grandfather Archives - TV Punjab | English News Channel https://en.tvpunjab.com/tag/grandfather/ Canada News, English Tv,English News, Tv Punjab English, Canada Politics Fri, 25 Jun 2021 11:05:35 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg grandfather Archives - TV Punjab | English News Channel https://en.tvpunjab.com/tag/grandfather/ 32 32 ਜ਼ਮੀਨ ਖਾਤਰ ਪੋਤੇ ਨੇ ਕਹੀ ਮਾਰ ਕੇ ਕੀਤਾ ਦਾਦੇ ਦਾ ਕਤਲ https://en.tvpunjab.com/grandson-murdered-grandfather/ https://en.tvpunjab.com/grandson-murdered-grandfather/#respond Fri, 25 Jun 2021 11:05:35 +0000 https://en.tvpunjab.com/?p=2725 ਅਜਨਾਲਾ(25 ਜੂਨ) ਅਜਨਾਲਾ ‘ਚ ਬੀਤੀ ਰਾਤ ਜ਼ਮੀਨੀ ਝਗੜੇ ਦੇ ਚਲਦਿਆਂ ਪੋਤੇ ਵੱਲੋਂ ਬਜ਼ੁਰਗ ਦਾਦੇ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਉਸ ਦੇ ਚਾਚੇ ਦੇ ਬੇਟੇ ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਮੇਰੇ ਦਾਦੇ ਅਜੈਬ ਸਿੰਘ ਨਾਲ ਪਿਛਲੇ ਸਮੇਂ ਤੋਂ ਜ਼ਮੀਨੀ ਝਗੜਾ ਚੱਲਦਾ […]

The post ਜ਼ਮੀਨ ਖਾਤਰ ਪੋਤੇ ਨੇ ਕਹੀ ਮਾਰ ਕੇ ਕੀਤਾ ਦਾਦੇ ਦਾ ਕਤਲ appeared first on TV Punjab | English News Channel.

]]>
FacebookTwitterWhatsAppCopy Link


ਅਜਨਾਲਾ(25 ਜੂਨ) ਅਜਨਾਲਾ ‘ਚ ਬੀਤੀ ਰਾਤ ਜ਼ਮੀਨੀ ਝਗੜੇ ਦੇ ਚਲਦਿਆਂ ਪੋਤੇ ਵੱਲੋਂ ਬਜ਼ੁਰਗ ਦਾਦੇ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਉਸ ਦੇ ਚਾਚੇ ਦੇ ਬੇਟੇ ਸੰਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਦਾ ਮੇਰੇ ਦਾਦੇ ਅਜੈਬ ਸਿੰਘ ਨਾਲ ਪਿਛਲੇ ਸਮੇਂ ਤੋਂ ਜ਼ਮੀਨੀ ਝਗੜਾ ਚੱਲਦਾ ਆ ਰਿਹਾ ਸੀ। ਕੱਲ੍ਹ ਦੋਵਾਂ ਧਿਰਾਂ ‘ਚ ਹੋਏ ਆਪਸੀ ਤਕਰਾਰ ਪਿੱਛੋਂ ਬਜ਼ੁਰਗ ਅਜੈਬ ਸਿੰਘ ਦੇ ਪੋਤਰੇ ਸੰਦੀਪ ਸਿੰਘ ਤੇ ਉਸ ਦੇ ਪਰਿਵਾਰ ਨੇ ਰਲ ਕੇ ਆਪਣੇ ਦਾਦੇ ‘ਤੇ ਕਹੀ ਨਾਲ ਵਾਰ ਕਰ ਕੇ ਉਸ ਦਾ ਕਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਲਾਸ਼ ਨੂੰ ਕਬਜੇ ਚ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਟੀਵੀ ਪੰਜਾਬ ਬਿਊਰੋ

The post ਜ਼ਮੀਨ ਖਾਤਰ ਪੋਤੇ ਨੇ ਕਹੀ ਮਾਰ ਕੇ ਕੀਤਾ ਦਾਦੇ ਦਾ ਕਤਲ appeared first on TV Punjab | English News Channel.

]]>
https://en.tvpunjab.com/grandson-murdered-grandfather/feed/ 0