canada Politics Tue, 10 Aug 2021 10:05:58 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Gold Medal winner Naib Subedar Neeraj Chopra demanded to be made Lieutenant Archives - TV Punjab | English News Channel https://en.tvpunjab.com/tag/gold-medal-winner-naib-subedar-neeraj-chopra-demanded-to-be-made-lieutenant/ 32 32 ਸ਼੍ਰੋਮਣੀ ਅਕਾਲੀ ਦਲ ਦੇ ਸੈਨਿਕ ਵਿੰਗ ਵੱਲੋਂ ਗੋਲਡ ਮੈਡਲ ਵਿਜੇਤਾ ਨਾਇਬ ਸੁਬੇਦਾਰ ਨੀਰਜ ਚੋਪੜਾ ਨੂੰ ਲੈਫਟੀਨੈਂਟ ਬਨਾਉਣ ਦੀ ਮੰਗ https://en.tvpunjab.com/gold-medal-winner-naib-subedar-neeraj-chopra-demanded-to-be-made-lieutenant/ https://en.tvpunjab.com/gold-medal-winner-naib-subedar-neeraj-chopra-demanded-to-be-made-lieutenant/#respond Tue, 10 Aug 2021 10:05:58 +0000 https://en.tvpunjab.com/?p=7457 ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਦੇ ਸੈਨਿਕ ਵਿੰਗ ਵੱਲੋਂ ਗੋਲਡ ਮੈਡਲ ਵਿਜੇਤਾ ਨਾਇਬ ਸੁਬੇਦਾਰ ਨੀਰਜ ਚੋਪੜਾ ਨੂੰ ਲੈਫਟੀਨੈਂਟ ਬਨਾਉਣ ਦੀ ਮੰਗ ਕੀਤੀ ਗਈ ਹੈ। ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਵਿੰਗ ਵੱਲੋ ਇਸ ਬਾਰੇ ਰੱਖਿਆ ਮੰਤਰੀ ਨੂੰ ਚਿੱਠੀ ਵੀ ਲਿਖਣਗੇ। ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ […]

The post ਸ਼੍ਰੋਮਣੀ ਅਕਾਲੀ ਦਲ ਦੇ ਸੈਨਿਕ ਵਿੰਗ ਵੱਲੋਂ ਗੋਲਡ ਮੈਡਲ ਵਿਜੇਤਾ ਨਾਇਬ ਸੁਬੇਦਾਰ ਨੀਰਜ ਚੋਪੜਾ ਨੂੰ ਲੈਫਟੀਨੈਂਟ ਬਨਾਉਣ ਦੀ ਮੰਗ appeared first on TV Punjab | English News Channel.

]]>

ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਦੇ ਸੈਨਿਕ ਵਿੰਗ ਵੱਲੋਂ ਗੋਲਡ ਮੈਡਲ ਵਿਜੇਤਾ ਨਾਇਬ ਸੁਬੇਦਾਰ ਨੀਰਜ ਚੋਪੜਾ ਨੂੰ ਲੈਫਟੀਨੈਂਟ ਬਨਾਉਣ ਦੀ ਮੰਗ ਕੀਤੀ ਗਈ ਹੈ। ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਵਿੰਗ ਵੱਲੋ ਇਸ ਬਾਰੇ ਰੱਖਿਆ ਮੰਤਰੀ ਨੂੰ ਚਿੱਠੀ ਵੀ ਲਿਖਣਗੇ।

ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਸੂਬੇਦਾਰ ਸਰਬਜੀਤ ਸਿੰਘ ਗੁਰਤੇਜ ਸਿੰਘ, ਸੁਖਦੇਵ ਸਿੰਘ ਹਰਪਾਲ ਸਿੰਘ ਭੈਣੀ, ਜਗਸੀਰ ਸਿੰਘ ਭੈਣੀ, ਗੁਰਜੰਟ ਸਿੰਘ ਹੌਲਦਾਰ, ਦੀਵਾਨ ਸਿੰਘ, ਕੁਲਦੀਪ ਸਿੰਘ, ਜਗਮੇਲ ਸਿੰਘ, ਹਰਜਿੰਦਰ ਸਿੰਘ, ਗੁਰਪਿਆਰ ਸਿੰਘ, ਬਲਵਿੰਦਰ ਸਿੰਘ ਸਮਾਓ, ਗੁਰਮੀਤ ਸਿੰਘ ਦੂਲੋ, ਗੁਰਦੇਵ ਸਿੰਘ ਮੱਕੜ, ਵਿਸ਼ਾਲ ਸ਼ਰਮਾ, ਹਰਭਜਨ ਭੱਜੀ ਆਦਿ ਆਗੂ ਮੌਜੂਦ ਸਨ।

ਕਮਲਜੀਤ ਸੰਧੂ

 

WhatsAppXFacebookCopy LinkWeChatShare

The post ਸ਼੍ਰੋਮਣੀ ਅਕਾਲੀ ਦਲ ਦੇ ਸੈਨਿਕ ਵਿੰਗ ਵੱਲੋਂ ਗੋਲਡ ਮੈਡਲ ਵਿਜੇਤਾ ਨਾਇਬ ਸੁਬੇਦਾਰ ਨੀਰਜ ਚੋਪੜਾ ਨੂੰ ਲੈਫਟੀਨੈਂਟ ਬਨਾਉਣ ਦੀ ਮੰਗ appeared first on TV Punjab | English News Channel.

]]>
https://en.tvpunjab.com/gold-medal-winner-naib-subedar-neeraj-chopra-demanded-to-be-made-lieutenant/feed/ 0