International students Canada Travel Archives - TV Punjab | English News Channel https://en.tvpunjab.com/tag/international-students-canada-travel/ Canada News, English Tv,English News, Tv Punjab English, Canada Politics Thu, 10 Jun 2021 21:17:46 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg International students Canada Travel Archives - TV Punjab | English News Channel https://en.tvpunjab.com/tag/international-students-canada-travel/ 32 32 Air Canada ਨੇ ਦਿੱਤਾ ਝਟਕਾ https://en.tvpunjab.com/travel-suspension-canada/ https://en.tvpunjab.com/travel-suspension-canada/#respond Thu, 10 Jun 2021 21:17:35 +0000 https://en.tvpunjab.com/?p=1672 ਬੀਤੇ ਦਿਨੀ ਏਅਰ ਕੈਨੇਡਾ ਵੱਲੋਂ ਟਵਿਟਰ ਤੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਗਿਆ ਸੀ ਕੀ 22 ਜੂਨ ਤੋਂ ਭਾਰਤ ਨਾਲ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ | ਇਸ ਉੱਤੇ ਕਈ ਭਾਰਤੀ ਜੋ ਕਿ ਕੈਨੇਡਾ ਆਉਣ ਲਈ ਤਿਆਰ ਹਨ ਪਰ ਇਨ੍ਹਾਂ ਉਡਾਣਾਂ ਬੰਦ ਹੋਣ ਕਾਰਨ ਨਹੀਂ ਆ ਰਹੇ ਉਨ੍ਹਾਂ ਵੱਲੋਂ ਖੁਸ਼ੀ ਜਾਹਿਰ ਕੀਤੀ|   ਪਰ […]

The post Air Canada ਨੇ ਦਿੱਤਾ ਝਟਕਾ appeared first on TV Punjab | English News Channel.

]]>
FacebookTwitterWhatsAppCopy Link


ਬੀਤੇ ਦਿਨੀ ਏਅਰ ਕੈਨੇਡਾ ਵੱਲੋਂ ਟਵਿਟਰ ਤੇ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਗਿਆ ਸੀ ਕੀ 22 ਜੂਨ ਤੋਂ ਭਾਰਤ ਨਾਲ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ | ਇਸ ਉੱਤੇ ਕਈ ਭਾਰਤੀ ਜੋ ਕਿ ਕੈਨੇਡਾ ਆਉਣ ਲਈ ਤਿਆਰ ਹਨ ਪਰ ਇਨ੍ਹਾਂ ਉਡਾਣਾਂ ਬੰਦ ਹੋਣ ਕਾਰਨ ਨਹੀਂ ਆ ਰਹੇ ਉਨ੍ਹਾਂ ਵੱਲੋਂ ਖੁਸ਼ੀ ਜਾਹਿਰ ਕੀਤੀ|

 

ਪਰ ਅੱਜ ਏਅਰ ਕੈਨੇਡਾ ਨੇ ਮੁੜ ਟਵੀਟ ਕਰਕੇ ਇੱਕ ਵੱਡਾ ਝਟਕਾ ਦਿੱਤਾ ਹੈ | ਇੱਕ ਯਾਤਰੀ ਨੂੰ ਜਵਾਬ ਦਿੰਦੇ ਹੋਏ ਏਅਰ ਕੈਨੇਡਾ ਨੇ ਕਿਹਾ ਕੀ ਕੋਵਿਡ ਦੇ ਵਧਦੇ ਕੇਸ ਕਾਰਨ ਉਹ ਆਪਣੀਆਂ ਭਾਰਤ ਨਾਲ ਉਡਾਣਾਂ ਉੱਤੇ 31 ਜੁਲਾਈ ਤੱਕ ਪਾਬੰਦੀ ਲਾ ਰਹੇ ਹਨ | ਇਸ ਦਾ ਮਤਲਬ ਹੈ ਕੀ ਹੁਣ ਭਾਰਤ ਤੋਂ ਯਾਤਰੀ 31 ਜੁਲਾਈ ਤੱਕ ਏਅਰ ਕੈਨੇਡਾ ਰਾਹੀਂ ਕੈਨੇਡਾ ਆਉਣ ਲਈ ਸਫ਼ਰ ਨਹੀਂ ਕਰ ਸਕਣਗੇ | ਹਾਲਾਂਕਿ ਕੈਨੇਡਾ ਸਰਕਾਰ ਨੇ ਸਫ਼ਰ ਨੂੰ ਲੈ ਕੇ ਕਈ ਨਿਯਮਾਂ ਤੇ ਢਿੱਲ ਵੀ ਦਿੱਤੀ ਹੈ | ਜਿਸ ਵਿੱਚ ਹੋਟਲ ਕੁਆਰੰਟੀਨ ਅਤੇ 14 ਦਿਨਾਂ ਦਾ ਇਕਾਂਤਵਾਸ ਵੀ ਖਤਮ ਕਰ ਦਿੱਤਾ ਗਿਆ |

The post Air Canada ਨੇ ਦਿੱਤਾ ਝਟਕਾ appeared first on TV Punjab | English News Channel.

]]>
https://en.tvpunjab.com/travel-suspension-canada/feed/ 0