Immigration Manitoba Archives - TV Punjab | English News Channel https://en.tvpunjab.com/tag/immigration-manitoba/ Canada News, English Tv,English News, Tv Punjab English, Canada Politics Sat, 19 Jun 2021 00:52:07 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Immigration Manitoba Archives - TV Punjab | English News Channel https://en.tvpunjab.com/tag/immigration-manitoba/ 32 32 Canada ‘ਚ ਭਿਆਨਕ ਸੜਕ ਹਾਦਸਾ, Punjabi Driver ਦੀ ਮੌਤ https://en.tvpunjab.com/canada-truck-driver-death/ https://en.tvpunjab.com/canada-truck-driver-death/#respond Sat, 19 Jun 2021 00:51:20 +0000 https://en.tvpunjab.com/?p=2165 Vancouver – ਬੀਸੀ ਦੇ ਸ਼ਹਿਰ ਕਲੋਨਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਸੜਕ ਹਾਦਸਾ ਵਾਪਰਿਆ ਹੈ ਜਿਸ ‘ਚ ਇਕ ਦੀ ਮੌਤ ਹੋ ਗਈ। ਮਰਨ ਵਾਲਾ ਇੱਕ ਪੰਜਾਬੀ ਟਰੱਕ ਚਾਲਕ ਦੱਸਿਆ ਗਿਆ ਹੈ। ਇਸ ਦੀ ਉਮਰ 30 ਸਾਲ ਦੇ ਕਰੀਬ ਦੱਸੀ ਗਈ ਹੈ।   ਇਹ ਹਾਦਸਾ ਹਾਈਵੇਅ 97 ਸੀ ‘ਤੇ, ਲੂਨ ਲੇਕ ਦੇ ਨੇੜੇ ਵਾਪਰਿਆ। ਇਸ ਹਾਈਵੇਅ […]

The post Canada ‘ਚ ਭਿਆਨਕ ਸੜਕ ਹਾਦਸਾ, Punjabi Driver ਦੀ ਮੌਤ appeared first on TV Punjab | English News Channel.

]]>
FacebookTwitterWhatsAppCopy Link


Vancouver – ਬੀਸੀ ਦੇ ਸ਼ਹਿਰ ਕਲੋਨਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਸੜਕ ਹਾਦਸਾ ਵਾਪਰਿਆ ਹੈ ਜਿਸ ‘ਚ ਇਕ ਦੀ ਮੌਤ ਹੋ ਗਈ। ਮਰਨ ਵਾਲਾ ਇੱਕ ਪੰਜਾਬੀ ਟਰੱਕ ਚਾਲਕ ਦੱਸਿਆ ਗਿਆ ਹੈ। ਇਸ ਦੀ ਉਮਰ 30 ਸਾਲ ਦੇ ਕਰੀਬ ਦੱਸੀ ਗਈ ਹੈ।

 

ਇਹ ਹਾਦਸਾ ਹਾਈਵੇਅ 97 ਸੀ ‘ਤੇ, ਲੂਨ ਲੇਕ ਦੇ ਨੇੜੇ ਵਾਪਰਿਆ। ਇਸ ਹਾਈਵੇਅ ਨੂੰ ਕੁੱਝ ਸਮਾਂ ਬੰਦ ਰੱਖਿਆ ਗਿਆ। ਜਾਣਕਾਰੀ ਮੁਤਾਬਕ ਇਸ ਨੌਜਵਾਨ ਦਾ ਟਰੱਕ ਸੜਕ ‘ਤੇ ਖ਼ਰਾਬ ਖੜੇ ਲੌਗਾਂ ਨਾਲ ਲੱਦੇ ਟਰੱਕ ‘ਚ ਜਾ ਟਕਰਾਇਆ। ਇਸ ਕਾਰਨ ਟਰੱਕ ਨੂੰ ਅੱਗ ਲੱਗ ਗਈ। ਮੈਰਿਟ ਆਰਸੀਐਮਪੀ ਅਤੇ ਬੀ.ਸੀ. ਕੋਰੋਨਰਜ਼ ਵੱਲੋਂ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੈਰਿਟ ਆਰਸੀਐਮਪੀ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਹੈ ਤਾਂ 250-378-4262 ਤੇ ਸੰਪਰਕ ਕੀਤਾ ਜਾਵੇ।

The post Canada ‘ਚ ਭਿਆਨਕ ਸੜਕ ਹਾਦਸਾ, Punjabi Driver ਦੀ ਮੌਤ appeared first on TV Punjab | English News Channel.

]]>
https://en.tvpunjab.com/canada-truck-driver-death/feed/ 0