himmat biswa Archives - TV Punjab | English News Channel https://en.tvpunjab.com/tag/himmat-biswa/ Canada News, English Tv,English News, Tv Punjab English, Canada Politics Thu, 12 Aug 2021 11:50:30 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg himmat biswa Archives - TV Punjab | English News Channel https://en.tvpunjab.com/tag/himmat-biswa/ 32 32 ਆਸਾਮ ਦੇ ਮੁੱਖ ਮੰਤਰੀ ਵਲੋਂ ਮੁੱਕੇਬਾਜ਼ ਲਵਲੀਨਾ ਨੂੰ ਡੀ.ਐਸ.ਪੀ. ਅਹੁਦੇ ਦੀ ਪੇਸ਼ਕਸ਼ https://en.tvpunjab.com/assam-cm-offers-dsp-rank-to-loveleena/ https://en.tvpunjab.com/assam-cm-offers-dsp-rank-to-loveleena/#respond Thu, 12 Aug 2021 11:50:30 +0000 https://en.tvpunjab.com/?p=7696 ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਨੇ ਟੋਕਿਓ ਓਲਿੰਪਿਕ 2020 ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਡੀ.ਐਸ.ਪੀ. ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਗੁਹਾਟੀ ਦੀ ਇਕ ਸੜਕ ਦਾ ਨਾਂਅ ਵੀ ਮੁੱਕੇਬਾਜ਼ ਲਵਲੀਨਾ ਦੇ ਨਾਂਅ ‘ਤੇ ਰੱਖਿਆ ਜਾਵੇਗਾ | ਉਸ ਦੇ ਨਾਂਅ ‘ਤੇ ਉਸ ਦੇ ਗ੍ਰਹਿ ਸ਼ਹਿਰ ਗੋਲਾਘਾਟ ਵਿਚ ਇਕ ਸਟੇਡੀਅਮ ਵੀ […]

The post ਆਸਾਮ ਦੇ ਮੁੱਖ ਮੰਤਰੀ ਵਲੋਂ ਮੁੱਕੇਬਾਜ਼ ਲਵਲੀਨਾ ਨੂੰ ਡੀ.ਐਸ.ਪੀ. ਅਹੁਦੇ ਦੀ ਪੇਸ਼ਕਸ਼ appeared first on TV Punjab | English News Channel.

]]>

ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਨੇ ਟੋਕਿਓ ਓਲਿੰਪਿਕ 2020 ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੂੰ ਡੀ.ਐਸ.ਪੀ. ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਗੁਹਾਟੀ ਦੀ ਇਕ ਸੜਕ ਦਾ ਨਾਂਅ ਵੀ ਮੁੱਕੇਬਾਜ਼ ਲਵਲੀਨਾ ਦੇ ਨਾਂਅ ‘ਤੇ ਰੱਖਿਆ ਜਾਵੇਗਾ | ਉਸ ਦੇ ਨਾਂਅ ‘ਤੇ ਉਸ ਦੇ ਗ੍ਰਹਿ ਸ਼ਹਿਰ ਗੋਲਾਘਾਟ ਵਿਚ ਇਕ ਸਟੇਡੀਅਮ ਵੀ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਉਸ ਦੇ ਕੋਚ ਨੂੰ 10 ਲੱਖ ਰੁਪਏ ਦਿੱਤੇ ਜਾਣਗੇ।

 

WhatsAppXFacebookCopy LinkWeChatShare

The post ਆਸਾਮ ਦੇ ਮੁੱਖ ਮੰਤਰੀ ਵਲੋਂ ਮੁੱਕੇਬਾਜ਼ ਲਵਲੀਨਾ ਨੂੰ ਡੀ.ਐਸ.ਪੀ. ਅਹੁਦੇ ਦੀ ਪੇਸ਼ਕਸ਼ appeared first on TV Punjab | English News Channel.

]]>
https://en.tvpunjab.com/assam-cm-offers-dsp-rank-to-loveleena/feed/ 0