ircc Archives - TV Punjab | English News Channel https://en.tvpunjab.com/tag/ircc/ Canada News, English Tv,English News, Tv Punjab English, Canada Politics Wed, 18 Aug 2021 21:05:53 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg ircc Archives - TV Punjab | English News Channel https://en.tvpunjab.com/tag/ircc/ 32 32 Election Canada ਨੇ ਚੋਣਾਂ ਤੇ ਸਾਂਝੀ ਕੀਤੀ ਜਾਣਕਾਰੀ https://en.tvpunjab.com/canada-elections-5/ https://en.tvpunjab.com/canada-elections-5/#respond Wed, 18 Aug 2021 21:05:53 +0000 https://en.tvpunjab.com/?p=8163 Vancouver – ਕੈਨੇਡਾ ‘ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਲੈਕਸ਼ਨਸ ਕੈਨੇਡਾ ਨੇ ਚੋਣਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਲੈਕਸ਼ਨਜ਼ ਕੈਨੇਡਾ ਦਾ ਅਨੁਮਾਨ ਹੈ ਕਿ ਇਹਨਾਂ ਫ਼ੈਡਰਲ ਚੋਣਾਂ ਵਿਚ 50 ਲੱਖ ਵੋਟਾਂ ਮੇਲ-ਇਨ ਹੋਣਗੀਆਂ। 2019 ਦੀਆਂ ਚੋਣਾਂ ਵਿਚ ਮੇਲ-ਇਨ ਬੈਲਟ ਦੀ ਗਿਣਤੀ 50,000 ਤੋਂ ਵੀ ਘੱਟ ਸੀ। ਕੈਨੇਡਾ ਦੇ ਚੀਫ਼ ਇਲੈਕਟੋਰਲ ਆਫੀਸਰ ਸਟੀਫ਼ੇਨ ਨੇ ਕੈਨੇਡਾ ਵਾਸੀਆਂ […]

The post Election Canada ਨੇ ਚੋਣਾਂ ਤੇ ਸਾਂਝੀ ਕੀਤੀ ਜਾਣਕਾਰੀ appeared first on TV Punjab | English News Channel.

]]>
FacebookTwitterWhatsAppCopy Link


Vancouver – ਕੈਨੇਡਾ ‘ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਲੈਕਸ਼ਨਸ ਕੈਨੇਡਾ ਨੇ ਚੋਣਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਲੈਕਸ਼ਨਜ਼ ਕੈਨੇਡਾ ਦਾ ਅਨੁਮਾਨ ਹੈ ਕਿ ਇਹਨਾਂ ਫ਼ੈਡਰਲ ਚੋਣਾਂ ਵਿਚ 50 ਲੱਖ ਵੋਟਾਂ ਮੇਲ-ਇਨ ਹੋਣਗੀਆਂ। 2019 ਦੀਆਂ ਚੋਣਾਂ ਵਿਚ ਮੇਲ-ਇਨ ਬੈਲਟ ਦੀ ਗਿਣਤੀ 50,000 ਤੋਂ ਵੀ ਘੱਟ ਸੀ।
ਕੈਨੇਡਾ ਦੇ ਚੀਫ਼ ਇਲੈਕਟੋਰਲ ਆਫੀਸਰ ਸਟੀਫ਼ੇਨ ਨੇ ਕੈਨੇਡਾ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਹੈ ਕਿ 250,000 ਤੋਂ ਵੱਧ ਪੋਲਿੰਗ ਔਫ਼ਿਸਰਜ਼ ਲਈ ਕੋਵਿਡ ਵੈਕਸੀਨ ਲਾਜ਼ਮੀ ਨਹੀਂ ਕੀਤੀ ਗਈ ਪਰ, ਇਸ ਦੇ ਬਾਵਜੂਦ ਵੀ ਕੈਨੇਡਾ ਵਿਚ ਫ਼ੈਡਰਲ ਚੋਣਾਂ ਸੁਰੱਖਿਅਤ ਤਰੀਕੇ ਨਾਲ ਹੋਣਗੀਆਂ।
ਇਸ ਦੇ ਨਾਲ ਹੀ ਉਨਾਂ ਕਿਹਾ ਕਿ 18 ਮਹੀਨਿਆਂ ਦੌਰਾਨ ਕੈਨੇਡਾ ਦੇ ਕਈ ਸੂਬਿਆਂ ਤੇ ਚੋਣਾਂ ਹੋਈਆਂ ਅਤੇ ਇਸ ਦੌਰਾਨ ਕੋਈ ਵੀ ਕੋਵਿਡ ਆਉਟਬ੍ਰੇਕ ਦਾ ਮਾਮਲਾ ਸਾਹਮਣੇ ਨਹੀਂ ਆਇਆਂ ਹੈ। ਇਹ ਉਸੇ ਤਰ੍ਹਾਂ ਦੇ ਲੋਕ ਹਨ ਜਿਨ੍ਹਾਂ ਨੂੰ ਤੁਸੀਂ ਹਰ ਰੋਜ਼ ਰਾਸ਼ਨ ਖ਼ਰੀਦਦੇ ਸਮੇਂ ਮਿਲਦੇ ਹੋ।ਇਸ ’ਚ ਫ਼ਰਕ ਇੰਨਾ ਹੈ ਕਿ ਪੋਲਿੰਗ ਬੂਥ ਵਿਚ ਸੁਰੱਖਿਆ ਨਿਯਮ ਹੋਰ ਵੀ ਸਖ਼ਤ ਤਰੀਕੇ ਨਾਲ ਲਾਗੂ ਕੀਤੇ ਜਾਣਗੇ। ਉਨ੍ਹਾਂ ਇਹ ਵੀ ਭਰੋਸਾ ਦਵਾਇਆ ਕਿ ਜੇ ਸਥਿਤੀ ਬਦਲਦੀ ਹੈ ਤਾਂ ਨਿਯਮਾਂ ਵਿਚ ਵੀ ਤਬਦੀਲੀ ਕੀਤੀ ਜਾਵੇਗੀ।
ਇਲੈਕਸ਼ਨ ਕੈਨੇਡਾ ਵੱਲੋਂ ਜਾਰੀ ਨਿਯਮਾਂ ਮੁਤਾਬਿਕ ਸੂਬਾਈ ਅਤੇ ਸਥਾਨਕ ਨਿਯਮਾਂ ਅਧੀਨ ਵੋਟਰਾਂ ਨੂੰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਪੋਲਿੰਗ ਸਟੇਸ਼ਨ ਵਿਚ ਦਾਖਲ ਹੋਣ ਅਤੇ ਬਾਹਰ ਜਾਣ ਸਮੇਂ ਸੈਨਿਟਾਇਜ਼ ਦਾ ਪ੍ਰਬੰਦ ਕੀਤਾ ਜਾਵੇਗਾ ਅਤੇ ਸਰੀਰਕ ਦੂਰੀ ਬਣਾ ਕੇ ਰੱਖੀ ਜਾਵੇ।
ਵੋਟਰ ਆਪਣੇ ਘਰੋਂ ਆਪਣੇ ਪੈਨ ਅਤੇ ਪੈਂਸਿਲ ਲੈ ਕੇ ਆ ਸਕਦੇ ਹਨ।
ਪੋਲਿੰਗ ਸਟੇਸ਼ਨਾਂ ‘ਚ ਦਰਵਾਜ਼ਿਆਂ ਦੇ ਹੈਂਡਲਾਂ ਨੂੰ ਲਗਾਤਾਰ ਸੈਨਿਟਾਇਜ਼ ਕੀਤਾ ਜਾਂਦਾ ਰਹੇਗਾ।

The post Election Canada ਨੇ ਚੋਣਾਂ ਤੇ ਸਾਂਝੀ ਕੀਤੀ ਜਾਣਕਾਰੀ appeared first on TV Punjab | English News Channel.

]]>
https://en.tvpunjab.com/canada-elections-5/feed/ 0
Facebook Canada ਨੇ ਬਦਲੇ ਨਿਯਮ https://en.tvpunjab.com/canada-elections-4/ https://en.tvpunjab.com/canada-elections-4/#respond Wed, 18 Aug 2021 20:38:59 +0000 https://en.tvpunjab.com/?p=8160 Vancouver – ਕੈਨੇਡਾ ‘ਚ 20 ਸਤੰਬਰ ਨੂੰ ਫ਼ੈਡਰਲ ਚੋਣਾਂ ਹੋ ਜਾ ਰਹੀਆਂ ਹਨ। ਜਿਥੇ ਸਿਆਸੀ ਲੀਡਰ ਇਕ ਪਾਸੇ ਜ਼ਮੀਨੀ ਪੱਧਰ ‘ਤੇ ਪ੍ਰਚਾਰ ਕਰ ਰਹੇ ਹਨ ਉੱਥੇ ਦੂਜੇ ਪਾਸੇ ਉਹ ਸੋਸ਼ਲ ਮੀਡੀਆ ‘ਤੇ ਵੀ ਲਗਾਤਾਰ ਜਾਣਕਾਰੀ ਸਾਂਝੀ ਕਰ ਰਹੇ ਨੇ। ਇਸ ਸਭ ਦੌਰਾਨ ਫੇਸਬੁੱਕ ਕੈਨੇਡਾ ਵੱਲੋਂ ਨਿਯਮਾਂ ‘ਚ ਕੁੱਝ ਬਦਲਾਵ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ […]

The post Facebook Canada ਨੇ ਬਦਲੇ ਨਿਯਮ appeared first on TV Punjab | English News Channel.

]]>
FacebookTwitterWhatsAppCopy Link


Vancouver – ਕੈਨੇਡਾ ‘ਚ 20 ਸਤੰਬਰ ਨੂੰ ਫ਼ੈਡਰਲ ਚੋਣਾਂ ਹੋ ਜਾ ਰਹੀਆਂ ਹਨ। ਜਿਥੇ ਸਿਆਸੀ ਲੀਡਰ ਇਕ ਪਾਸੇ ਜ਼ਮੀਨੀ ਪੱਧਰ ‘ਤੇ ਪ੍ਰਚਾਰ ਕਰ ਰਹੇ ਹਨ ਉੱਥੇ ਦੂਜੇ ਪਾਸੇ ਉਹ ਸੋਸ਼ਲ ਮੀਡੀਆ ‘ਤੇ ਵੀ ਲਗਾਤਾਰ ਜਾਣਕਾਰੀ ਸਾਂਝੀ ਕਰ ਰਹੇ ਨੇ। ਇਸ ਸਭ ਦੌਰਾਨ ਫੇਸਬੁੱਕ ਕੈਨੇਡਾ ਵੱਲੋਂ ਨਿਯਮਾਂ ‘ਚ ਕੁੱਝ ਬਦਲਾਵ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਬਾਰ ਦੀਆਂ ਚੋਣਾਂ ਵਿਚ ਕਨੇਡੀਅਨ ਲੋਕਾਂ ਨੂੰ ਸਿਆਸਤ ਨਾਲ ਜੁੜੀ ਸਮੱਗਰੀ ਫ਼ੇਸਬੁੱਕ ਤੇ ਘੱਟ ਦੇਖਣ ਨੂੰ ਮਿਲੇਗੀ । ਫ਼ੇਸਬੁੱਕ ਕੈਨੇਡਾ ਦੇ ਮੁਖੀ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਚੋਣਾਂ ਜਾਂ ਕੋਵਿਡ ਬਾਰੇ ਗਲਤ ਜਾਣਕਾਰੀ ਵਾਲੀਆਂ ਪੋਸਟਾਂ ਫੇਸਬੁੱਕ ‘ਤੇ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਪਾਰਟੀਆਂ ਜਾਂ ਚੋਣ ਉਮੀਦਵਾਰਾਂ ਨੇ ਫ਼ੇਸਬੁੱਕ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਹਨਾਂ ਦੀਆਂ ਪੋਸਟਾਂ ਵੀ ਹਟਾ ਦਿੱਤੀਆਂ ਹਟਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਦਸਦਈਏ ਕਿ ਫ਼ਰਵਰੀ ਮਹੀਨੇ ਦੀ ਸ਼ੁਰੂਆਤ ਵਿਚ ਫ਼ੇਸਬੁੱਕ ਨੇ ਇੱਕ ਪਾਇਲਟ ਪ੍ਰੌਜੈਕਟ ਸ਼ੁਰੂ ਕੀਤਾ ਸੀ ਜਿਸ ਤਹਿਤ ਕੈਨੇਡਾ ਦੇ ਫ਼ੇਸਬੁੱਕ ਯੂਜ਼ਰਜ਼ ਨੂੰ ਆਪਣੇ ਆਪ ਹੀ ਸਿਆਸੀ ਸਮੱਗਰੀ ਘੱਟ ਨਜ਼ਰ ਆਉਣ ਲੱਗ ਪਈ ਸੀ। ਫੇਸਬੁੱਕ ਦਾ ਕਹਿਣਾ ਹੈ ਕਿ ਇਸ ਲਈ ਕਨੇਡੀਅਨਜ਼ ਵੱਲੋਂ ਹੀ ਇਹ ਫ਼ੀਡਬੈਕ ਮਿਲਿਆ ਸੀ ਕਿ ਉਹ ਵੱਧ ਸਿਆਸੀ ਸਮੱਗਰੀ ਨਹੀਂ ਦੇਖਣਾ ਚਾਹੁੰਦੇ।

The post Facebook Canada ਨੇ ਬਦਲੇ ਨਿਯਮ appeared first on TV Punjab | English News Channel.

]]>
https://en.tvpunjab.com/canada-elections-4/feed/ 0
Canada ‘ਚ 2 ਪੰਜਾਬੀ ਗ੍ਰਿਫ਼ਤਾਰ https://en.tvpunjab.com/canada-%e0%a8%9a-2-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%97%e0%a9%8d%e0%a8%b0%e0%a8%bf%e0%a9%9e%e0%a8%a4%e0%a8%be%e0%a8%b0/ https://en.tvpunjab.com/canada-%e0%a8%9a-2-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%97%e0%a9%8d%e0%a8%b0%e0%a8%bf%e0%a9%9e%e0%a8%a4%e0%a8%be%e0%a8%b0/#respond Wed, 18 Aug 2021 00:05:27 +0000 https://en.tvpunjab.com/?p=8079 Vancouver – ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਇਥੇ ਤਿੰਨ ਜਾਣਿਆ ਨੂੰ ਨਸ਼ੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਗ੍ਰਿਫ਼ਤਾਰ ਕੀਤੇ ਤਿੰਨ ਜਾਣਿਆ ‘ਚ 2 ਪੰਜਾਬੀ ਵੀ ਸ਼ਾਮਿਲ ਹਨ। ਜਾਣਕਾਰੀ ਮੁਤਾਬਿਕ ਇਨ੍ਹਾਂ ਤਿੰਨ ਜਾਣਿਆ ਨੂੰ ਇਕ ਮਿਲੀਅਨ ਡਾਲਰ ਦੇ ਨਸ਼ਿਆ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਓਂਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਵੱਲੋ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਨ੍ਹਾਂ […]

The post Canada ‘ਚ 2 ਪੰਜਾਬੀ ਗ੍ਰਿਫ਼ਤਾਰ appeared first on TV Punjab | English News Channel.

]]>
FacebookTwitterWhatsAppCopy Link


Vancouver – ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਇਥੇ ਤਿੰਨ ਜਾਣਿਆ ਨੂੰ ਨਸ਼ੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਗ੍ਰਿਫ਼ਤਾਰ ਕੀਤੇ ਤਿੰਨ ਜਾਣਿਆ ‘ਚ 2 ਪੰਜਾਬੀ ਵੀ ਸ਼ਾਮਿਲ ਹਨ। ਜਾਣਕਾਰੀ ਮੁਤਾਬਿਕ ਇਨ੍ਹਾਂ ਤਿੰਨ ਜਾਣਿਆ ਨੂੰ ਇਕ ਮਿਲੀਅਨ ਡਾਲਰ ਦੇ ਨਸ਼ਿਆ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਓਂਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਵੱਲੋ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਨ੍ਹਾਂ ਦੱਸਿਆ ਹੈ ਕਿ ਬਰੈਂਪਟਨ, ਵੇਲਿੰਗਟਨ ਨਾਰਥ, ਏਰਿਨ ਅਤੇ ਜਾਰਜਟਾਉਨ ਇਲਾਕਿਆਂ ‘ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਬਰੈਂਪਟਨ ਦੇ 25 ਸਾਲਾਂ ਅਮਨਦੀਪ ਸਿੰਘ, ਏਰਿਨ ਦੇ 28 ਸਾਲਾਂ ਅਮ੍ਰਿਤ ਸਿੰਘ ਤੇ 50 ਸਾਲਾਂ ਜਾਨ ਪੌਲ ਨੂੰ ਨਸ਼ੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਤਿੰਨ ਜਾਣਿਆ ਕੋਲੋਂ ਕੋਕੀਨ, ਗੈਰ-ਕਾਨੂਨੀ ਭੰਗ ਅਤੇ ਹੋਰ ਨਸ਼ੇ ਬਰਾਮਦ ਕੀਤੇ ਗਏ। ਹੁਣ ਇਨ੍ਹਾਂ ਦੀ ਆਉਣ ਵਾਲੇ ਦਿਨਾਂ ‘ਚ ੳਨਟਾਰੀਉ ਕੋਰਟ ਆਫ ਜਸਟਿਸ ਵਿਖੇ ਪੇਸ਼ੀ ਹੋਵੇਗੀ ।

The post Canada ‘ਚ 2 ਪੰਜਾਬੀ ਗ੍ਰਿਫ਼ਤਾਰ appeared first on TV Punjab | English News Channel.

]]>
https://en.tvpunjab.com/canada-%e0%a8%9a-2-%e0%a8%aa%e0%a9%b0%e0%a8%9c%e0%a8%be%e0%a8%ac%e0%a9%80-%e0%a8%97%e0%a9%8d%e0%a8%b0%e0%a8%bf%e0%a9%9e%e0%a8%a4%e0%a8%be%e0%a8%b0/feed/ 0
Jagmeet Singh unveils campaign platform ahead elections https://en.tvpunjab.com/jagmeet-singh/ https://en.tvpunjab.com/jagmeet-singh/#respond Thu, 12 Aug 2021 23:07:11 +0000 https://en.tvpunjab.com/?p=7716 Vancouver – ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੈਨੇਡਾ ‘ਚ ਚੋਣਾਂ ਤੋਂ ਪਹਿਲਾਂ ਵੱਡਾ ਐਲਾਨ ਕੀਤਾ ਗਿਆ। ਉਨ੍ਹਾਂ ਵੱਲੋਂ ਕੈਨੇਡਾ ਵਾਸੀਆਂ ਨਾਲ ਕੁੱਝ ਵਾਅਦੇ ਕੀਤੇ ਗਏ ਹਨ।ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਫ਼ੈਡਰਲ ਚੋਣਾਂ ਵਿਚ ਜਿੱਤ ਹਾਸਿਲ ਕਰ ਉਨ੍ਹਾਂ ਦੀ ਕੈਨੇਡਾ ‘ਚ ਸਰਕਾਰ ਬਣਦੀ ਹੈ ਤਾਂ ਕੈਨੇਡਾ ਵਾਸੀਆਂ ਲਈ ਉਨ੍ਹਾਂ ਵੱਲੋਂ ਯੁਨਿਵਰਸਲ ਫ਼ਰਮਾ ਕੇਅਰ ਯੋਜਨਾ ਲਾਗੂ […]

The post Jagmeet Singh unveils campaign platform ahead elections appeared first on TV Punjab | English News Channel.

]]>
FacebookTwitterWhatsAppCopy Link


Vancouver – ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੈਨੇਡਾ ‘ਚ ਚੋਣਾਂ ਤੋਂ ਪਹਿਲਾਂ ਵੱਡਾ ਐਲਾਨ ਕੀਤਾ ਗਿਆ। ਉਨ੍ਹਾਂ ਵੱਲੋਂ ਕੈਨੇਡਾ ਵਾਸੀਆਂ ਨਾਲ ਕੁੱਝ ਵਾਅਦੇ ਕੀਤੇ ਗਏ ਹਨ।ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਫ਼ੈਡਰਲ ਚੋਣਾਂ ਵਿਚ ਜਿੱਤ ਹਾਸਿਲ ਕਰ ਉਨ੍ਹਾਂ ਦੀ ਕੈਨੇਡਾ ‘ਚ ਸਰਕਾਰ ਬਣਦੀ ਹੈ ਤਾਂ ਕੈਨੇਡਾ ਵਾਸੀਆਂ ਲਈ ਉਨ੍ਹਾਂ ਵੱਲੋਂ ਯੁਨਿਵਰਸਲ ਫ਼ਰਮਾ ਕੇਅਰ ਯੋਜਨਾ ਲਾਗੂ ਕੀਤੀ ਜਾਵੇਗੀ।ਇਸ ਤੋਂ ਇਲਾਵਾ ਡੈਂਟਲ ਕੇਅਰ, ਮੈਂਟਲ ਹੈਲਥ ਕੇਅਰ ਅਤੇ ਅਮੀਰਾਂ ਉੱਤੇ ਵਾਧੂ ਟੈਕਸ ਲਗਾਉਣਾ ਵੀ ਐਨਡੀਪੀ ਵੱਲੋਂ ਚੋਣ ਵਾਅਦਿਆਂ ‘ਚ ਸ਼ਾਮਿਲ ਕੀਤਾ ਗਿਆ ਹੈ।
ਜਗਮੀਤ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਕੈਨੇਡਾ ‘ਚ ਬਣੇਗੀ ਤਾਂ ਉਨ੍ਹਾਂ ਵੱਲੋਂ ਕੈਨੇਡਾ ਵਾਸੀਆਂ ਲਈ
* 10 ਡਾਲਰ ਪ੍ਰਤੀ ਦਿਨ ਦੇ ਖ਼ਰਚ ਤੇ ਚਾਇਲਡ ਕੇਅਰ
* ਪਹਿਲੀ ਵਾਰੀ ਘਰ ਖ਼ਰੀਦਣ ਵਾਲਿਆਂ ਲਈ ਕੈਨੇਡਾ ਮੌਰਗੇਜ ਐਂਡ ਹਾਉਸਿੰਗ ਕਾਰਪੋਰੇਸ਼ਨ ਦੇ ਬੀਮੇ ਵਾਲੀਆਂ ਮੌਰਗੇਜੇਜ਼ ਦੀ 30 ਸਾਲ ਦੀ ਟਰਮ ਦੀ ਮੁੜ ਸ਼ੁਰੂਆਤ
* ਅਗਲੇ ਦਸ ਸਾਲ ਵਿਚ ਘੱਟੋ ਘੱਟ ਪੰਜ ਲੱਖ ਕਿਫ਼ਾਇਤੀ ਘਰਾਂ ਦੀ ਉਸਾਰੀ
* ਮਹਾਮਾਰੀ ਦੌਰਾਨ ਛੋਟੇ ਕਾਰੋਬਾਰਾਂ ਲਈ ਵੇਜ ਅਤੇ ਰੈਂਟ ਸਬਸਿਡੀ ਨੂੰ ਜਾਰੀ ਰੱਖਣਾ
ਦੱਸਯੋਗ ਹੈ ਕਿ ਕੈਨੇਡਾ ‘ਚ ਇਸ ਤੋਂ ਪਹਿਲਾਂ ਫੈਡਰਲ ਚੋਣਾਂ ਬਾਰੇ ਲਗਾਤਾਰ ਕਿਆਸ ਅਰਾਇਆਂ ਲਗਾਈਆਂ ਜਾ ਰਹੀਆਂ ਸਨ। ਵੱਖ -ਵੱਖ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਕਾਫ਼ੀ ਤੇਜ਼ ਨਜ਼ਰ ਆ ਰਹੀਆਂ ਸਨ। ਇਸੇ ਦੇ ਨਾਲ ਕੈਨੇਡਾ ‘ਚ ਕੋਰੋਨਾ ਵਾਈਰਸ ਦੇ ਹਾਲਾਤਾਂ ਨੂੰ ਦੇਖਦਿਆਂ ਵਿਰੋਧੀ ਪਾਰਟੀਆਂ ਪਹਿਲਾਂ ਹੀ ਚੋਣਾਂ ਕਰਵਾਉਣ ਦੇ ਫ਼ੈਸਲੇ ਨੂੰ ਲੈਕੇ ਪ੍ਰਧਾਨ ਮੰਤਰੀ ਟਰੂਡੋ ਦੀ ਆਲੋਚਨਾ ਕਰਦੀਆਂ ਰਹੀਆਂ ਹਨ। NDP ਲੀਡਰ ਜਗਮੀਤ ਸਿੰਘ ਵੱਲੋਂ ਵੀ ਕਿਹਾ ਗਿਆ ਸੀ ਕਿ ਕੈਨੇਡਾ ‘ਚ ਇਸ ਸਮੇਂ ਚੋਣਾਂ ਕਰਵਾਉਣਾ ਠੀਕ ਨਹੀਂ। ਚੋਣਾਂ ਦੇ ਸੰਬੰਧੀ ਜਗਮੀਤ ਸਸਿੰਘ ਨੇ ਟਰੂਡੋ ਦੇ ਇਸ ਫੈਸਲੇ ਨੂੰ ਖ਼ੁਦਗਰਜ਼ੀ ਦੱਸਿਆ ਸੀ ।

The post Jagmeet Singh unveils campaign platform ahead elections appeared first on TV Punjab | English News Channel.

]]>
https://en.tvpunjab.com/jagmeet-singh/feed/ 0
ਹੁਣ ਅਮਰੀਕਾ ਵਾਸੀ ਹੋ ਸਕਦੇ Canada ‘ਚ ਦਾਖਲ https://en.tvpunjab.com/%e0%a8%b9%e0%a9%81%e0%a8%a3-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%b5%e0%a8%be%e0%a8%b8%e0%a9%80-%e0%a8%b9%e0%a9%8b-%e0%a8%b8%e0%a8%95%e0%a8%a6%e0%a9%87-canada-%e0%a8%9a/ https://en.tvpunjab.com/%e0%a8%b9%e0%a9%81%e0%a8%a3-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%b5%e0%a8%be%e0%a8%b8%e0%a9%80-%e0%a8%b9%e0%a9%8b-%e0%a8%b8%e0%a8%95%e0%a8%a6%e0%a9%87-canada-%e0%a8%9a/#respond Mon, 09 Aug 2021 19:30:05 +0000 https://en.tvpunjab.com/?p=7390 Vancouver – ਅੱਜ ਤੋਂ ਕੈਨੇਡਾ ‘ਚ ਦੋ ਡੋਜ਼ ਲਗਵਾ ਚੁੱਕੇ ਅਮਰੀਕਾ ਵਾਸੀ ਦਾਖ਼ਲ ਹੋ ਸਕਦੇ ਹਨ। ਅੱਜ ਤੋਂ ਕੈਨੇਡਾ ਵੱਲੋਂ ਅਮਰੀਕਾ ਵਾਸੀਆਂ ਲਈ ਬਾਰਡਰ ਖੋਲ੍ਹ ਦਿੱਤੇ ਹਨ। ਤਕਰੀਬਨ ਡੇਢ਼ ਸਾਲ ਤੋਂ ਵੱਧ ਦੇ ਸਮੇਂ ਲਈ ਗ਼ੈਰ ਜ਼ਰੂਰੀ ਯਾਤਰਾ ਬੰਦ ਰੱਖਣ ਤੋਂ ਬਾਅਦ ਕੈਨੇਡਾ ਨੇ ਆਪਣੇ ਦਰਵਾਜ਼ੇ ਅਮਰੀਕਾ ਵਾਸਤੇ ਖੋਲ੍ਹ ਦਿੱਤੇ ਹਨ।ਇਸ ਤੋਂ ਬਾਅਦ ਅੱਜ ਪਹਿਲੇ […]

The post ਹੁਣ ਅਮਰੀਕਾ ਵਾਸੀ ਹੋ ਸਕਦੇ Canada ‘ਚ ਦਾਖਲ appeared first on TV Punjab | English News Channel.

]]>
FacebookTwitterWhatsAppCopy Link


Vancouver – ਅੱਜ ਤੋਂ ਕੈਨੇਡਾ ‘ਚ ਦੋ ਡੋਜ਼ ਲਗਵਾ ਚੁੱਕੇ ਅਮਰੀਕਾ ਵਾਸੀ ਦਾਖ਼ਲ ਹੋ ਸਕਦੇ ਹਨ। ਅੱਜ ਤੋਂ ਕੈਨੇਡਾ ਵੱਲੋਂ ਅਮਰੀਕਾ ਵਾਸੀਆਂ ਲਈ ਬਾਰਡਰ ਖੋਲ੍ਹ ਦਿੱਤੇ ਹਨ। ਤਕਰੀਬਨ ਡੇਢ਼ ਸਾਲ ਤੋਂ ਵੱਧ ਦੇ ਸਮੇਂ ਲਈ ਗ਼ੈਰ ਜ਼ਰੂਰੀ ਯਾਤਰਾ ਬੰਦ ਰੱਖਣ ਤੋਂ ਬਾਅਦ ਕੈਨੇਡਾ ਨੇ ਆਪਣੇ ਦਰਵਾਜ਼ੇ ਅਮਰੀਕਾ ਵਾਸਤੇ ਖੋਲ੍ਹ ਦਿੱਤੇ ਹਨ।ਇਸ ਤੋਂ ਬਾਅਦ ਅੱਜ ਪਹਿਲੇ ਹੀ ਦਿਨ ਬਾਰਡਰ ’ਤੇ ਲੰਬੀਆਂ ਕਤਾਰਾਂ ਨਜ਼ਰ ਆਈਆਂ। ਇਸ ਕਾਰਨ ਯਾਤਰੀਆਂ ਨੂੰ ਬਾਰਡਰ ’ਤੇ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਇਸ ਤੋਂ ਪਹਿਲਾਂ ਕੈਨੇਡਾ ਵੱਲੋਂ ਪੂਰੀ ਤਰ੍ਹਾਂ ਵੈਕਸਿਨੇਟ ਹੋ ਚੁੱਕੇ ਕਨੇਡੀਅਨ ਯਾਤਰੀਆਂ ਲਈ ਕੈਨੇਡਾ ਪਹੁੰਚਣ ਤੇ ਕੁਆਰੰਟੀਨ ਦੀ ਸ਼ਰਤ ਨੂੰ ਖ਼ਤਮ ਕੀਤਾ ਜਾ ਚੁੱਕਾ ਹੈ।
ਕੈਨੇਡਾ ਦਾਖ਼ਲ ਹੋਣ ਵਾਲੇ ਯਾਤਰੀਆਂ ਵਾਸਤੇ ਕੁੱਝ ਸ਼ਰਤਾਂ ਹਨ।
ਪਹਿਲੀ ਸ਼ਰਤ ਹੈ ਕਿ ਕੈਨੇਡਾ ਆਉਣ ਵਾਲੇ ਅਮਰੀਕੀ ਯਾਤਰੀ ਪੂਰੀ ਤਰ੍ਹਾਂ ਵੈਸਕੀਨੇਟ ਹੋਣੇ ਚਾਹੀਦੇ ਹਨ। ਇਨ੍ਹਾਂ ਯਾਤਰੀਆਂ ਦੇ ਹੈਲਥ ਕੈਨੇਡਾ ਵੱਲੋਂ ਮਨਜ਼ੂਰ ਕੀਤੀ ਵੈਕਸੀਨ ਲੱਗੀ ਹੋਣੀ ਜ਼ਰੂਰੀ ਹੈ।ਇਨ੍ਹਾਂ ਅਮਰੀਕੀ ਯਾਤਰੀਆਂ ਨੂੰ ਕੈਨੇਡਾ ਪਹੁੰਚਣ ਤੋਂ 72 ਘੰਟਿਆਂ ਪਹਿਲਾਂ ArriveCan ਐਪ ਵਿਚ ਆਪਣੀ ਵੈਕਸੀਨੇਸ਼ਨ ਦਾ ਸਬੂਤ ਅਪਲੋਡ ਕਰਨਾ ਵੀ ਜ਼ਰੂਰੀ ਹੈ। ਯਾਤਰੀਆਂ ਕੋਲ ਕੈਨੇਡਾ ਆਉਣ ਤੋਂ ਘੱਟੋ ਘੱਟ 72 ਘੰਟਿਆਂ ਪਹਿਲਾਂ ਕਰਵਾਏ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਹੋਣੀ ਵੀ ਜ਼ਰੂਰੀ ਹੋਵੇਗੀ।
12 ਸਾਲ ਤੋਂ ਘੱਟ ਉਮਰ ਦੇ ਬਿਨਾ ਵੈਕਸਿਨੇਟ ਹੋਏ ਬੱਚਿਆਂ ਨੂੰ ਵੀ ਆਪਣੇ ਪੂਰੀ ਤਰ੍ਹਾਂ ਵੈਕਸਿਨੇਟ ਹੋਏ ਮਾਪਿਆਂ ਨਾਲ ਕੈਨੇਡਾ ਪਹੁੰਚਣ ਤੇ ਕੁਆਰੰਟੀਨ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਕੈਨੇਡਾ ਅਤੇ ਯੂ ਐਸ ਵਿਚ ਫਿਲਹਾਲ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਵਿਡ ਵੈਕਸੀਨ ਮਨਜ਼ੂਰ ਨਹੀਂ ਕੀਤੀ ਗਈ ਹੈ। ਪਰ 12 ਸਾਲ ਤੋਂ ਵੱਧ ਉਮਰ ਦੇ ਬਿਨਾ ਕੋਵਿਡ ਟੀਕੇ ਵਾਲੇ ਬੱਚਿਆਂ ਨੂੰ ਕੁਆਰੰਟੀਨ ਕਰਨ ਦੀ ਜ਼ਰੂਰਤ ਹੋਵੇਗੀ।

The post ਹੁਣ ਅਮਰੀਕਾ ਵਾਸੀ ਹੋ ਸਕਦੇ Canada ‘ਚ ਦਾਖਲ appeared first on TV Punjab | English News Channel.

]]>
https://en.tvpunjab.com/%e0%a8%b9%e0%a9%81%e0%a8%a3-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%b5%e0%a8%be%e0%a8%b8%e0%a9%80-%e0%a8%b9%e0%a9%8b-%e0%a8%b8%e0%a8%95%e0%a8%a6%e0%a9%87-canada-%e0%a8%9a/feed/ 0
Canada wins Gold in Tokyo Olympics https://en.tvpunjab.com/tokyo-olympics/ https://en.tvpunjab.com/tokyo-olympics/#respond Fri, 06 Aug 2021 21:43:44 +0000 https://en.tvpunjab.com/?p=7232 Vancouver – ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਵੱਲੋਂ ਟੋਕਿਓ ਓਲੰਪਿਕਸ ਵਿਚ ਕਮਾਲ ਕਰ ਦਿਖਾਈ ਗਈ। ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਨੇ ਟੋਕਿਓ ਓਲੰਪਿਕਸ ਵਿਚ ਸੋਨ ਤਮਗ਼ਾ ਹਾਸਿਲ ਕੀਤਾ ਹੈ। ਇਸ ਤੋਂ ਪਹਿਲਾਂ ਟੀਮ ਵੱਲੋਂ ਮੈਚ ਦੌਰਾਨ ਜਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ। ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਨੇ ਪਿਛਲੀਆਂ ਦੋ ਓਲੰਪਿਕ ਖੇਡਾਂ ‘ਚ ਬਰੌਂਜ਼ ਮੈਡਲ […]

The post Canada wins Gold in Tokyo Olympics appeared first on TV Punjab | English News Channel.

]]>
FacebookTwitterWhatsAppCopy Link


Vancouver – ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਵੱਲੋਂ ਟੋਕਿਓ ਓਲੰਪਿਕਸ ਵਿਚ ਕਮਾਲ ਕਰ ਦਿਖਾਈ ਗਈ। ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਨੇ ਟੋਕਿਓ ਓਲੰਪਿਕਸ ਵਿਚ ਸੋਨ ਤਮਗ਼ਾ ਹਾਸਿਲ ਕੀਤਾ ਹੈ। ਇਸ ਤੋਂ ਪਹਿਲਾਂ ਟੀਮ ਵੱਲੋਂ ਮੈਚ ਦੌਰਾਨ ਜਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ। ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਨੇ ਪਿਛਲੀਆਂ ਦੋ ਓਲੰਪਿਕ ਖੇਡਾਂ ‘ਚ ਬਰੌਂਜ਼ ਮੈਡਲ ਹਾਸਿਲ ਕੀਤਾ ਗਿਆ । ਦੋ ਵਾਰ ਬਰੌਂਜ਼ ਮੈਡਲ ਜਿੱਤਣ ਬਾਅਦ ਟੀਮ ਨੇ ਗੋਲਡ ਮੈਡਲ ਦੇਸ਼ ਦੀ ਝੋਲੀ ਪਾਇਆ ਹੈ।
ਦੱਸਦਈਏ ਕਿ ਕੈਨੇਡਾ ਦੀ ਟੀਮ ਨੇ ਸਵੀਡਨ ਦੀ ਟੀਮ ਨੂੰ ਪੈਨਲਟੀ ਕਿੱਕਾ ਵਿਚ 3-2 ਨਾਲ ਹਰਾਕੇ ਗੋਲਡ ਮੈਡਲ ਤੱਕ ਦਾ ਸਫ਼ਰ ਤੈਅ ਕੀਤਾ। ਕਨੇਡੀਅਨ ਗੋਲਕੀਪਰ ਸਟੈਫਨੀ ਨੇ ਸਵੀਡਨ ਦੀ ਜੋਅੰਨਾ ਐਂਡਰਸਨ ਦੀ ਗੋਲ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਜਿਸ ਤੋਂ ਬਾਅਦ ਕੈਨੇਡਾ ਦੀ ਜੂਲੀਆ ਗਰੋਸੋ ਨੇ ਜ਼ਬਰਦਸਤ ਗੋਲ ਕੀਤਾ ਤੇ ਮੈਚ ਵਿਚ ਕੈਨੇਡਾ ਦੀ ਜਿੱਤ ਹੋਈ ।ਜਿਕਰਯੋਗ ਹੈ ਕਿ 2012 ਦੀਆਂ ਲੰਡਨ ਓਲੰਪਿਕਸ ਵਿਚ ਕੈਨੇਡਾ ਨੂੰ ਬਰੌਂਜ਼ ਮੈਡਲ ਹਾਸਿਲ ਹੋਇਆ ਸੀ ਅਤੇ 2016 ਦੀਆਂ ਰਿਓ ਉਲੰਪਿਕਸ ਵਿਚ ਵੀ ਕੈਨੇਡਾ ਨੂੰ ਤੀਸਰੇ ਸਥਾਨ ਹਾਸਿਲ ਕੀਤਾ ਸੀ।

The post Canada wins Gold in Tokyo Olympics appeared first on TV Punjab | English News Channel.

]]>
https://en.tvpunjab.com/tokyo-olympics/feed/ 0
Canada ਦੀ ਆਰਥਿਕਤਾ ਲਈ ਜੁਲਾਈ ਮਹੀਨਾ ਰਿਹਾ ਚੰਗਾ https://en.tvpunjab.com/canada-economic-recovery/ https://en.tvpunjab.com/canada-economic-recovery/#respond Fri, 06 Aug 2021 21:41:20 +0000 https://en.tvpunjab.com/?p=7229 Vancouver – ਕੈਨੇਡਾ ਦੀ ਆਰਥਿਕਤਾ ਵਾਸਤੇ ਜੁਲਾਈ ਮਹੀਨਾ ਕਿਸ ਤਰ੍ਹਾਂ ਦਾ ਰਿਹਾ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਨੌਕਰੀਆਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਜੁਲਾਈ ਮਹੀਨੇ ਦੌਰਾਨ ਕਨੇਡੀਅਨ ਅਰਥਚਾਰੇ ‘ਚ 94000 ਨਵੀਆਂ ਨੌਕਰੀਆਂ ਸ਼ਾਮਿਲ ਹੋਈਆਂ ਹਨ।ਜਦਕਿ ਅਰਥਸ਼ਾਸਤਰੀਆਂ ਵੱਲੋਂ 165,000 ਨੌਕਰੀਆਂ ਦਾ ਅਨੁਮਾਨ ਲਗਾਇਆ ਗਿਆ ਸੀ।ਜਾਣਕਾਰੀ ਮੁਤਾਬਿਕ ਕੈਨੇਡਾ ਦੀ ਬੇਰੋਜ਼ਗਾਰੀ ਦਰ ਇਸ ਮਹੀਨੇ […]

The post Canada ਦੀ ਆਰਥਿਕਤਾ ਲਈ ਜੁਲਾਈ ਮਹੀਨਾ ਰਿਹਾ ਚੰਗਾ appeared first on TV Punjab | English News Channel.

]]>
FacebookTwitterWhatsAppCopy Link


Vancouver – ਕੈਨੇਡਾ ਦੀ ਆਰਥਿਕਤਾ ਵਾਸਤੇ ਜੁਲਾਈ ਮਹੀਨਾ ਕਿਸ ਤਰ੍ਹਾਂ ਦਾ ਰਿਹਾ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਨੌਕਰੀਆਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਜੁਲਾਈ ਮਹੀਨੇ ਦੌਰਾਨ ਕਨੇਡੀਅਨ ਅਰਥਚਾਰੇ ‘ਚ 94000 ਨਵੀਆਂ ਨੌਕਰੀਆਂ ਸ਼ਾਮਿਲ ਹੋਈਆਂ ਹਨ।ਜਦਕਿ ਅਰਥਸ਼ਾਸਤਰੀਆਂ ਵੱਲੋਂ 165,000 ਨੌਕਰੀਆਂ ਦਾ ਅਨੁਮਾਨ ਲਗਾਇਆ ਗਿਆ ਸੀ।ਜਾਣਕਾਰੀ ਮੁਤਾਬਿਕ ਕੈਨੇਡਾ ਦੀ ਬੇਰੋਜ਼ਗਾਰੀ ਦਰ ਇਸ ਮਹੀਨੇ ਘਟ ਕੇ 7.5 ਫ਼ੀਸਦੀ ਦਰਜ ਹੋਈ।
ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਸਭ ਤੋਂ ਵੱਧ 72000 ਨਵੀਆਂ ਨੌਕਰੀਆਂ ਇਕੱਲੇ ਓਨਟੇਰੀਓ ਸੂਬੇ ਵਿਚ ਹੀ ਸ਼ਾਮਿਲ ਹੋਈਆਂ । ਮੈਨੀਟੋਬਾ, ਨੋਵਾ ਸਕੋਸ਼ਿਆ ਅਤੇ ਪ੍ਰਿੰਸ ਐਡਵਰਡ ਆਈਲੈਂਡ ਵਿਚ ਵੀ ਨੌਕਰੀਆਂ ਅੰਦਰ ਵਾਧਾ ਦਰਜ ਹੋਇਆ ਹੈ ਅਤੇ ਕੈਨੇਡਾ ਦੇ ਬਾਕੀ ਸੂਬਿਆਂ ਵਿਚ ਜਾਂ ਤਾਂ ਨੌਕਰੀਆਂ ਦਾ ਪੱਧਰ ਸਥਿਰ ਰਿਹਾ ਹੈ ਜਾਂ ਉਸ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਕੈਨੇਡਾ ਦੀ ਆਰਥਿਕਤਾ ‘ਚ ਸ਼ਾਮਿਲ ਹੋਈਆਂ ਨੌਕਰੀਆਂ ਵਿਚੋਂ ਜ਼ਿਆਦਾਤਰ ਨੌਕਰੀਆਂ ਫੁਲ-ਟਾਈਮ ਜੌਬਜ਼ ਹਨ।
ਜ਼ਿਕਰਯੋਗ ਹੈ ਕਿ ਜੂਨ ਮਹੀਨੇ ਕੈਨੇਡਾ ਦੀ ਆਰਥਿਕਤਾ ‘ਚ 231,000 ਨਵੀਆਂ ਨੌਕਰੀਆਂ ਸ਼ਾਮਿਲ ਹੋਈਆਂ ਸਨ। ਜੁਲਾਈ ਮਹੀਨੇ ਵਿਚ 165,000 ਨਵੀਆਂ ਨੌਕਰੀਆਂ ਦਾ ਅਨੁਮਾਨ ਲਗਾਇਆ ਗਿਆ ਸੀ ਪਰ ਅਜਿਹਾ ਨਹੀਂ ਹੋ ਸਕਿਆ।

The post Canada ਦੀ ਆਰਥਿਕਤਾ ਲਈ ਜੁਲਾਈ ਮਹੀਨਾ ਰਿਹਾ ਚੰਗਾ appeared first on TV Punjab | English News Channel.

]]>
https://en.tvpunjab.com/canada-economic-recovery/feed/ 0
Quebec ‘ਚ ਉੱਠੀ Vaccine Passport ਲਾਗੂ ਕਰਨ ਦੀ ਮੰਗ https://en.tvpunjab.com/quebec-%e0%a8%9a-%e0%a8%89%e0%a9%b1%e0%a8%a0%e0%a9%80-vaccine-passport-%e0%a8%b2%e0%a8%be%e0%a8%97%e0%a9%82-%e0%a8%95%e0%a8%b0%e0%a8%a8-%e0%a8%a6%e0%a9%80-%e0%a8%ae%e0%a9%b0%e0%a8%97/ https://en.tvpunjab.com/quebec-%e0%a8%9a-%e0%a8%89%e0%a9%b1%e0%a8%a0%e0%a9%80-vaccine-passport-%e0%a8%b2%e0%a8%be%e0%a8%97%e0%a9%82-%e0%a8%95%e0%a8%b0%e0%a8%a8-%e0%a8%a6%e0%a9%80-%e0%a8%ae%e0%a9%b0%e0%a8%97/#respond Thu, 05 Aug 2021 22:04:33 +0000 https://en.tvpunjab.com/?p=7130 Vancouver – ਕਿਊਬੈਕ ‘ਚ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਵੈਕਸੀਨ ਪਾਸਪੋਰਟ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਅੱਜ ਪ੍ਰੀਮਿਅਰ ਫਰੈਂਸੂਆ ਲਿਗੋਅ ਵੱਲੋਂ ਇਸ ਬਾਰੇ ਐਲਾਨ ਕੀਤਾ ਹੈ। ਉਨ੍ਹਾਂ ਨੇ ਸੂੱਬੇ ‘ਚ ਵੈਕਸੀਨ ਪਾਸਪੋਰਟ ਸ਼ੁਰੂ ਕਰਨ ਦਾ ਐਲਾਨ ਕੀਤਾ।ਲਿਗੋਅ ਨੇ ਕਿਹਾ ਕਿ ਨਵੇਂ ਵੈਕਸੀਨ ਪਾਸਪੋਰਟ ਸਿਸਟਮ ਦੀਬਾਕੀ ਜਾਣਕਾਰੀ ਜਲਦ ਸਾਂਝੀ ਕੀਤੀ ਜਾਵੇਗੀ।ਦੱਸਦਈਏ ਕਿ ਸੂਬੇ […]

The post Quebec ‘ਚ ਉੱਠੀ Vaccine Passport ਲਾਗੂ ਕਰਨ ਦੀ ਮੰਗ appeared first on TV Punjab | English News Channel.

]]>
FacebookTwitterWhatsAppCopy Link


Vancouver – ਕਿਊਬੈਕ ‘ਚ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਵੈਕਸੀਨ ਪਾਸਪੋਰਟ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਅੱਜ ਪ੍ਰੀਮਿਅਰ ਫਰੈਂਸੂਆ ਲਿਗੋਅ ਵੱਲੋਂ ਇਸ ਬਾਰੇ ਐਲਾਨ ਕੀਤਾ ਹੈ। ਉਨ੍ਹਾਂ ਨੇ ਸੂੱਬੇ ‘ਚ ਵੈਕਸੀਨ ਪਾਸਪੋਰਟ ਸ਼ੁਰੂ ਕਰਨ ਦਾ ਐਲਾਨ ਕੀਤਾ।ਲਿਗੋਅ ਨੇ ਕਿਹਾ ਕਿ ਨਵੇਂ ਵੈਕਸੀਨ ਪਾਸਪੋਰਟ ਸਿਸਟਮ ਦੀਬਾਕੀ ਜਾਣਕਾਰੀ ਜਲਦ ਸਾਂਝੀ ਕੀਤੀ ਜਾਵੇਗੀ।ਦੱਸਦਈਏ ਕਿ ਸੂਬੇ ਵਿਚ ਪਹਿਲਾਂ ਦੇ ਮੁਕਾਬਲੇ ਨਵੇਂ ਕੋਵਿਡ ਕੇਸਾਂ ਵਿਚ ਵਾਧਾ ਹੋ ਰਿਹਾ ਹੈ ਇਨ੍ਹਾਂ ਹੀ ਨਹੀਂ ਕੋਵਿਡ ਸਬੰਧੀ ਮੌਤਾਂ ਅਤੇ ਹਸਪਤਾਲ ਵਿਚ ਮਰੀਜ਼ਾਂ ਗਿਣਤੀ ਵੱਧ ਰਹੀ ਹੈ। ਇਸ ਸਭ ਨੂੰ ਧਿਆਨ ‘ਚ ਰੱਖਦਿਆਂ ਵੈਕਸੀਨ ਪਾਸਪੋਰਟ ਸਿਸਟਮ ਨੂੰਸੂਬੇ ’ਚ ਲਾਗੂ ਕੀਤਾ ਜਾ ਰਿਹਾ ਹੈ। ਕਿਊਬੈਕ ਵਿਚ ‘ਵੈਕਸੀਨ ਪਾਸਪੋਰਟ’ ਸਿਸਟਮ ਸ਼ੁਰੂ ਕਰਨ ਪਿੱਛੇ ਇਹ ਵੀ ਕਾਰਨ ਹੈ ਕਿ ਪ੍ਰੋਵਿੰਸ ‘ਚ ਇਕ ਹੋਰ ਤਾਲਾਬੰਦੀ ਤੋਂ ਬਚਿਆ ਜਾ ਸਕੇ । ਦੱਸਣਯੋਗ ਹੈ ਕਿ ਫਰਾਂਸ, ਇਟਲੀ ਅਤੇ ਨਿਊਯੌਰਕ ਸ਼ਹਿਰ ਵਿਚ ਪਹਿਲਾਂ ਹੀ ਇਸ ਸਿਸਟਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਇਸ ਹਫਤੇ ਦੀ ਸ਼ੁਰੂਆਤ ਵਿਚ ਕਿਊਬੈਕ ਦੇ ਹੈਲਥ ਮਨਿਸਟਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਸੂਬੇ ਵਿਚ ਲੌਕਡਾਉਨ ਲਗਾਏ ਜਾਣ ਦੀ ਬਜਾਏ, ਜੋ ਲੋਕ ਪੂਰੀ ਤਰਾਂ ਵੈਕਸਿਨੇਟ ਨਹੀਂ ਹੋਏ ਹਨ ਉਹਨਾਂ ਨੂੰ ਥੇਟਰ, ਜਿਮ ਅਤੇ ਅਜਿਹੀਆਂ ਥਾਂਵਾਂ ਤੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ ਜਿਥੇ ਵਾਇਰਸ ਫੈਲਣ ਦਾ ਖ਼ਤਰਾ ਵਧੇਰੇ ਹੋ ਸਕਦਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਊਬੈੱਕ ਦੇ ਵੈਕਸੀਨ ਪਾਸਪੋਰਟ ਸਿਸਟਮ ਸ਼ੁਰੂ ਕਰਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ ਅਤੇ ਉਹ ਅੰਤਰਰਾਸ਼ਟਰੀ ਯਾਤਰਾ ਵਿਚ ਆਸਾਨੀ ਵਾਸਤੇ ਹੋਰ ਸੂਬਿਆਂ ਵੱਲੋਂ ਵੀ ਅਜਿਹਾ ਕੀਤੇ ਜਾਣ ਦੀ ਹਿਮਾਇਤ ਕਰਨ ਲਈ ਤਿਆਰ ਹਨ। ਵੈਕਸੀਨ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਫ਼ੈਡਰਲ ਸਰਕਾਰ ਆਪਣੇ ਅਧਿਕਾਰ ਖੇਤਰ ਵਿਚ ਆਉਂਦੀਆਂ ਇੰਡਸਟਰੀਆਂ, ਜਿਵੇਂ ਕਿ ਏਅਰਲਾਈਨਾਂ, ਦੇ ਮੁਲਾਜ਼ਮਾਂ ਲਈ ਵੈਕਸੀਨ ਲੈਣਾ ਜ਼ਰੂਰੀ ਕੀਤੇ ਜਾਣ ਦੀ ਸਮੀਖਿਆ ਕਰ ਰਹੀ ਹੈ।

The post Quebec ‘ਚ ਉੱਠੀ Vaccine Passport ਲਾਗੂ ਕਰਨ ਦੀ ਮੰਗ appeared first on TV Punjab | English News Channel.

]]>
https://en.tvpunjab.com/quebec-%e0%a8%9a-%e0%a8%89%e0%a9%b1%e0%a8%a0%e0%a9%80-vaccine-passport-%e0%a8%b2%e0%a8%be%e0%a8%97%e0%a9%82-%e0%a8%95%e0%a8%b0%e0%a8%a8-%e0%a8%a6%e0%a9%80-%e0%a8%ae%e0%a9%b0%e0%a8%97/feed/ 0
Canada ਪਹੁੰਚੇ ਅਫ਼ਗ਼ਾਨ ਸ਼ਰਨਾਰਥੀ https://en.tvpunjab.com/canada-immigration-4/ https://en.tvpunjab.com/canada-immigration-4/#respond Thu, 05 Aug 2021 21:58:03 +0000 https://en.tvpunjab.com/?p=7127 Vancouver – ਅਫ਼ਗ਼ਾਨ ਸ਼ਰਨਾਰਥੀਆਂ ਨੂੰ ਲੈ ਕੇ ਆ ਰਿਹਾ ਪਹਿਲਾ ਜਹਾਜ਼ ਕੈਨੇਡਾ ਪਹੁੰਚ ਚੁੱਕਾ ਹੈ। ਇਸ ਦੀ ਜਾਣਕਾਰੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਵੀ ਸਾਂਝੀ ਕੀਤੀ ਗਈ ਹੈ। ਕੈਨੇਡਾ ਦੀ ਸਰਕਾਰ ਵੱਲੋਂ ਅਫ਼ਗ਼ਾਨ ਯੁੱਧ ਸਮੇਂ ਕਨੇਡੀਅਨ ਫੌਜਾਂ ਦੀ ਮਦਦ ਕਰਨ ਵਾਲੇ ਅਫ਼ਗ਼ਾਨ ਰਫਿਊਜੀਆਂ ਦੀ ਪਹਿਲੀ ਫ਼ਲਾਈਟ ਦਾ ਸੁਆਗਤ ਕੀਤਾ ਗਿਆ । ਫ਼ੈਡਰਲ ਸਰਕਾਰ ਨੇ ਇਸ […]

The post Canada ਪਹੁੰਚੇ ਅਫ਼ਗ਼ਾਨ ਸ਼ਰਨਾਰਥੀ appeared first on TV Punjab | English News Channel.

]]>
FacebookTwitterWhatsAppCopy Link


Vancouver – ਅਫ਼ਗ਼ਾਨ ਸ਼ਰਨਾਰਥੀਆਂ ਨੂੰ ਲੈ ਕੇ ਆ ਰਿਹਾ ਪਹਿਲਾ ਜਹਾਜ਼ ਕੈਨੇਡਾ ਪਹੁੰਚ ਚੁੱਕਾ ਹੈ। ਇਸ ਦੀ ਜਾਣਕਾਰੀ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਵੀ ਸਾਂਝੀ ਕੀਤੀ ਗਈ ਹੈ। ਕੈਨੇਡਾ ਦੀ ਸਰਕਾਰ ਵੱਲੋਂ ਅਫ਼ਗ਼ਾਨ ਯੁੱਧ ਸਮੇਂ ਕਨੇਡੀਅਨ ਫੌਜਾਂ ਦੀ ਮਦਦ ਕਰਨ ਵਾਲੇ ਅਫ਼ਗ਼ਾਨ ਰਫਿਊਜੀਆਂ ਦੀ ਪਹਿਲੀ ਫ਼ਲਾਈਟ ਦਾ ਸੁਆਗਤ ਕੀਤਾ ਗਿਆ । ਫ਼ੈਡਰਲ ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਅਫ਼ਗ਼ਾਨ ਰਫਿਊਜੀਆਂ ਨੂੰ ਕੈਨੇਡਾ ਲਿਆਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਇਹਨਾਂ ਸ਼ਰਨਾਰਥੀਆਂ ਦਾ ਪਹਿਲਾ ਜਹਾਜ਼ ਟੋਰੌਂਟੋ ਪਹੁੰਚਾ ਹੈ। ਫ਼ੈਡਰਲ ਸਰਕਾਰ ਵੱਲੋਂ ਇਨ੍ਹਾਂ ਰਫਿਊਜੀਆਂ ਲਈ ਨਵਾਂ ਇਮੀਗ੍ਰੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਹੈ।

ਇਸ ਦੇ ਨਾਲ ਹੀ ਸਰਕਾਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਫਲਾਈਟਾਂ ਵੀ ਕੈਨੇਡਾ ਪਹੁੰਚਣਗੀਆਂ। ਅਧਿਕਾਰੀਆਂ ਵੱਲੋਂ ਸੁਰੱਖਿਆ ਕਾਰਨਾਂ ਦੇ ਕਾਰਨ ਇਹ ਸਪਸ਼ਟ ਨਹੀਂ ਕੀਤਾ ਕਿ ਕਿੰਨੀ ਤਾਦਾਦ ਵਿਚ ਇਸ ਫ਼ਲਾਈਟ ਵਿਚ ਅਫ਼ਗ਼ਾਨੀ ਰਫਿਊਜੀਆਂ ਨੂੰ ਲਿਆਂਦਾ ਗਿਆ ਹੈ।
ਸਰਕਾਰ ਦੱਸਿਆ ਹੈ ਕਿ ਕੈਨੇਡਾ ਪਹੁੰਚਣ ਵਾਲੇ ਅਫ਼ਗ਼ਾਨ ਰਫਿਊਜੀਆਂ ਕੈਨੇਡਾ ਪਹੁੰਚਣ ਤੇ ਕੋਵਿਡ ਟੈਸਟ ਵੀ ਕੀਤਾ ਗਿਆ ਹੈ ਅਤੇ ਉਹ ਕੁਆਰੰਟੀਨ ਨਿਯਮਾਂ ਦੀ ਵੀ ਪਾਲਣਾ ਕਰਨਗੇ।

The post Canada ਪਹੁੰਚੇ ਅਫ਼ਗ਼ਾਨ ਸ਼ਰਨਾਰਥੀ appeared first on TV Punjab | English News Channel.

]]>
https://en.tvpunjab.com/canada-immigration-4/feed/ 0
Surrey ‘ਚ ਬਜ਼ੁਰਗ ਬੀਬੀਆਂ ‘ਤੇ ਨਸਲੀ ਹਮਲਾ https://en.tvpunjab.com/surrey-racist-attack/ https://en.tvpunjab.com/surrey-racist-attack/#respond Tue, 03 Aug 2021 21:38:47 +0000 https://en.tvpunjab.com/?p=6957 Vancouver – ਸਰੀ ਦੇ ਪਾਰਕ ਤੋਂ ਹਾਲ ‘ਚ ਮਾਮਲਾ ਸਾਹਮਣੇ ਆਇਆ ਜਿੱਥੇ ਬਜ਼ੁਰਗ ਬੀਬੀਆਂ ‘ਤੇ ਨਸਲੀ ਹਮਲਾ ਕੀਤਾ ਗਿਆ। ਇਨ੍ਹਾਂ ਬੀਬੀਆਂ ‘ਤੇ ਗੋਰੇ ਜੋੜੇ ਵੱਲੋਂ ਕੂੜਾ ਵੀ ਸੁੱਟਿਆ ਗਿਆ। ਇਸ ਘਟਨਾ ਤੋਂ ਬਾਅਦ ਪੰਜਾਬੀ ਭਾਈਚਾਰੇ ਵੱਲੋ ਇਸ ਦਾ ਵਿਰੋਧ ਕਰਦਿਆ ਇਕ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਨਸਲੀ ਹਮਲੇ ਵਿਰੁੱਧ ਕੈਨੇਡਾ ਦੇ ਰੱਖਿਆ ਮੰਤਰੀ ਤੇ […]

The post Surrey ‘ਚ ਬਜ਼ੁਰਗ ਬੀਬੀਆਂ ‘ਤੇ ਨਸਲੀ ਹਮਲਾ appeared first on TV Punjab | English News Channel.

]]>
FacebookTwitterWhatsAppCopy Link


Vancouver – ਸਰੀ ਦੇ ਪਾਰਕ ਤੋਂ ਹਾਲ ‘ਚ ਮਾਮਲਾ ਸਾਹਮਣੇ ਆਇਆ ਜਿੱਥੇ ਬਜ਼ੁਰਗ ਬੀਬੀਆਂ ‘ਤੇ ਨਸਲੀ ਹਮਲਾ ਕੀਤਾ ਗਿਆ। ਇਨ੍ਹਾਂ ਬੀਬੀਆਂ ‘ਤੇ ਗੋਰੇ ਜੋੜੇ ਵੱਲੋਂ ਕੂੜਾ ਵੀ ਸੁੱਟਿਆ ਗਿਆ। ਇਸ ਘਟਨਾ ਤੋਂ ਬਾਅਦ ਪੰਜਾਬੀ ਭਾਈਚਾਰੇ ਵੱਲੋ ਇਸ ਦਾ ਵਿਰੋਧ ਕਰਦਿਆ ਇਕ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਨਸਲੀ ਹਮਲੇ ਵਿਰੁੱਧ ਕੈਨੇਡਾ ਦੇ ਰੱਖਿਆ ਮੰਤਰੀ ਤੇ ਪੰਜਾਬੀ ਮੂਲ ਦੇ ਐਮ ਪੀਜ਼ ਵੱਲੋਂ ਵੀ ਨਸਲਵਾਦ ਦੇ ਇਸ ਵਰਤਾਰੇ ਦੀ ਨਿੰਦਾ ਕੀਤੀ ਹੈ ਗਈ ਹੈ I
ਦਰਅਸਲ ਪੰਜਾਬੀ ਮੂਲ ਦੀਆਂ ਬਜ਼ੁਰਗ ਬੀਬੀਆਂ ਜਦੋਂ ਪਾਰਕ ਵਿੱਚ ਬੈਠੀਆਂ ਸਨ ਤਾਂ ਗੋਰੇ ਜੋੜੇ ਵੱਲੋਂ ਇਨ੍ਹਾਂ ਬੀਬੀਆਂ ਉੱਪਰ ਕੂੜਾ ਸੁੱਟਿਆ ਗਿਆ ਅਤੇ ਗਲਤ ਸ਼ਬਦਾਂ ਦੀ ਵਰਤੋਂ ਕਰਦਿਆਂ ਬੀਬੀਆਂ ਨੂੰ ਭਾਰਤ ਵਾਪਿਸ ਜਾਣ ਦੀ ਗੱਲ ਆਖੀ

ਇਸ ਘਟਨਾ ਬਾਰੇ ਵੱਖ ਵੱਖ ਸੰਸਥਾਵਾਂ ਵੱਲੋਂ ਸਰੀ ਦੇ ਪਾਰਕ ਵਿੱਚ ਇਕ ਰੈਲੀ ਕੱਢੀ ਗਈ I ਇਸ ਬਾਰੇ ਸਰੀ ਆਰ ਸੀ ਐਮ ਪੀ ਵੱਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ I ਕੈਨੇਡਾ ਦੇ ਡਿਫੈਂਸ ਮਨਿਸਟਰ ਹਰਜੀਤ ਸੱਜਣ ਨੇ ਕਿਹਾ ਪੰਜਾਬੀ ਖੁੱਲਕੇ ਬੋਲੋ: ਚਾਹੇ ਉਹ ਘਰ, ਪਾਰਕ, ਜਾਂ ਕਿਤੇ ਵੀ ਹੋਵੇ। ਇਹ ਸੌੜੀ ਅਤੇ ਬਿਮਾਰ ਮਾਨਸਿਕਤਾ ਦੇ ਲੋਕਾਂ ਨੂੰ ਅਸੀ ਆਪਣੀ ਭਾਸ਼ਾ ਦੀਆਂ ਮਜ਼ਬੂਤ ਜੜਾਂ ਨੂੰ ਕੱਟਣ ਨਹੀਂ ਦੇਣਾ। ਇਹ ਸਾਡਾ ਘਰ ਹੈ। ਇਹ ਤੁਹਾਡਾ ਘਰ ਹੈ। ਅਸੀ ਨਫਰਤ ਨੂੰ ਜਿੱਤਣ ਨਹੀ ਦੇਣਾ I

The post Surrey ‘ਚ ਬਜ਼ੁਰਗ ਬੀਬੀਆਂ ‘ਤੇ ਨਸਲੀ ਹਮਲਾ appeared first on TV Punjab | English News Channel.

]]>
https://en.tvpunjab.com/surrey-racist-attack/feed/ 0