India's discus thrower Kamalpreet Kaur reaches final Archives - TV Punjab | English News Channel https://en.tvpunjab.com/tag/indias-discus-thrower-kamalpreet-kaur-reaches-final/ Canada News, English Tv,English News, Tv Punjab English, Canada Politics Sat, 31 Jul 2021 05:31:03 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg India's discus thrower Kamalpreet Kaur reaches final Archives - TV Punjab | English News Channel https://en.tvpunjab.com/tag/indias-discus-thrower-kamalpreet-kaur-reaches-final/ 32 32 ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਫਾਈਨਲ ‘ਚ ਪਹੁੰਚੀ https://en.tvpunjab.com/indias-discus-thrower-kamalpreet-kaur-reaches-final/ https://en.tvpunjab.com/indias-discus-thrower-kamalpreet-kaur-reaches-final/#respond Sat, 31 Jul 2021 05:31:03 +0000 https://en.tvpunjab.com/?p=6641 ਟੋਕੀਓ : ਟੋਕੀਓ ਉਲੰਪਿਕਸ ਵਿਚ ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਉਲੰਪਿਕਸ ਵਿਚ ਖੇਡਦਿਆਂ ਕਮਲਪ੍ਰੀਤ ਨੇ ਤੀਜੀ ਕੋਸ਼ਿਸ਼ ਵਿਚ 64 ਮੀਟਰ ਦੀ ਦੂਰੀ ‘ਤੇ ਡਿਸਕਸ ਸੁੱਟਦਿਆਂ ਫਾਈਨਲ ਵਿਚ ਪ੍ਰਵੇਸ਼ ਕੀਤਾ। ਹਲਕਾ ਲੰਬੀ ਦੇ ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ ਡਿਸਕਸ ਥਰੋਅ ‘ਚ ਵੱਖ-ਵੱਖ ਰਿਕਾਰਡ ਤੋੜਨ ਲਈ […]

The post ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਫਾਈਨਲ ‘ਚ ਪਹੁੰਚੀ appeared first on TV Punjab | English News Channel.

]]>
FacebookTwitterWhatsAppCopy Link


ਟੋਕੀਓ : ਟੋਕੀਓ ਉਲੰਪਿਕਸ ਵਿਚ ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਉਲੰਪਿਕਸ ਵਿਚ ਖੇਡਦਿਆਂ ਕਮਲਪ੍ਰੀਤ ਨੇ ਤੀਜੀ ਕੋਸ਼ਿਸ਼ ਵਿਚ 64 ਮੀਟਰ ਦੀ ਦੂਰੀ ‘ਤੇ ਡਿਸਕਸ ਸੁੱਟਦਿਆਂ ਫਾਈਨਲ ਵਿਚ ਪ੍ਰਵੇਸ਼ ਕੀਤਾ।

ਹਲਕਾ ਲੰਬੀ ਦੇ ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ ਡਿਸਕਸ ਥਰੋਅ ‘ਚ ਵੱਖ-ਵੱਖ ਰਿਕਾਰਡ ਤੋੜਨ ਲਈ ਜਾਣੀ ਜਾਂਦੀ ਹੈ। ਹੁਣ ਕਮਲਪ੍ਰੀਤ ਇਕ ਹੋਰ ਰਿਕਾਰਡ ਤੋੜ ਕੇ ਉਲੰਪਿਕ ‘ਚ ਭਾਰਤ ਵੱਲੋਂ ਸਭ ਤੋਂ ਵੱਧ ਸਕੋਰ ਕਰਨ ਵਾਲੀ ਖਿਡਾਰਨ ਬਣ ਗਈ ਹੈ।

ਉਹ ਪਹਿਲਾਂ ਹੀ ਡਿਸਕਸ ਥਰੋਅ ‘ਚ 65 ਮੀਟਰ ਸਕੋਰ ਕਰਨ ਵਾਲੀ ਭਾਰਤੀ ਮਹਿਲਾ ਐਥਲੀਟ ਹੈ।

ਟੀਵੀ ਪੰਜਾਬ ਬਿਊਰੋ

The post ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਫਾਈਨਲ ‘ਚ ਪਹੁੰਚੀ appeared first on TV Punjab | English News Channel.

]]>
https://en.tvpunjab.com/indias-discus-thrower-kamalpreet-kaur-reaches-final/feed/ 0