is going on to remove the Captain from the Chief Minister's chair? Archives - TV Punjab | English News Channel https://en.tvpunjab.com/tag/is-going-on-to-remove-the-captain-from-the-chief-ministers-chair/ Canada News, English Tv,English News, Tv Punjab English, Canada Politics Tue, 24 Aug 2021 08:00:00 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg is going on to remove the Captain from the Chief Minister's chair? Archives - TV Punjab | English News Channel https://en.tvpunjab.com/tag/is-going-on-to-remove-the-captain-from-the-chief-ministers-chair/ 32 32 ਕੀ ਚੱਲ ਰਹੀ ਹੈ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਦੀ ਤਿਆਰੀ ? https://en.tvpunjab.com/what-is-going-on-to-remove-the-captain-from-the-chief-ministers-chair/ https://en.tvpunjab.com/what-is-going-on-to-remove-the-captain-from-the-chief-ministers-chair/#respond Tue, 24 Aug 2021 08:00:00 +0000 https://en.tvpunjab.com/?p=8489 ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਦੀ ਤਿਆਰੀ ਚੱਲ ਰਹੀ ਹੈ। ਕਾਂਗਰਸ ਦੇ 23 ਵਿਧਾਇਕਾਂ ਨੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਘਰ ਇਸ ਸਬੰਧੀ ਮੀਟਿੰਗ ਕੀਤੀ ਹੈ। ਹਾਲਾਂਕਿ ਵਿਧਾਇਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਨਿੱਜੀ ਕੰਮਾਂ ਸਬੰਧੀ ਬਾਜਵਾ ਨੂੰ ਮਿਲਣ ਆਏ ਹਨ […]

The post ਕੀ ਚੱਲ ਰਹੀ ਹੈ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਦੀ ਤਿਆਰੀ ? appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਦੀ ਤਿਆਰੀ ਚੱਲ ਰਹੀ ਹੈ। ਕਾਂਗਰਸ ਦੇ 23 ਵਿਧਾਇਕਾਂ ਨੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਘਰ ਇਸ ਸਬੰਧੀ ਮੀਟਿੰਗ ਕੀਤੀ ਹੈ।

ਹਾਲਾਂਕਿ ਵਿਧਾਇਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਨਿੱਜੀ ਕੰਮਾਂ ਸਬੰਧੀ ਬਾਜਵਾ ਨੂੰ ਮਿਲਣ ਆਏ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਮੀਟਿੰਗ ਦਾ ਏਜੰਡਾ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਪਾਸੇ ਕਰਕੇ ਕਿਸੇ ਹੋਰ ਨੇਤਾ ਨੂੰ ਇਹ ਜਿੰਮੇਵਾਰੀ ਸੌਂਪਣਾ ਹੈ। ਇਹ ਜਿੰਮੇਵਾਰੀ ਕਿਸ ਨੇਤਾ ਨੂੰ ਦੇਣੀ ਹੈ ਇਸ ਬਾਰੇ ਵੀ ਅਜੇ ਤਕ ਕੋਈ ਗੱਲ ਨਿਕਲ ਕੇ ਬਾਹਰ ਨਹੀਂ ਆਈ।

ਇਹ ਜਿੰਮੇਵਾਰੀ ਨਵਜੋਤ ਸਿੰਘ ਸਿੱਧੂ ਜਾਂ ਸੁਨੀਲ ਜਾਖੜ ਨੂੰ ਦਿੱਤੇ ਜਾਣ ਦੀਆ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ।

ਟੀਵੀ ਪੰਜਾਬ ਬਿਊਰੋ

The post ਕੀ ਚੱਲ ਰਹੀ ਹੈ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹੁਣ ਦੀ ਤਿਆਰੀ ? appeared first on TV Punjab | English News Channel.

]]>
https://en.tvpunjab.com/what-is-going-on-to-remove-the-captain-from-the-chief-ministers-chair/feed/ 0