Indian women's archer Deepaka Kumari defeats Bhutan's Bahu Karma 6-0 Archives - TV Punjab | English News Channel https://en.tvpunjab.com/tag/indian-womens-archer-deepaka-kumari-defeats-bhutans-bahu-karma-6-0/ Canada News, English Tv,English News, Tv Punjab English, Canada Politics Wed, 28 Jul 2021 09:52:06 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Indian women's archer Deepaka Kumari defeats Bhutan's Bahu Karma 6-0 Archives - TV Punjab | English News Channel https://en.tvpunjab.com/tag/indian-womens-archer-deepaka-kumari-defeats-bhutans-bahu-karma-6-0/ 32 32 ਭਾਰਤ ਦੀ ਮਹਿਲਾ ਤੀਰ-ਅੰਦਾਜ਼ ਦੀਪਕਾ ਕੁਮਾਰੀ ਨੇ ਭੁਟਾਨ ਦੀ ਬਹੁ ਕਰਮਾ ਨੂੰ 6-0 ਨਾਲ ਹਰਾਇਆ https://en.tvpunjab.com/indian-womens-archer-deepaka-kumari-defeats-bhutans-bahu-karma-6-0/ https://en.tvpunjab.com/indian-womens-archer-deepaka-kumari-defeats-bhutans-bahu-karma-6-0/#respond Wed, 28 Jul 2021 09:21:40 +0000 https://en.tvpunjab.com/?p=6326 ਟੋਕੀਓ : ਟੋਕੀਓ ਉਲੰਪਿਕ ਵਿਚ ਭਾਰਤ ਦੀ ਮਹਿਲਾ ਤੀਰ-ਅੰਦਾਜ਼ ਦੀਪਕਾ ਕੁਮਾਰੀ ਨੇ ਭੁਟਾਨ ਦੀ ਬਹੁ ਕਰਮਾ ਨੂੰ 6-0 ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤੀ ਤੀਰਅੰਦਾਜ਼ ਪ੍ਰਵੀਨ ਜਾਧਵ ਨੇ ਪੁਰਸ਼ਾਂ ਦੇ ਵੱਖ-ਵੱਖ 1/32 ਅੰਕਾਂ ਵਿਚ ਰੂਸ ਦੀ ਉਲੰਪਿਕ ਕਮੇਟੀ ਦੇ ਗਾਲਸਨ ਬਾਜ਼ਾਰਜਾਪੋਵ ਨੂੰ 6-0 ਨਾਲ ਹਰਾਇਆ ਸੀ। ਬਾਅਦ ਵਿਚ ਉਹ ਅੰਤਿਮ 16 ਵਿਚ ਯੂ.ਐੱਸ.ਏ. […]

The post ਭਾਰਤ ਦੀ ਮਹਿਲਾ ਤੀਰ-ਅੰਦਾਜ਼ ਦੀਪਕਾ ਕੁਮਾਰੀ ਨੇ ਭੁਟਾਨ ਦੀ ਬਹੁ ਕਰਮਾ ਨੂੰ 6-0 ਨਾਲ ਹਰਾਇਆ appeared first on TV Punjab | English News Channel.

]]>
FacebookTwitterWhatsAppCopy Link


ਟੋਕੀਓ : ਟੋਕੀਓ ਉਲੰਪਿਕ ਵਿਚ ਭਾਰਤ ਦੀ ਮਹਿਲਾ ਤੀਰ-ਅੰਦਾਜ਼ ਦੀਪਕਾ ਕੁਮਾਰੀ ਨੇ ਭੁਟਾਨ ਦੀ ਬਹੁ ਕਰਮਾ ਨੂੰ 6-0 ਨਾਲ ਹਰਾ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤੀ ਤੀਰਅੰਦਾਜ਼ ਪ੍ਰਵੀਨ ਜਾਧਵ ਨੇ ਪੁਰਸ਼ਾਂ ਦੇ ਵੱਖ-ਵੱਖ 1/32 ਅੰਕਾਂ ਵਿਚ ਰੂਸ ਦੀ ਉਲੰਪਿਕ ਕਮੇਟੀ ਦੇ ਗਾਲਸਨ ਬਾਜ਼ਾਰਜਾਪੋਵ ਨੂੰ 6-0 ਨਾਲ ਹਰਾਇਆ ਸੀ। ਬਾਅਦ ਵਿਚ ਉਹ ਅੰਤਿਮ 16 ਵਿਚ ਯੂ.ਐੱਸ.ਏ. ਦੇ ਬ੍ਰੈਡੀ ਐਲਿਸਨ ਤੋਂ 0-6 ਨਾਲ ਹਾਰ ਗਏ ਸਨ। ਦਸ ਦੇਈਏ ਕਿ ਬ੍ਰੈਡੀ ਐਲਿਸਨ ਦੁਨੀਆਂ ਦੇ ਨੰਬਰ ਇਕ ਤੀਰ ਅੰਦਾਜ਼ ਹਨ।

ਟੀਵੀ ਪੰਜਾਬ ਬਿਊਰੋ

 

The post ਭਾਰਤ ਦੀ ਮਹਿਲਾ ਤੀਰ-ਅੰਦਾਜ਼ ਦੀਪਕਾ ਕੁਮਾਰੀ ਨੇ ਭੁਟਾਨ ਦੀ ਬਹੁ ਕਰਮਾ ਨੂੰ 6-0 ਨਾਲ ਹਰਾਇਆ appeared first on TV Punjab | English News Channel.

]]>
https://en.tvpunjab.com/indian-womens-archer-deepaka-kumari-defeats-bhutans-bahu-karma-6-0/feed/ 0