inflation Archives - TV Punjab | English News Channel https://en.tvpunjab.com/tag/inflation/ Canada News, English Tv,English News, Tv Punjab English, Canada Politics Thu, 09 Jun 2022 10:37:03 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg inflation Archives - TV Punjab | English News Channel https://en.tvpunjab.com/tag/inflation/ 32 32 OECD cuts global economic outlook on Russia-Ukraine war https://en.tvpunjab.com/oecd-cuts-global-economic-outlook-on-russia-ukraine-war/ https://en.tvpunjab.com/oecd-cuts-global-economic-outlook-on-russia-ukraine-war/#respond Thu, 09 Jun 2022 10:37:03 +0000 https://en.tvpunjab.com/?p=17772 London: The Organization on Economic Cooperation and Development (OECD) has said that the Russia-Ukraine war and the energy and food crisis are likely to lead to lower global economic growth and increase inflation this year. China’s ‘zero-Covid’ policies are also having an impact on the world economy. The Paris-based OECD, which includes most of the […]

The post OECD cuts global economic outlook on Russia-Ukraine war appeared first on TV Punjab | English News Channel.

]]>
FacebookTwitterWhatsAppCopy Link


London: The Organization on Economic Cooperation and Development (OECD) has said that the Russia-Ukraine war and the energy and food crisis are likely to lead to lower global economic growth and increase inflation this year.

China’s ‘zero-Covid’ policies are also having an impact on the world economy. The Paris-based OECD, which includes most of the rich countries, has expressed the possibility that global economic growth could be 3 per cent in 2022, from 4.5 per cent in December last year.

The OECD consists of 38 members, including the United States, The United Kingdom and several European countries. The OECD has projected inflation to be almost double the previous estimates at 9 per cent. The World Bank, the United Nations and the International Monetary Fund have also expressed similar apprehensions in their economic advances. OECD Secretary General Mathais Korman said the global economy of the Russian war was paying a heavy price. He has warned that the poor will be the worst hit by the economic slowdown.

The post OECD cuts global economic outlook on Russia-Ukraine war appeared first on TV Punjab | English News Channel.

]]>
https://en.tvpunjab.com/oecd-cuts-global-economic-outlook-on-russia-ukraine-war/feed/ 0
ਮਹਿੰਗਾਈ ਨੂੰ ਲੈ ਕੇ ਪ੍ਰਿਅੰਕਾ ਗਾਂਧੀ ਨੇ ਕੇਂਦਰ ‘ਤੇ ਸਾਧਿਆ ਨਿਸ਼ਾਨਾ https://en.tvpunjab.com/%e0%a8%ae%e0%a8%b9%e0%a8%bf%e0%a9%b0%e0%a8%97%e0%a8%be%e0%a8%88-%e0%a8%a8%e0%a9%82%e0%a9%b0-%e0%a8%b2%e0%a9%88-%e0%a8%95%e0%a9%87-%e0%a8%aa%e0%a9%8d%e0%a8%b0%e0%a8%bf%e0%a8%85%e0%a9%b0%e0%a8%95/ https://en.tvpunjab.com/%e0%a8%ae%e0%a8%b9%e0%a8%bf%e0%a9%b0%e0%a8%97%e0%a8%be%e0%a8%88-%e0%a8%a8%e0%a9%82%e0%a9%b0-%e0%a8%b2%e0%a9%88-%e0%a8%95%e0%a9%87-%e0%a8%aa%e0%a9%8d%e0%a8%b0%e0%a8%bf%e0%a8%85%e0%a9%b0%e0%a8%95/#respond Tue, 13 Jul 2021 10:32:45 +0000 https://en.tvpunjab.com/?p=4457 ਨਵੀਂ ਦਿੱਲੀ : ਮਹਿੰਗਾਈ ਨੂੰ ਲੈ ਕੇ ਕਾਂਗਰਸ ਕੇਂਦਰ ਸਰਕਾਰ ‘ਤੇ ਲਗਾਤਾਰ ਹਮਲਾ ਕਰ ਰਹੀ ਹੈ। ਪੈਟਰੋਲ, ਡੀਜ਼ਲ ਅਤੇ ਐਲਪੀਜੀ ਦੀਆਂ ਵਧਦੀਆਂ ਕੀਮਤਾਂ ਦੇ ਨਾਲ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵੀ ਲਗਾਤਾਰ ਵਾਧਾ ਹੋਈ ਰਿਹਾ ਹੈ। ਇਸ ਦੇ ਲਈ ਕਾਂਗਰਸ ਲਗਾਤਾਰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ […]

The post ਮਹਿੰਗਾਈ ਨੂੰ ਲੈ ਕੇ ਪ੍ਰਿਅੰਕਾ ਗਾਂਧੀ ਨੇ ਕੇਂਦਰ ‘ਤੇ ਸਾਧਿਆ ਨਿਸ਼ਾਨਾ appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ : ਮਹਿੰਗਾਈ ਨੂੰ ਲੈ ਕੇ ਕਾਂਗਰਸ ਕੇਂਦਰ ਸਰਕਾਰ ‘ਤੇ ਲਗਾਤਾਰ ਹਮਲਾ ਕਰ ਰਹੀ ਹੈ। ਪੈਟਰੋਲ, ਡੀਜ਼ਲ ਅਤੇ ਐਲਪੀਜੀ ਦੀਆਂ ਵਧਦੀਆਂ ਕੀਮਤਾਂ ਦੇ ਨਾਲ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਵੀ ਲਗਾਤਾਰ ਵਾਧਾ ਹੋਈ ਰਿਹਾ ਹੈ। ਇਸ ਦੇ ਲਈ ਕਾਂਗਰਸ ਲਗਾਤਾਰ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਸਮੇਂ ਮਹਿੰਗਾਈ ਨਿਰੰਤਰ ਵੱਧ ਰਹੀ ਹੈ।

ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਨੇ ਇਸ ਬਾਰੇ ਮੋਦੀ ਸਰਕਾਰ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਤੁਹਾਨੂੰ ਇਧਰ-ਉਧਰ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਇਹ ਦੱਸੋ ਕਿ ਇਹ ਲੁੱਟ ਕਦੋਂ ਰੁਕਦੀ ਹੈ। ਆਪਣੇ ਟਵੀਟ ਵਿਚ, ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮਹਿੰਗਾਈ ‘ਤੇ ਸਰਕਾਰ ਨੂੰ ਸਿੱਧਾ ਸਵਾਲ ਹੈ ,’ ਤੁਸੀਂ ਇਧਰ-ਉਧਰ ਦੀਆਂ ਗੱਲਾਂ ਨਾ ਕਰੋ , ਦੱਸੋ ਕਿ ਇਹ ਲੁੱਟ ਕਦੋਂ ਬੰਦ ਹੋਵੇਗੀ।

‘ਰਸੋਈ ਦੇ ਬਜਟ ਵਿਚ ਕੀਤੇ ਵਾਧੇ, ਖੇਤੀ ਦੀ ਲਾਗਤ, ਆਵਾਜਾਈ ਦੀ ਲਾਗਤ ਵਿਚ ਕੀਤੇ ਵਾਧੇ ਕਾਰਨ ਸਮਾਜ ਦਾ ਹਰ ਵਰਗ ਪ੍ਰੇਸ਼ਾਨ ਹੈ। ਜਦੋਂ ਤੱਕ ਲੋਕਾਂ ਨੂੰ ਇਸ ਤੋਂ ਰਾਹਤ ਨਹੀਂ ਮਿਲਦੀ ਕਾਂਗਰਸ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ । ਇਸ ਤੋਂ ਪਹਿਲਾਂ ਪੀ ਚਿਦੰਬਰਮ ਨੇ ਕਿਹਾ ਕਿ ਮਹਿੰਗਾਈ ਲੋਕਾਂ ਦੇ ਹੱਥਾਂ ਵਿਚ ਵਧੇਰੇ ਪੈਸਾ ਆਉਣ ਨਾਲ ਜਾਂ ਮੰਗ ਵਧਣ ਨਾਲ ਨਹੀਂ ਹੋਈ ਸਗੋਂ ਇਹ ਮਹਿੰਗਾਈ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਆਰਥਿਕਤਾ ਦੇ ਅਣਉਚਿਤ ਪ੍ਰਬੰਧਨ ਕਾਰਨ ਹੋਈ ਹੈ।

ਟੀਵੀ ਪੰਜਾਬ ਬਿਊਰੋ

The post ਮਹਿੰਗਾਈ ਨੂੰ ਲੈ ਕੇ ਪ੍ਰਿਅੰਕਾ ਗਾਂਧੀ ਨੇ ਕੇਂਦਰ ‘ਤੇ ਸਾਧਿਆ ਨਿਸ਼ਾਨਾ appeared first on TV Punjab | English News Channel.

]]>
https://en.tvpunjab.com/%e0%a8%ae%e0%a8%b9%e0%a8%bf%e0%a9%b0%e0%a8%97%e0%a8%be%e0%a8%88-%e0%a8%a8%e0%a9%82%e0%a9%b0-%e0%a8%b2%e0%a9%88-%e0%a8%95%e0%a9%87-%e0%a8%aa%e0%a9%8d%e0%a8%b0%e0%a8%bf%e0%a8%85%e0%a9%b0%e0%a8%95/feed/ 0