Harish Rawat apologizes for using 'Panj Pyare' Archives - TV Punjab | English News Channel https://en.tvpunjab.com/tag/harish-rawat-apologizes-for-using-panj-pyare/ Canada News, English Tv,English News, Tv Punjab English, Canada Politics Wed, 01 Sep 2021 06:45:35 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg Harish Rawat apologizes for using 'Panj Pyare' Archives - TV Punjab | English News Channel https://en.tvpunjab.com/tag/harish-rawat-apologizes-for-using-panj-pyare/ 32 32 ‘ਪੰਜ ਪਿਆਰੇ’ ਸ਼ਬਦ ਵਰਤਣ ‘ਤੇ ਹਰੀਸ਼ ਰਾਵਤ ਨੇ ਮੰਗੀ ਮੁਆਫ਼ੀ https://en.tvpunjab.com/harish-rawat-apologizes-for-using-panj-pyare/ https://en.tvpunjab.com/harish-rawat-apologizes-for-using-panj-pyare/#respond Wed, 01 Sep 2021 06:45:35 +0000 https://en.tvpunjab.com/?p=9055 ਨਵੀਂ ਦਿੱਲੀ : ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਤੇ 4 ਕਾਰਜਕਾਰੀ ਪ੍ਰਧਾਨਾਂ ਨੂੰ ਲੈ ਕੇ ਵਰਤੇ ਗਏ ‘ਪੰਜ ਪਿਆਰੇ’ ਸ਼ਬਦ ਤੋਂ ਉਪਜੇ ਵਿਵਾਦ ਮਗਰੋਂ ਹਰੀਸ਼ ਰਾਵਤ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਰਾਜ ਦੇ ਕਿਸੇ ਗੁਰਦੁਆਰਾ ਸਾਹਿਬ ਵਿਚ ਝਾੜੂ ਲਗਾ ਕੇ ਪਸ਼ਚਾਤਾਪ ਕਰਨਗੇ। ਇਸ ਦੇ ਨਾਲ […]

The post ‘ਪੰਜ ਪਿਆਰੇ’ ਸ਼ਬਦ ਵਰਤਣ ‘ਤੇ ਹਰੀਸ਼ ਰਾਵਤ ਨੇ ਮੰਗੀ ਮੁਆਫ਼ੀ appeared first on TV Punjab | English News Channel.

]]>

ਨਵੀਂ ਦਿੱਲੀ : ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਤੇ 4 ਕਾਰਜਕਾਰੀ ਪ੍ਰਧਾਨਾਂ ਨੂੰ ਲੈ ਕੇ ਵਰਤੇ ਗਏ ‘ਪੰਜ ਪਿਆਰੇ’ ਸ਼ਬਦ ਤੋਂ ਉਪਜੇ ਵਿਵਾਦ ਮਗਰੋਂ ਹਰੀਸ਼ ਰਾਵਤ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਰਾਜ ਦੇ ਕਿਸੇ ਗੁਰਦੁਆਰਾ ਸਾਹਿਬ ਵਿਚ ਝਾੜੂ ਲਗਾ ਕੇ ਪਸ਼ਚਾਤਾਪ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸਿੱਖ ਧਰਮ ਦਾ ਬਹੁਤ ਸਤਿਕਾਰ ਕਰਦੇ ਹਨ।

ਟੀਵੀ ਪੰਜਾਬ ਬਿਊਰੋ

WhatsAppXFacebookCopy LinkWeChatShare

The post ‘ਪੰਜ ਪਿਆਰੇ’ ਸ਼ਬਦ ਵਰਤਣ ‘ਤੇ ਹਰੀਸ਼ ਰਾਵਤ ਨੇ ਮੰਗੀ ਮੁਆਫ਼ੀ appeared first on TV Punjab | English News Channel.

]]>
https://en.tvpunjab.com/harish-rawat-apologizes-for-using-panj-pyare/feed/ 0