Govt already working on new team's demand: Capt Amarinder Singh Archives - TV Punjab | English News Channel https://en.tvpunjab.com/tag/govt-already-working-on-new-teams-demand-capt-amarinder-singh/ Canada News, English Tv,English News, Tv Punjab English, Canada Politics Tue, 27 Jul 2021 13:45:24 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Govt already working on new team's demand: Capt Amarinder Singh Archives - TV Punjab | English News Channel https://en.tvpunjab.com/tag/govt-already-working-on-new-teams-demand-capt-amarinder-singh/ 32 32 ਨਵੀਂ ਟੀਮ ਦੇ ਮੰਗ ਪੱਤਰ ‘ਤੇ ਸਰਕਾਰ ਪਹਿਲਾਂ ਹੀ ਕੰਮ ਕਰ ਰਹੀ ਹੈ : ਕੈਪਟਨ ਅਮਰਿੰਦਰ ਸਿੰਘ https://en.tvpunjab.com/govt-already-working-on-new-teams-demand-capt-amarinder-singh/ https://en.tvpunjab.com/govt-already-working-on-new-teams-demand-capt-amarinder-singh/#respond Tue, 27 Jul 2021 13:45:24 +0000 https://en.tvpunjab.com/?p=6220 ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ 4 ਕਾਰਜਕਾਰੀ ਪ੍ਰਧਾਨਾਂ ਵੱਲੋਂ ਲਿਖੀ ਚਿੱਠੀ ਦੇ ਜਵਾਬ ਵਿਚ ਕਿਹਾ ਕਿ ਜੋ ਨੁਕਤੇ ਇਸ ਮੰਗ ਪੱਤਰ ਉਠਾਏ ਗਏ ਹਨ, ਉਸ ‘ਤੇ ਪੰਜਾਬ ਸਰਕਾਰ ਪਹਿਲਾਂ ਹੀ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਨਵਜੋਤ ਸਿੰਘ ਸਿੱਧੂ ਨੇ […]

The post ਨਵੀਂ ਟੀਮ ਦੇ ਮੰਗ ਪੱਤਰ ‘ਤੇ ਸਰਕਾਰ ਪਹਿਲਾਂ ਹੀ ਕੰਮ ਕਰ ਰਹੀ ਹੈ : ਕੈਪਟਨ ਅਮਰਿੰਦਰ ਸਿੰਘ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੇ 4 ਕਾਰਜਕਾਰੀ ਪ੍ਰਧਾਨਾਂ ਵੱਲੋਂ ਲਿਖੀ ਚਿੱਠੀ ਦੇ ਜਵਾਬ ਵਿਚ ਕਿਹਾ ਕਿ ਜੋ ਨੁਕਤੇ ਇਸ ਮੰਗ ਪੱਤਰ ਉਠਾਏ ਗਏ ਹਨ, ਉਸ ‘ਤੇ ਪੰਜਾਬ ਸਰਕਾਰ ਪਹਿਲਾਂ ਹੀ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ 5 ਨੁਕਤਿਆਂ ਵਾਲੀ ਇਕ ਚਿੱਠੀ ਮੁੱਖ ਮੰਤਰੀ ਨੂੰ ਲਿਖੀ ਸੀ।

ਟੀਵੀ ਪੰਜਾਬ ਬਿਊਰੋ

The post ਨਵੀਂ ਟੀਮ ਦੇ ਮੰਗ ਪੱਤਰ ‘ਤੇ ਸਰਕਾਰ ਪਹਿਲਾਂ ਹੀ ਕੰਮ ਕਰ ਰਹੀ ਹੈ : ਕੈਪਟਨ ਅਮਰਿੰਦਰ ਸਿੰਘ appeared first on TV Punjab | English News Channel.

]]>
https://en.tvpunjab.com/govt-already-working-on-new-teams-demand-capt-amarinder-singh/feed/ 0