hamilton shooting Archives - TV Punjab | English News Channel https://en.tvpunjab.com/tag/hamilton-shooting/ Canada News, English Tv,English News, Tv Punjab English, Canada Politics Sat, 07 Aug 2021 21:37:08 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg hamilton shooting Archives - TV Punjab | English News Channel https://en.tvpunjab.com/tag/hamilton-shooting/ 32 32 Canada ਦੇ Hamilton ਸ਼ਹਿਰ ‘ਚ ਚੱਲੀ ਗੋਲੀ https://en.tvpunjab.com/canada-news-update-3/ https://en.tvpunjab.com/canada-news-update-3/#respond Sat, 07 Aug 2021 21:37:08 +0000 https://en.tvpunjab.com/?p=7325 Vancouver – ਹੈਮਿਲਟਨ ਪੁਲਿਸ ਵੱਲੋਂ ਤਿਹਰੀ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਇਕ 17 ਸਾਲਾ ਲੜਕੇ ਦੀ ਮੌਤ ਹੋ ਗਈ। ਹੈਮਿਲਟਨ ਪੁਲਿਸ ਮੁਤਾਬਿਕ ਸ਼ਾਮ 7:30 ਵਜੇ ਉਨ੍ਹਾਂ ਨੂੰ ਪੈਰਾਮਾਉੰਟ ਡਰਾਈਵ ਦੇ ਨੇੜੇ 288 ਮਡ ਸਟਰੀਟ ਵੈਸਟ ਵਿਖੇ ਗੋਲੀਬਾਰੀ ਦੀਆਂ ਖਬਰਾਂ ਬਾਰੇ ਜਾਣਕਾਰੀ ਮਿਲੀ ਸੀ। ਪੁਲਿਸ ਦੇ ਮੁਤਾਬਿਤ […]

The post Canada ਦੇ Hamilton ਸ਼ਹਿਰ ‘ਚ ਚੱਲੀ ਗੋਲੀ appeared first on TV Punjab | English News Channel.

]]>
FacebookTwitterWhatsAppCopy Link


Vancouver – ਹੈਮਿਲਟਨ ਪੁਲਿਸ ਵੱਲੋਂ ਤਿਹਰੀ ਗੋਲੀਬਾਰੀ ਦੀ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਇਕ 17 ਸਾਲਾ ਲੜਕੇ ਦੀ ਮੌਤ ਹੋ ਗਈ। ਹੈਮਿਲਟਨ ਪੁਲਿਸ ਮੁਤਾਬਿਕ ਸ਼ਾਮ 7:30 ਵਜੇ ਉਨ੍ਹਾਂ ਨੂੰ ਪੈਰਾਮਾਉੰਟ ਡਰਾਈਵ ਦੇ ਨੇੜੇ 288 ਮਡ ਸਟਰੀਟ ਵੈਸਟ ਵਿਖੇ ਗੋਲੀਬਾਰੀ ਦੀਆਂ ਖਬਰਾਂ ਬਾਰੇ ਜਾਣਕਾਰੀ ਮਿਲੀ ਸੀ।
ਪੁਲਿਸ ਦੇ ਮੁਤਾਬਿਤ ਉਨ੍ਹਾਂ ਨੂੰ ਇਸ ਘਟਨਾ ਦੇ ਤਿੰਨ ਪੀੜਤ ਮਿਲੇ। ਇਨ੍ਹਾਂ ਤਿੰਨਾਂ ਪੀੜਤਾਂ ਨੂੰ ਗੋਲੀ ਲੱਗੀ ਹੋਈ ਸੀ। ਜਿਸ ਕਾਰਨ ਉਹ ਜਖਮੀ ਹਾਲਤ ‘ਚ ਸਨ। ਇਨ੍ਹਾਂ ਪੀੜਤਾਂ ‘ਚ ਹੀ 17 ਸਾਲਾ ਲੜਕਾ ਸ਼ਾਮਿਲ ਹੈ। ਇਨ੍ਹਾਂ ਤਿੰਨਾਂ ਪੀੜਤਾਂ ਨੂੰ ਜਖ਼ਮੀ ਹਾਲਤ ‘ਚ ਹਸਪਤਾਲ ਭਾਰਤੀ ਕਰਵਾਇਆ ਗਿਆ। ਪੁਲਿਸ ਨੇ ਪ੍ਰੈਸ ਰੀਲੀਜ਼ ’ਚ ਸਪਸ਼ਟ ਕੀਤਾ ਕਿ ਜਿਸ 17 ਸਾਲਾ ਲੜਕੇ ਨੂੰ ਜਖਮੀ ਹਾਲਤ ‘ਚ ਹੜਪਤਾਲ ਭਰਤੀ ਕਰਵਾਇਆ ਗਿਆ ਸੀ ਉਸ ਦੀ ਹਸਪਤਾਲ ’ਚ ਮੌਤ ਹੋ ਗਈ। ਜਾਂਚਕਰਤਾਵਾਂ ਨੇ ਇਸ ਸਾਰੇ ਮਾਮਲੇ ਨੂੰ ਟਾਰਗੇਟਿਡ ਦੱਸਿਆ ਹੈ। ਘਟਨਾ ਵਾਲੀ ਥਾਂ ‘ਤੇ ਕਈ ਪੁਲਿਸ ਕਰਮੀ ਮੌਜੂਦ ਹਨ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੀ ਜਾਣਕਾਰੀ ਹੈ ਤਾਂ ਉਨ੍ਹਾਂ ਨਾਲ 905-546-3827 ਤੇ ਜਾ ਫਿਰ ਕ੍ਰਾਈਮ ਸਟਾਪਰਜ਼ ਨਾਲ 1-800-222-8477 ਤੇ ਸੰਪਰਕ ਕੀਤਾ ਜਾ ਸਕਦਾ ਹੈ।

The post Canada ਦੇ Hamilton ਸ਼ਹਿਰ ‘ਚ ਚੱਲੀ ਗੋਲੀ appeared first on TV Punjab | English News Channel.

]]>
https://en.tvpunjab.com/canada-news-update-3/feed/ 0