ISRO's GSLV-F10 / EOS-03 mission fails due to technical glitch Archives - TV Punjab | English News Channel https://en.tvpunjab.com/tag/isros-gslv-f10-eos-03-mission-fails-due-to-technical-glitch/ Canada News, English Tv,English News, Tv Punjab English, Canada Politics Thu, 12 Aug 2021 06:21:43 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg ISRO's GSLV-F10 / EOS-03 mission fails due to technical glitch Archives - TV Punjab | English News Channel https://en.tvpunjab.com/tag/isros-gslv-f10-eos-03-mission-fails-due-to-technical-glitch/ 32 32 ਤਕਨੀਕੀ ਖ਼ਰਾਬੀ ਕਾਰਨ ਇਸਰੋ ਦਾ ਜੀ.ਐਸ.ਐਲ.ਵੀ-ਐਫ10/ਈ.ਓ.ਐਸ-03 ਮਿਸ਼ਨ ਅਸਫਲ https://en.tvpunjab.com/isros-gslv-f10-eos-03-mission-fails-due-to-technical-glitch/ https://en.tvpunjab.com/isros-gslv-f10-eos-03-mission-fails-due-to-technical-glitch/#respond Thu, 12 Aug 2021 06:18:28 +0000 https://en.tvpunjab.com/?p=7636 ਨਵੀਂ ਦਿੱਲੀ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਧਰਤੀ ਦੀ ਨਿਗਰਾਨੀ ਕਰਨ ਵਾਲੇ ਉਪਗ੍ਰਹਿ ਈ.ਓ.ਐਸ-03 ਨੂੰ ਅੱਜ ਸਵੇਰੇ ਲਾਂਚ ਕੀਤਾ ਗਿਆ। ਸ੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਦੂਸਰੇ ਪ੍ਰੀਖਣ ਸਥਾਨ ਤੋਂ ਇਸ ਉਪਗ੍ਰਹਿ ਨੂੰ ਲਾਂਚ ਕੀਤਾ ਗਿਆ ਸੀ ਪ੍ਰੰਤੂ ਲਾਂਚ ਤੋਂ ਥੋੜੇ ਸਮੇਂ ਬਾਅਦ ਇਸਰੋ ਮੁਖੀ ਕੇ ਸਿਵਾਨ ਨੇ ਕਿਹਾ ਕਿ ਕ੍ਰਾਇਓਜੇਨਿਕ ਪੱਧਰ […]

The post ਤਕਨੀਕੀ ਖ਼ਰਾਬੀ ਕਾਰਨ ਇਸਰੋ ਦਾ ਜੀ.ਐਸ.ਐਲ.ਵੀ-ਐਫ10/ਈ.ਓ.ਐਸ-03 ਮਿਸ਼ਨ ਅਸਫਲ appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਧਰਤੀ ਦੀ ਨਿਗਰਾਨੀ ਕਰਨ ਵਾਲੇ ਉਪਗ੍ਰਹਿ ਈ.ਓ.ਐਸ-03 ਨੂੰ ਅੱਜ ਸਵੇਰੇ ਲਾਂਚ ਕੀਤਾ ਗਿਆ। ਸ੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਦੇ ਦੂਸਰੇ ਪ੍ਰੀਖਣ ਸਥਾਨ ਤੋਂ ਇਸ ਉਪਗ੍ਰਹਿ ਨੂੰ ਲਾਂਚ ਕੀਤਾ ਗਿਆ ਸੀ ਪ੍ਰੰਤੂ ਲਾਂਚ ਤੋਂ ਥੋੜੇ ਸਮੇਂ ਬਾਅਦ ਇਸਰੋ ਮੁਖੀ ਕੇ ਸਿਵਾਨ ਨੇ ਕਿਹਾ ਕਿ ਕ੍ਰਾਇਓਜੇਨਿਕ ਪੱਧਰ ‘ਤੇ ਹੋਈ ਤਕਨੀਕੀ ਖ਼ਰਾਬੀ ਦੇ ਕਾਰਨ ਇਸਰੋ ਦਾ ਜੀ.ਐਸ.ਐਲ.ਵੀ-ਐਫ10/ਈ.ਓ.ਐਸ-03 ਮਿਸ਼ਨ ਪੂਰੀ ਤਰ੍ਹਾਂ ਨਾਲ ਸਫਲ ਨਹੀਂ ਹੋ ਸਕਿਆ।

ਟੀਵੀ ਪੰਜਾਬ ਬਿਊਰੋ

The post ਤਕਨੀਕੀ ਖ਼ਰਾਬੀ ਕਾਰਨ ਇਸਰੋ ਦਾ ਜੀ.ਐਸ.ਐਲ.ਵੀ-ਐਫ10/ਈ.ਓ.ਐਸ-03 ਮਿਸ਼ਨ ਅਸਫਲ appeared first on TV Punjab | English News Channel.

]]>
https://en.tvpunjab.com/isros-gslv-f10-eos-03-mission-fails-due-to-technical-glitch/feed/ 0