Indian Defense Minister Rajnath Singh has arrived in Ladakh for three-day visit. Archives - TV Punjab | English News Channel https://en.tvpunjab.com/tag/indian-defense-minister-rajnath-singh-has-arrived-in-ladakh-for-three-day-visit/ Canada News, English Tv,English News, Tv Punjab English, Canada Politics Sun, 27 Jun 2021 09:25:16 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Indian Defense Minister Rajnath Singh has arrived in Ladakh for three-day visit. Archives - TV Punjab | English News Channel https://en.tvpunjab.com/tag/indian-defense-minister-rajnath-singh-has-arrived-in-ladakh-for-three-day-visit/ 32 32 ਰਾਜਨਾਥ ਸਿੰਘ 3 ਦਿਨਾਂ ਦੌਰੇ ਲਈ ਲਦਾਖ਼ ਪੁੱਜੇ https://en.tvpunjab.com/indian-defense-minister-rajnath-singh-ladakh-visit-l-o-c-wake-of-the-recent-india-china-meeting/ https://en.tvpunjab.com/indian-defense-minister-rajnath-singh-ladakh-visit-l-o-c-wake-of-the-recent-india-china-meeting/#respond Sun, 27 Jun 2021 08:26:00 +0000 https://en.tvpunjab.com/?p=2879 ਨਵੀਂ ਦਿੱਲੀ : ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਤਿੰਨ ਦਿਨਾਂ ਦੌਰੇ ਲਈ ਲਦਾਖ਼ ਪੁੱਜੇ ਹਨ। ਰਾਜਨਾਥ ਸਿੰਘ ਭਾਰਤ ਦੇ ਇਸ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿਚ ਇੱਥੇ ਅੰਦਰੂਨੀ ਤੇ ਸਰਹੱਦਾਂ ਦੀ ਸੁਰੱਖਿਆ ਦੀ ਸਥਿਤੀ ਦਾ ਜਾਇਜ਼ਾ ਲੈਣਗੇ। ਐਲ.ਓ.ਸੀ. ‘ਤੇ ਚੱਲ ਰਹੇ ਗਤੀਰੋਧ ਦੇ ਸੰਦਰਭ ਵਿਚ ਭਾਰਤ ਚੀਨ ਵਿਚਕਾਰ ਹੋਈ ਤਾਜ਼ਾ ਬੈਠਕ ਤੋਂ ਬਾਅਦ ਰੱਖਿਆ ਮੰਤਰੀ […]

The post ਰਾਜਨਾਥ ਸਿੰਘ 3 ਦਿਨਾਂ ਦੌਰੇ ਲਈ ਲਦਾਖ਼ ਪੁੱਜੇ appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ : ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਤਿੰਨ ਦਿਨਾਂ ਦੌਰੇ ਲਈ ਲਦਾਖ਼ ਪੁੱਜੇ ਹਨ। ਰਾਜਨਾਥ ਸਿੰਘ ਭਾਰਤ ਦੇ ਇਸ ਕੇਂਦਰੀ ਸ਼ਾਸਿਤ ਪ੍ਰਦੇਸ਼ ਵਿਚ ਇੱਥੇ ਅੰਦਰੂਨੀ ਤੇ ਸਰਹੱਦਾਂ ਦੀ ਸੁਰੱਖਿਆ ਦੀ ਸਥਿਤੀ ਦਾ ਜਾਇਜ਼ਾ ਲੈਣਗੇ। ਐਲ.ਓ.ਸੀ. ‘ਤੇ ਚੱਲ ਰਹੇ ਗਤੀਰੋਧ ਦੇ ਸੰਦਰਭ ਵਿਚ ਭਾਰਤ ਚੀਨ ਵਿਚਕਾਰ ਹੋਈ ਤਾਜ਼ਾ ਬੈਠਕ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਲਦਾਖ਼ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ।

ਟੀਵੀ ਪੰਜਾਬ ਬਿਊਰੋ

The post ਰਾਜਨਾਥ ਸਿੰਘ 3 ਦਿਨਾਂ ਦੌਰੇ ਲਈ ਲਦਾਖ਼ ਪੁੱਜੇ appeared first on TV Punjab | English News Channel.

]]>
https://en.tvpunjab.com/indian-defense-minister-rajnath-singh-ladakh-visit-l-o-c-wake-of-the-recent-india-china-meeting/feed/ 0