government employee Archives - TV Punjab | English News Channel https://en.tvpunjab.com/tag/government-employee/ Canada News, English Tv,English News, Tv Punjab English, Canada Politics Tue, 15 Jun 2021 12:21:42 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg government employee Archives - TV Punjab | English News Channel https://en.tvpunjab.com/tag/government-employee/ 32 32 ਲਾਕਡਾਊਨ ਨਿਯਮਾਂ ‘ਚ ਢਿੱਲ: ਹੁਣ ਦਫਤਰਾਂ ‘ਚ ਹੋਵੇਗੀ ਮੁਲਾਜ਼ਮਾਂ ਦੀ ਫੁੱਲ ਹਾਜ਼ਰੀ https://en.tvpunjab.com/lockdown-new-instructions-1945-2/ https://en.tvpunjab.com/lockdown-new-instructions-1945-2/#respond Tue, 15 Jun 2021 12:21:42 +0000 https://en.tvpunjab.com/?p=1945 ਟੀਵੀ ਪੰਜਾਬ ਬਿਊਰੋ– ਪੰਜਾਬ ਸਰਕਾਰ ਕੋਰੋਨਾ ਦੇ ਘੱਟ ਰਹੇ ਮਾਮਲਿਆਂ ਦੇ ਮੱਦੇਨਜ਼ਰ ਕਈ ਪਾਬੰਦੀਆਂ ਤੋਂ ਛੋਟ ਦੇਣ ਜਾ ਰਹੀ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਸਮੂਹ ਵਿਭਾਗਾਂ ਨੂੰ ਹਾਜ਼ਰੀ ਦਾ ਫੈਸਲਾ ਆਪਣੇ ਪੱਧਰ ‘ਤੇ ਲੈਣ ਦੇ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਪੂਰੇ ਸਟਾਫ ਨੂੰ ਬੁਲਾ […]

The post ਲਾਕਡਾਊਨ ਨਿਯਮਾਂ ‘ਚ ਢਿੱਲ: ਹੁਣ ਦਫਤਰਾਂ ‘ਚ ਹੋਵੇਗੀ ਮੁਲਾਜ਼ਮਾਂ ਦੀ ਫੁੱਲ ਹਾਜ਼ਰੀ appeared first on TV Punjab | English News Channel.

]]>

ਟੀਵੀ ਪੰਜਾਬ ਬਿਊਰੋ– ਪੰਜਾਬ ਸਰਕਾਰ ਕੋਰੋਨਾ ਦੇ ਘੱਟ ਰਹੇ ਮਾਮਲਿਆਂ ਦੇ ਮੱਦੇਨਜ਼ਰ ਕਈ ਪਾਬੰਦੀਆਂ ਤੋਂ ਛੋਟ ਦੇਣ ਜਾ ਰਹੀ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਸਮੂਹ ਵਿਭਾਗਾਂ ਨੂੰ ਹਾਜ਼ਰੀ ਦਾ ਫੈਸਲਾ ਆਪਣੇ ਪੱਧਰ ‘ਤੇ ਲੈਣ ਦੇ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਪੂਰੇ ਸਟਾਫ ਨੂੰ ਬੁਲਾ ਸਕਦੇ ਹਨ। 
ਸੂਬੇ ‘ਚ 106 ਦਿਨਾਂ ਬਾਅਦ ਬੀਤੇ ਦਿਨੀਂ ਲਾਗ ਦੇ ਸਭ ਤੋਂ ਘੱਟ 629 ਨਵੇਂ ਕੇਸ ਸਾਹਮਣੇ ਆਏ। ਅਜਿਹੇ ‘ਚ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਲੌਕਡਾਊਨ ‘ਚ ਕਈ ਛੋਟਾਂ ਦੇ ਸਕਦੇ ਹਨ।

WhatsAppXFacebookCopy LinkWeChatShare

The post ਲਾਕਡਾਊਨ ਨਿਯਮਾਂ ‘ਚ ਢਿੱਲ: ਹੁਣ ਦਫਤਰਾਂ ‘ਚ ਹੋਵੇਗੀ ਮੁਲਾਜ਼ਮਾਂ ਦੀ ਫੁੱਲ ਹਾਜ਼ਰੀ appeared first on TV Punjab | English News Channel.

]]>
https://en.tvpunjab.com/lockdown-new-instructions-1945-2/feed/ 0