India lost to Argentina in the semi-finals Archives - TV Punjab | English News Channel https://en.tvpunjab.com/tag/india-lost-to-argentina-in-the-semi-finals/ Canada News, English Tv,English News, Tv Punjab English, Canada Politics Wed, 04 Aug 2021 20:14:25 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg India lost to Argentina in the semi-finals Archives - TV Punjab | English News Channel https://en.tvpunjab.com/tag/india-lost-to-argentina-in-the-semi-finals/ 32 32 ਮਹਿਲਾ ਹਾਕੀ ਵਿਚ ਭਾਰਤ ਅਰਜਨਟੀਨਾ ਤੋਂ ਹਾਰਿਆ https://en.tvpunjab.com/india-lost-to-argentina-in-the-semi-finals/ https://en.tvpunjab.com/india-lost-to-argentina-in-the-semi-finals/#respond Wed, 04 Aug 2021 11:41:21 +0000 https://en.tvpunjab.com/?p=7028 ਟੋਕੀਓ : ਟੋਕੀਓ ਉਲੰਪਿਕ ਮਹਿਲਾ ਹਾਕੀ ਦੇ ਸੈਮੀ ਫਾਈਨਲ ਮੁਕਾਬਲੇ ਵਿਚ ਭਾਰਤ ਅਰਜਨਟੀਨਾ ਤੋਂ ਹਾਰ ਗਿਆ ਹੈ। ਹੁਣ ਭਾਰਤ ਦੀ ਟੀਮ ਨੂੰ ਕਾਂਸ਼ੀ ਦੇ ਮੈਡਲ ਲਈ ਮੁਕਾਬਲਾ ਕਰਨਾ ਪਵੇਗਾ। ਮੈਚ ਦਾ ਪਹਿਲਾ ਅੱਧ ਖ਼ਤਮ ਹੋਣ ਤੱਕ ਦੋਵੇਂ ਟੀਮਾਂ 1-1 ਗੋਲ ਦੀ ਬਰਾਬਰੀ ‘ਤੇ ਸਨ ਪਰ ਬਾਅਦ ਵਿਚ ਅਰਜਨਟੀਨਾ ਦੀ ਟੀਮ ਨੇ ਇਕ ਹੋਰ ਗੋਲ ਕਰਕੇ […]

The post ਮਹਿਲਾ ਹਾਕੀ ਵਿਚ ਭਾਰਤ ਅਰਜਨਟੀਨਾ ਤੋਂ ਹਾਰਿਆ appeared first on TV Punjab | English News Channel.

]]>
FacebookTwitterWhatsAppCopy Link


ਟੋਕੀਓ : ਟੋਕੀਓ ਉਲੰਪਿਕ ਮਹਿਲਾ ਹਾਕੀ ਦੇ ਸੈਮੀ ਫਾਈਨਲ ਮੁਕਾਬਲੇ ਵਿਚ ਭਾਰਤ ਅਰਜਨਟੀਨਾ ਤੋਂ ਹਾਰ ਗਿਆ ਹੈ। ਹੁਣ ਭਾਰਤ ਦੀ ਟੀਮ ਨੂੰ ਕਾਂਸ਼ੀ ਦੇ ਮੈਡਲ ਲਈ ਮੁਕਾਬਲਾ ਕਰਨਾ ਪਵੇਗਾ। ਮੈਚ ਦਾ ਪਹਿਲਾ ਅੱਧ ਖ਼ਤਮ ਹੋਣ ਤੱਕ ਦੋਵੇਂ ਟੀਮਾਂ 1-1 ਗੋਲ ਦੀ ਬਰਾਬਰੀ ‘ਤੇ ਸਨ ਪਰ ਬਾਅਦ ਵਿਚ ਅਰਜਨਟੀਨਾ ਦੀ ਟੀਮ ਨੇ ਇਕ ਹੋਰ ਗੋਲ ਕਰਕੇ 2-1 ਦੀ ਲੀਡ ਬਣਾ ਲਈ ਤੇ ਜਿੱਤ ਹਾਸਲ ਕੀਤੀ।

ਜਦੋਂ ਅਸੀਂ ਅਰਜਨਟੀਨਾ ਅਤੇ ਭਾਰਤ ਦੇ ਰਿਕਾਰਡਾਂ ‘ਤੇ ਨਜ਼ਰ ਮਾਰਦੇ ਹਾਂ, ਤਾਂ ਅਰਜਨਟੀਨਾ ਦਾ ਹੱਥ ਉੱਪਰ ਰਿਹਾ ਹੈ। ਅਰਜਨਟੀਨਾ ਦੀ ਮਹਿਲਾ ਟੀਮ ਨੇ ਸਿਡਨੀ 2000 ਅਤੇ ਲੰਡਨ 2012 ਵਿਚ ਚਾਂਦੀ ਦੇ ਤਗਮੇ ਜਿੱਤੇ ਸਨ ਪਰ ਅਜੇ ਤੱਕ ਸੋਨ ਤਮਗਾ ਹਾਸਲ ਨਹੀਂ ਕੀਤਾ ਹੈ।

ਟੀਵੀ ਪੰਜਾਬ ਬਿਊਰੋ

The post ਮਹਿਲਾ ਹਾਕੀ ਵਿਚ ਭਾਰਤ ਅਰਜਨਟੀਨਾ ਤੋਂ ਹਾਰਿਆ appeared first on TV Punjab | English News Channel.

]]>
https://en.tvpunjab.com/india-lost-to-argentina-in-the-semi-finals/feed/ 0